Real Ustaad

ਹਾ-ਹਾ-ਹਾ...
ਓ, music ਦੇ ਵਿੱਚ ਐਸੇ record ਬਣਾਏ ਹੋਏ ਨੇ
ਓ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਕਮਲ਼ੀਏ
ਓਹ ਵੀ star ਬਣਾਏ ਹੋਏ ਨੇ

ਨਾ ਰਿਕਾਰਡ ਬੋਲਦੇ
ਨਾਂ ਜੁਗਾੜ ਬੋਲਦੇ (ਓਏ-ਹੋਏ)
ਜੱਟੀ ਦੇ ਤਾਂ ਗੀਤ ਤਾੜ-ਤਾੜ ਬੋਲਦੇ
ਅੱਛਾ! ਲੈ ਫਿਰ ਸੁਣ ਲੇ (ਹਾ-ਹਾ)
(ਖਿੱਚ ਕੇ)

ਓ, ਸਾਡੇ ਸਿਰੋਂ ਕਿੰਨੇ ਹੋਏ ਆ grow ਨੀ (ਅੱਛਾ!)
ਓ, ਜੱਟ ਗੌਲਦਾ ਨੀ ਅਸੀਂ ਇੱਕ-ਦੋ ਨੀ
ਓ, ਸਾਰੇ ਲਾਉਂਦੇ ਆ blame ਕੰਮ ਰੋਕਤਾ
ਸਾਡੀ, ਜੱਟੀਏ, ਨੀ ਸੋਚ ਐਂਨੀ low ਨੀ
ਨਾ game'an ਅਸੀ ਖੇਲੇ, ਗੋਰੀਏ (ਓਏ ਛੱਡ)

ਜਿਹੜੇ ਖੁਦ ਨੂੰ ਕਹਾਉਂਦੇ ਉਸਤਾਦ ਨੇ ਨੀ
ਸਾਡੇ ਹੀ ਸੀ ਚੇਲੇ, ਗੋਰੀਏ
ਜਿਹੜੇ ਖੁਦ ਨੂੰ ਕਹਾਉਂਦੇ ਉਸਤਾਦ ਨੇ ਨੀ
ਸਾਡੇ ਹੀ ਸੀ ਚੇਲੇ, ਗੋਰੀਏ
Yeah-yeah! ਚੇਲੇ, ਗੋਰੀਏ

ਹੋ, ਨਾਮ ਸੁਣਿਆਂ ਹੋਊ ਤੇ ਮੇਰੇ ਗਾਣੇ ਬਈ
ਦੇਖੀ ਚੇਤੇ ਕਰੀ ਫ਼ਿਰਦੇ ਨਿਆਣੇ ਬਈ
ਜਿੱਥੇ ਪਹਿਲਾਂ ਸੀ ਓਥੇ ਹੀ ਅੱਜ ਖੜੀ ਆ
ਪਰ ਸਿਰ ਤੇ ਝੜਾਈ ਕਿੱਥੇ ਚੜ੍ਹੀ ਆ
ਥੱਲੇ ਲਾਉਣ ਨੂੰ ਜਿਨ੍ਹਾਂ ਨੇ ਜ਼ੋਰ ਲਾਇਆ ਸੀ
ਬੰਨੀ ਸੋਹਣਿਆ ਬਥੇਰਿਆਂ ਦੀ ਖੜੀ ਆ (ਬੋਲਿਆ ਨਹੀਂ ਕਰਕੇ ਵਿਖਾਇਆ)
ਬਈ ਰੋਹਬ ਰਹੁ ਮੇਰਾ, ਸੁਹਣਿਆ

ਹੋ, ਕੱਲੇ-ਕੱਲੇ ਨੂੰ ਪਤਾ ਏ ਮੇਰੇ ਨਾਮ ਦਾ ਵੀ
ਚੱਲਦਾ ਬਥੇਰਾ, ਸੁਹਣਿਆਂ
ਹੋ, ਕੱਲੇ-ਕੱਲੇ ਨੂੰ ਪਤਾ ਏ ਮੇਰੇ ਨਾਮ ਦਾ ਵੀ
ਚੱਲਦਾ ਬਥੇਰਾ, ਸੁਹਣਿਆਂ
Yeah-yeah! ਬਥੇਰਾ, ਸੁਹਣਿਆ

(ਓਏ, ਜਾ ਓਏ)

ਹੋ, ਗੁੱਸਾ ਕਿੱਸੇ ਤੇ ਵੀ ਇੱਕ percent ਨਹੀਂ
ਮੈਂ ਦੇ ਕੇ ਜਗ੍ਹਾ ਦਿਲ 'ਚ ਭਰਾਇਆ ਕਦੇ rent ਨੀ (ਓ-ਹੋ)
ਨੀ ਸਾਲੇ ਲੈਂਦੇ ਆ ਸਵਾਦ, ਛੇੜ ਲੈਣ ਦੇ
ਹਾਏ! ਨੀ ਹਾਲੇ ਖੇਡਦੇ ਜਵਾਕ ਖੇਡ ਲੈਣ ਦੇ
ਨਾ ਪੱਲੇ ਇਨ੍ਹਾ ਧੇਲੇ, ਗੋਰੀਏ

ਜਿਹੜੇ ਖੁਦ ਨੂੰ ਕਹਾਉਂਦੇ ਉਸਤਾਦ ਨੇ ਨੀ
ਸਾਡੇ ਹੀ ਸੀ ਚੇਲੇ, ਗੋਰੀਏ
ਜਿਹੜੇ ਖੁਦ ਨੂੰ ਕਹਾਉਂਦੇ ਉਸਤਾਦ ਨੇ ਨੀ
ਸਾਡੇ ਹੀ ਸੀ ਚੇਲੇ, ਗੋਰੀਏ
Yeah-yeah! ਚੇਲੇ, ਗੋਰੀਏ (ਓ, ਬੜੇ ਵੇਖੇ)

ਓ, ਭਰੇ room ਕੱਠੇ ਕੀਤੇ ਆ award ਵੇ
ਕਿਹੜਾ ਤੋੜ ਦੁ ਬਣਾਏ ਆ recard ਵੇ
ਲਾਇਆ ਖਿੱਚ ਕੇ ਗਲੇ ਦਾ ਜਦੋਂ ਜ਼ੋਰ ਵੇ
ਚਾਰ ਸਾਲ ਨਾ ਦਿਖੀ ਸੀ ਕੋਈ ਹੋਰ ਵੇ
ਓ, ਬੁੱਲ੍ਹਾ ਉੱਤੇ ਡੇਰਾ, ਸੋਹਣੀਆ

ਹੋ, ਕੱਲੇ-ਕੱਲੇ ਨੂੰ ਪਤਾ ਏ ਮੇਰੇ ਨਾਮ ਦਾ ਵੀ
ਚੱਲਦਾ ਬਥੇਰਾ, ਸੁਹਣਿਆਂ
ਹੋ, ਕੱਲੇ-ਕੱਲੇ ਨੂੰ ਪਤਾ ਏ ਮੇਰੇ ਨਾਮ ਦਾ ਵੀ
ਚੱਲਦਾ ਬਥੇਰਾ, ਸੁਹਣਿਆਂ
Yeah-yeah! ਬਥੇਰਾ, ਸੁਹਣਿਆ

(ਹਾ-ਹਾ, ਜਾ-ਜਾ)

ਹੋ, ਬੰਦਾ ਮੋੜਿਆ ਨੀ ਆਇਆ ਕਦੇ door ਤੇ
ਹਾਏ! ਨੀ ਬਿਨਾ family ਯਕੀਨ ਨਹੀਂਓ ਹੋਰ ਤੇ
Avtaar Jandu ਬਾਪੂ ਜੀ ਦਾ ਨਾਮ ਨੀ
ਹਾਏ! ਨੀ ਇੱਕ ਰੱਬ ਤੋਂ ਨਿਰਿਹ ਆ ਮੈਨੂੰ ਮਾਣ ਨੀ
ਹੋ, ਘਰ ਹੀ ਨੇ ਮੇਲੇ, ਗੋਰੀਏ (ਚੱਲ ਹੱਟ)

ਜਿਹੜੇ ਖੁਦ ਨੂੰ ਕਹਾਉਂਦੇ ਉਸਤਾਦ ਨੇ ਨੀ
ਸਾਡੇ ਹੀ ਸੀ ਚੇਲੇ, ਗੋਰੀਏ
ਜਿਹੜੇ ਖੁਦ ਨੂੰ ਕਹਾਉਂਦੇ ਉਸਤਾਦ ਨੇ ਨੀ
ਸਾਡੇ ਹੀ ਸੀ ਚੇਲੇ, ਗੋਰੀਏ
Yeah-yeah! ਚੇਲੇ, ਗੋਰੀਏ

ਹੋ, ਇੰਨਾ ਕੰਮ ਕੀਤਾ ਖੁਸ਼ ਰਖੂੰ ਪੀੜੀਆਂ
ਤੇਰੀ ਉਮਰ ਤੋਂ ੮ ਗੁਣਾ ਸੀੜੀਆਂ
ਮੇਰੀ ਆਦਤ ਨਹੀਂ ਦੱਸੀ ਜਾਵਾਂ ਬੋਲ ਕੇ
ਕਦੇ Google ਤੇ ਵੇਖੀਂ ਜੱਟਾ ਖੋਲ ਕੇ (ਹਾ-ਹਾ, ਵੇਖ ਲਿਆ?)
ਵੇ ਸਾਹ ਰੁਕੂ ਤੇਰਾ, ਸੋਹਣਿਆ

ਹੋ, ਕੱਲੇ-ਕੱਲੇ ਨੂੰ ਪਤਾ ਏ ਮੇਰੇ ਨਾਮ ਦਾ ਵੀ
ਚੱਲਦਾ ਬਥੇਰਾ, ਸੁਹਣਿਆਂ
ਹੋ, ਕੱਲੇ-ਕੱਲੇ ਨੂੰ ਪਤਾ ਏ ਮੇਰੇ ਨਾਮ ਦਾ ਵੀ
ਚੱਲਦਾ ਬਥੇਰਾ, ਸੁਹਣਿਆਂ
Yeah-yeah! ਬਥੇਰਾ, ਸੁਹਣਿਆ

(ਦੋ-ਦਿਨ ਨਾਮ ਬਣਾਉਣ ਲਈ, stunt ਜ਼ਰੂਰੀ ਏ)
(ਤੇ lifetime ਸਿੱਕਾ ਚਲਾਉਣ ਲਈ, ਮਿਹਨਤ ਦਾ current ਜ਼ਰੂਰੀ ਏ)
(ਸਮਝ ਗਏ?)



Credits
Writer(s): Deep Jandu, Lally Mundi
Lyrics powered by www.musixmatch.com

Link