Challa Diamond Da

ਮੈਨੂੰ ਲਾਰੇ ਨਾ ਲਾ, ਗੱਲ ਮੰਨ ਲੈ ਜ਼ਰਾ
ਤੇਰੇ ਝੂਠੇ-ਝੂਠੇ ਵਾਦੇ ਸੱਚ ਕਰਕੇ ਦਿਖਾ
ਮੈਨੂੰ ਲਾਰੇ ਨਾ ਲਾ, ਗੱਲ ਮੰਨ ਲੈ ਜ਼ਰਾ
ਤੇਰੇ ਝੂਠੇ-ਝੂਠੇ ਵਾਦੇ ਸੱਚ ਕਰਕੇ ਦਿਖਾ

ओ, थोड़ी क़दर तो कर जज़्बातों की
मेरे मेहँदी वाले हाथों की

ਸੱਜਣਾ ਲੈਦੇ, ਤੂੰ "yes" ਤਾਂ ਕਹਿ ਦੇ
ਕਿ ਸੁਨ ਲੈ, ਮੇਰਾ ਯੇ ਦਿਲ ਮੰਗਦਾ
ਛੱਲਾ diamond ਦਾ, ਛੱਲਾ diamond ਦਾ
ਛੱਲਾ diamond ਦਾ, ਛੱਲਾ diamond ਦਾ

खाली-खाली उँगलियों की है ये demand वे
पहली बार माँगा तुझ से महँगा वाला brand वे
खाली-खाली उँगलियों की है ये demand वे
पहली बार माँगा तुझ से महँगा वाला brand वे

तुझे क़सम है पहली मुलाक़ातों की
Full moon वाली रातों की

ਸੱਜਣਾ ਲੈਦੇ, ਤੂੰ "yes" ਤਾਂ ਕਹਿ ਦੇ
ਕਿ ਸੁਨ ਲੈ, ਮੇਰਾ ਯੇ ਦਿਲ ਮੰਗਦਾ
ਛੱਲਾ diamond ਦਾ, ਛੱਲਾ diamond ਦਾ
ਛੱਲਾ diamond ਦਾ, ਛੱਲਾ diamond ਦਾ

तू एक मान ले मेरी, मैं १०० मानूँगी तेरी
इश्क़ किया तो इश्क़ में ना कर हेरा-फ़ेरी
तू एक मान ले मेरी, मैं १०० मानूँगी तेरी
इश्क़ किया तो इश्क़ में ना कर हेरा-फ़ेरी

ਸੱਜਣਾ ਲੈਦੇ, ਸੱਜਣਾ ਲੈਦੇ
ਸੱਜਣਾ ਲੈਦੇ (ਲੈਦੇ, ਲੈਦੇ, ਲੈਦੇ, ਲੈਦੇ, ਲੈਦੇ)
ਛੱਲਾ diamond ਦਾ, ਛੱਲਾ diamond ਦਾ
ਛੱਲਾ diamond ਦਾ, ਛੱਲਾ diamond ਦਾ



Credits
Writer(s): Kumaar, Rochak Kohli
Lyrics powered by www.musixmatch.com

Link