Rang

ਹੋਰ ਕੁਝ ਦਿਖਦਾ ਨਈ, ਤੇਰੇ ਬਿਨ
ਰਾਤ ਨਾ ਕੱਟਦੀ ਏ, ਨਾਹੀ ਦਿਨ
ਹੋਰ ਕੁਝ ਦਿਖਦਾ ਨਈ, ਤੇਰੇ ਬਿਨ
ਰਾਤ ਨਾ ਕੱਟਦੀ ਏ, ਨਾਹੀ ਦਿਨ

ਹੋ ਅੱਖ ਲੱਗੇ ਖਾਬਾ 'ਚ, ਮਹਿਕਾਂ ਗੁਲਾਬਾ 'ਚ
ਹਰ ਪਾਸੇ ਤੂ ਹੀ ਬੱਸ ਤੂ
ਦਿਲ ਦੀ ਧੜਕਣ ਵੀ ਕਹਿੰਦੀ
ਤੇਰਾ ਹੀ ਨਾ ਇਹ ਲੈਂਦੀ
ਤੂ ਹੀ ਜੁੰਨੂੰਨ, ਤੂ ਸੁਕੂਨ
ਐਸਾ ਮੈਨੂੰ ਰੰਗ ਚੜ੍ਹਿਆ
ਹੋ ਤੇਰੇ ਇਸ਼ਕ ਦਾ
ਐਸਾ ਮੈਨੂੰ ਰੰਗ ਚੜ੍ਹਿਆ
ਹੋ ਤੇਰੇ ਇਸ਼ਕ ਦਾ

ਹੋ-ਹੋ-ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ-ਹੋ-ਹੋ

ਹਾਲ ਇਹੀ ਹੈ ਮੇਰਾ
ਜੇ ਤੱਕਾਂ ਨਾ ਤੇਰਾ ਚੇਹਰਾ
ਲੱਗਦਾ ਨੀ ਦਿਲ ਸਾਰਾ ਦਿਨ
ਤੂ ਚੰਨ, ਤੂ ਹੀ ਰਾਂਝਾ
ਤੇਰੇ ਨਾਲ ਹਰ ਸਾਹ ਸਾਂਝਾ
ਜੀਣਾ ਨਾ ਮੈਂ ਵੀ ਤੇਰੇ ਬਿਨ

ਹੋ ਅੱਖ ਲੱਗੇ ਖਾਬਾ 'ਚ, ਮਹਿਕਾਂ ਗੁਲਾਬਾ 'ਚ
ਹਰ ਪਾਸੇ ਤੂ ਹੀ ਬੱਸ ਤੂ
ਦਿਲ ਦੀ ਧੜਕਣ ਵੀ ਕਹਿੰਦੀ
ਤੇਰਾ ਹੀ ਨਾ ਇਹ ਲੈਂਦੀ
ਤੂ ਹੀ ਜੁੰਨੂੰਨ, ਤੂ ਸੁਕੂਨ
ਐਸਾ ਮੈਨੂੰ ਰੰਗ ਚੜ੍ਹਿਆ
ਹੋ ਤੇਰੇ ਇਸ਼ਕ ਦਾ
ਐਸਾ ਮੈਨੂੰ ਰੰਗ ਚੜ੍ਹਿਆ
ਹੋ ਤੇਰੇ ਇਸ਼ਕ ਦਾ

ਹੋ-ਹੋ-ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ-ਹੋ-ਹੋ

ਨਾ ਸੋਚਿਆ ਸੀ ਜੋ ਹੋਗਿਆ
ਤੇਰੇ ਇਸ਼ਕ 'ਚ ਖੋ ਗਿਆ
ਹੁਣ ਤੇਰਾ ਦਿਲ ਮੇਰੀ ਸੁਣਦਾ ਹੀ ਨਾ
ਤੂ ਇਬਾਦਤ, ਤੂ ਹੀ ਖੁਦਾ
ਨਾ ਕਦੇ ਮੈਥੋਂ ਹੋਵੀ ਜੁਦਾ
ਨਾ ਜੀ ਪਾਵਾਂਗੀ ਹੁਣ ਸੱਜਣਾ
ਤੇਰੇ ਬਿਨਾਂ

ਹੋ ਅੱਖ ਲੱਗੇ ਖਾਬਾ 'ਚ, ਮਹਿਕਾਂ ਗੁਲਾਬਾ 'ਚ
ਹਰ ਪਾਸੇ ਤੂ ਹੀ ਬੱਸ ਤੂ
ਦਿਲ ਦੀ ਧੜਕਣ ਵੀ ਕਹਿੰਦੀ
ਤੇਰਾ ਹੀ ਨਾ ਇਹ ਲੈਂਦੀ
ਤੂ ਹੀ ਜੁੰਨੂੰਨ, ਤੂ ਸੁਕੂਨ
ਐਸਾ ਮੈਨੂੰ ਰੰਗ ਚੜ੍ਹਿਆ
ਹੋ ਤੇਰੇ ਇਸ਼ਕ ਦਾ
ਐਸਾ ਮੈਨੂੰ ਰੰਗ ਚੜ੍ਹਿਆ
ਹੋ ਤੇਰੇ ਇਸ਼ਕ ਦਾ

ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ

ਸੋਹਣੀਏ ਤੇਰੇ ਬਿਨਾਂ, ਮੈਂ ਹੋਕੇ ਵੀ ਪੂਰਾ ਹੀ ਨਾ
ਹਰ ਪਲ ਕੱਟੇ ਤੇਰੇ ਨਾਲ, ਇਹੀ ਦੁਆ
ਦੂਰੀਆਂ ਨੇ ਕੱਟ ਜਾਣੀਆਂ
ਤੇਰੇ ਸੰਗ ਮੇਰੇ ਹਾਣੀਆਂ
ਉਮਰਾਂ ਲਈ ਹੱਥ ਫੜਲੈ
ਜੇ ਤੂ ਮੇਰਾ

ਹੋ ਅੱਖ ਲੱਗੇ ਖਾਬਾ 'ਚ, ਮਹਿਕਾਂ ਗੁਲਾਬਾ 'ਚ
ਹਰ ਪਾਸੇ ਤੂ ਹੀ ਬੱਸ ਤੂ
ਦਿਲ ਦੀ ਧੜਕਣ ਵੀ ਕਹਿੰਦੀ
ਤੇਰਾ ਹੀ ਨਾ ਇਹ ਲੈਂਦੀ
ਤੂ ਹੀ ਜੁੰਨੂੰਨ, ਤੂ ਸੁਕੂਨ
ਐਸਾ ਮੈਨੂੰ ਰੰਗ ਚੜ੍ਹਿਆ
ਹੋ ਤੇਰੇ ਇਸ਼ਕ ਦਾ
ਐਸਾ ਮੈਨੂੰ ਰੰਗ ਚੜ੍ਹਿਆ
ਹੋ ਤੇਰੇ ਇਸ਼ਕ ਦਾ

ਹੋ-ਹੋ-ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ-ਹੋ-ਹੋ
ਹੋ-ਹੋ-ਹੋ-ਹੋ-ਹੋ-ਹੋ



Credits
Writer(s): Ullumanati
Lyrics powered by www.musixmatch.com

Link