Aa Jaana

ਜਿੰਦ ਮੇਰੀਏ

सारी-सारी, सारी-सारी रात नाचे सारे मेरे यार
उठा के सारे अपने हाथ नाचे सारी-सारी रात
सारी-सारी, सारी-सारी रात नाचे सारे मेरे यार
उठा के सारे अपने हाथ नाचे सारी-सारी रात

ਮੈਂ sandal Gucci ਦੇ ਪਾਈਆਂ
ਮੈਂ ਨਖਰੇ ਭੀ ਲੈਕੇ ਆਈਆਂ
वे मुझको तंग ना कर ज़्यादा
ਮੈਂ ਤੇਰੇ ਸੰਗ ਨਹੀਂ ਜਾਣਾ

ਆ ਜਾਣਾ, ਆ ਜਾਣਾ
ਆ ਜਾਣਾ, ਆ ਜਾਣਾ ਮੇਰੇ ਨਾਲ, ਸੋਹਣੀਏ ਆ ਜਾਣਾ
ਆ ਜਾਣਾ, ਆ ਜਾਣਾ ਮੇਰੇ ਨਾਲ, ਸੋਹਣੀਏ ਆ ਜਾਣਾ
ਆ ਜਾਣਾ, ਆ ਜਾਣਾ ਮੇਰੇ ਨਾਲ, ਸੋਹਣੀਏ ਆ ਜਾਣਾ
ਆ ਜਾਣਾ, ਆ ਜਾਣਾ ਮੇਰੇ ਨਾਲ, ਸੋਹਣੀਏ ਆ ਜਾਣਾ

ਆਜਾ ਨੱਚ ਲੈ, ਆਜਾ ਨੱਚ ਲੈ, ਆਜਾ ਨੱਚ ਲੈ ਜਿੰਦ ਮੇਰੀਏ
ਆਜਾ ਨੱਚ ਲੈ, ਆਜਾ ਨੱਚ ਲੈ, ਆਜਾ ਨੱਚ ਲੈ ਜਿੰਦ ਮੇਰੀਏ
ਸਾਰੇ ਨੱਚਦੇ ਯਹਾਂ ਪੇ, ਕਿਸ ਬਾਤ ਕੀ ਫਿਰ ਦੇਰੀ ਏ?
ਆਜਾ ਨੱਚ ਲੈ, ਆਜਾ ਨੱਚ ਲੈ, ਆਜਾ ਨੱਚ ਲੈ ਜਿੰਦ ਮੇਰੀਏ

ਕੀ ਦੱਸਾਂ how much ਸੋਹਣੀ, ਪੂਰੇ ਸ਼ਹਿਰ ਮੇਂ ਨਾ ਕੋਈ ਹੋਣੀ
जान मेरी जाने ना, जान मेरी जाने ना
ਲਗਦੀ ਹੈ ਮੈਨੂੰ cutie, मेरी नींद है इसने लूटी
जान मेरी जाने ना, जान मेरी जाने ना

ਤਾਰੀਫ਼ੇਂ ਕਰਕੇ ਦਿਲ ਠੱਗਦਾ, ਤੂੰ ਝੂਠਾ ਬਾਤੋਂ ਸੇ ਲਗਦਾ
वे मुझको तंग ना कर ज़्यादा, मैं तेरे संग नहीं जाना

ਆ ਜਾਣਾ, ਆ ਜਾਣਾ
ਆ ਜਾਣਾ, ਆ ਜਾਣਾ ਮੇਰੇ ਨਾਲ, ਸੋਹਣੀਏ ਆ ਜਾਣਾ
ਆ ਜਾਣਾ, ਆ ਜਾਣਾ ਮੇਰੇ ਨਾਲ, ਸੋਹਣੀਏ ਆ ਜਾਣਾ
ਆ ਜਾਣਾ, ਆ ਜਾਣਾ ਮੇਰੇ ਨਾਲ, ਸੋਹਣੀਏ ਆ ਜਾਣਾ
ਆ ਜਾਣਾ, ਆ ਜਾਣਾ ਮੇਰੇ ਨਾਲ, ਸੋਹਣੀਏ ਆ ਜਾਣਾ

ਸਾਰੀ-ਸਾਰੀ, ਸਾਰੀ-ਸਾਰੀ ਰਾਤ ਕੁੜੀਏ ਨੱਚਲੇ ਮੇਰੇ ਸਾਥ
उठा के हवा में अपने हाथ, नच ले सारी-सारी रात

(ਜਿੰਦ ਮੇਰੀਏ)



Credits
Writer(s): Dj Chetas, Pal Rakesh, Lijo George
Lyrics powered by www.musixmatch.com

Link