Regret (feat. Tanishq Kaur)

Hey, yo, you already know
It's the Gur Sidhu Music

ਓ, ਮੈਨੂੰ ਤਾਂ ਪਤਾ ਸੀ ਨੀ ਤੂੰ ਬਾਹਰ ਜਾਏਗੀ
ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ
(ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ)

ਹਾਂ, ਮੈਨੂੰ ਤਾਂ ਪਤਾ ਸੀ ਨੀ ਤੂੰ ਬਾਹਰ ਜਾਏਗੀ
ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ

ਬੱਚਿਆਂ ਦੀ ਛੋਟੀ-ਛੋਟੀ ਗੱਲ ਵਿਚ ਬਿੱਲੋ
ਬੱਚਿਆਂ ਦੀ ਛੋਟੀ-ਛੋਟੀ ਗੱਲ ਵਿਚ ਬਿੱਲੋ
ਛੁਪੇ ਹੁੰਦੇ ਵੱਡੇ-ਵੱਡੇ ਰਾਜ਼, ਗੋਰੀਏ
(ਛੁਪੇ ਹੁੰਦੇ ਵੱਡੇ-ਵੱਡੇ ਰਾਜ਼, ਗੋਰੀਏ)

ਯਾਰ ਲੱਕੜੀ ਦਾ ਮੇਲੇ ਚੋਂ ਖਰੀਦਦੇ ਸੀ Ford
ਨੀ ਤੂੰ cell'an ਵਾਲ਼ਾ ਲੈਂਦੀ ਸੀ ਜਹਾਜ, ਗੋਰੀਏ
ਲੱਕੜੀ ਦਾ ਮੇਲੇ ਚੋਂ ਖਰੀਦਦੇ ਸੀ Ford
ਨੀ ਤੂੰ cell'an ਵਾਲ਼ਾ ਲੈਂਦੀ ਸੀ ਜਹਾਜ, ਗੋਰੀਏ

ਓ, ਆਖਦਾ ਹੁੰਦਾ ਸੀ ਬਾਪੂ, "ਕਿਹੜਾ ਪੜ੍ਹੂਗਾ
ਲਗਦੈ ਕੰਜਰ ਮੈਨੂੰ ਖੇਤੀ ਕਰੂਗਾ"
ਲਗਦੈ ਕੰਜਰ ਮੈਨੂੰ ਖੇਤੀ ਕਰੂਗਾ (ਖੇਤੀ ਕਰੂਗਾ)

ਓ, ਆਖਦਾ ਹੁੰਦਾ ਸੀ ਬਾਪੂ, "ਕਿਹੜਾ ਪੜ੍ਹੂਗਾ
ਲਗਦੈ ਕੰਜਰ ਮੈਨੂੰ ਖੇਤੀ ਕਰੂਗਾ"
ਛੋਟਾ ਹੁੰਦਾ ਸੁਣਦਾ ਰਿਹਾ ਸੀ ਰਮਲਾ
ਪਤਾ ਨਹੀਂ ਸੀ ਵੱਡਾ ਹੋਕੇ ਗੀਤ ਕੱਢੂਗਾ

ਓ, ਤੋਤਲੀ ਜਬਾਨ ਵਿੱਚੋਂ ਫੁੱਰ-ਫੁੱਰ ਕਹਿ ਕੇ
ਤੋਤਲੀ ਜਬਾਨ ਵਿੱਚੋਂ ਫੁੱਰ-ਫੁੱਰ ਕਹਿ ਕੇ
ਸੀ ਮੈਂ Ford ਵਾਲੀ ਕੱਢਦਾ ਅਵਾਜ਼, ਗੋਰੀਏ
(Ford ਵਾਲੀ ਕੱਢਦਾ ਅਵਾਜ਼, ਗੋਰੀਏ)

ਯਾਰ ਲੱਕੜੀ ਦਾ ਮੇਲੇ ਚੋਂ ਖਰੀਦਦੇ ਸੀ Ford
ਨੀ ਤੂੰ cell'an ਵਾਲ਼ਾ ਲੈਂਦੀ ਸੀ ਜਹਾਜ, ਗੋਰੀਏ
ਲੱਕੜੀ ਦਾ ਮੇਲੇ ਚੋਂ ਖਰੀਦਦੇ ਸੀ Ford
ਨੀ ਤੂੰ cell'an ਵਾਲ਼ਾ ਲੈਂਦੀ ਸੀ...

Love letter ਕਦੇ ਸੀ ਮੱਥੇ ਰੋਜ਼ ਮਾਰਦਾ
ਵੇ ਹੁਣ ਤਕ ਰਿਹੈ propose ਮਾਰਦਾ
ਵੇ ਹੁਣ ਤਕ ਰਿਹੈ propose ਮਾਰਦਾ
(ਹੁਣ ਤਕ ਰਿਹੈ propose ਮਾਰਦਾ)

Love letter ਕਦੇ ਸੀ ਮੱਥੇ ਰੋਜ਼ ਮਾਰਦਾ
ਵੇ ਹੁਣ ਤਕ ਰਿਹੈ propose ਮਾਰਦਾ
ਹੁਣ ਕਿਉਂ ਨਹੀਂ ਤੈਨੂੰ ਮੇਰਾ ਆਉਂਦਾ ਮੋਹ ਵੇ?
ਸੁਣਿਆ Toronto ਤੇਰਾ ਹੋਣਾ show ਵੇ

ਤੂੰ ਤਾਂ ਮੇਰਾ ਹੁੰਦਾ ਸੀ ਵੇ ਦਿਲੋਂ ਕਰਦਾ
ਤੂੰ ਤਾਂ ਮੇਰਾ ਹੁੰਦਾ ਸੀ ਵੇ ਦਿਲੋਂ ਕਰਦਾ
ਮੈਂ ਨਾ ਤੈਨੂੰ ਜਾਣਦੀ ਹੁੰਦੀ ਸੀ ਟਿੱਚ ਵੇ
(ਮੈਂ ਨਾ ਤੈਨੂੰ ਜਾਣਦੀ ਹੁੰਦੀ ਸੀ ਟਿੱਚ ਵੇ)

ਹੋ, bad luck ਮੇਰਾ, ignore ਮਾਰਿਆ
ਮੈਂ ਹੁਣ ticket'an ਖਰੀਦਾਂ ਲੱਗ line ਵਿੱਚ ਵੇ
Bad luck ਮੇਰਾ, ignore ਮਾਰਿਆ
ਮੈਂ ਹੁਣ ticket'an ਖਰੀਦਾਂ ਲੱਗ line ਵਿੱਚ ਵੇ

ਹੋ, ਮਿੱਤਰਾਂ ਨਾ' ਖਾਂਦੇ ਸੀ ਜੋ ਖਾਰ, ਸੋਹਣੀਏ
Diary ਉਤੇ ਰੱਖਾਂ ਚਾੜ੍ਹ-ਚਾੜ੍ਹ, ਸੋਹਣੀਏ
Diary ਉਤੇ ਰੱਖਾਂ ਚਾੜ੍ਹ-ਚਾੜ੍ਹ, ਸੋਹਣੀਏ
(ਰੱਖਾਂ ਚਾੜ੍ਹ-ਚਾੜ੍ਹ, ਸੋਹਣੀਏ)

ਓ, ਮਿੱਤਰਾਂ ਨਾ' ਖਾਂਦੇ ਸੀ ਜੋ ਖਾਰ, ਸੋਹਣੀਏ
Diary ਉਤੇ ਰੱਖਾਂ ਚਾੜ੍ਹ-ਚਾੜ੍ਹ, ਸੋਹਣੀਏ
ਧੋਖੇ ਵੀ ਲੱਗਣ ਮੈਨੂੰ ਖੰਡ ਵਰਗੇ
ਜਿਨ੍ਹਾਂ ਨੇ ਬਣਾਇਆ ਮੈਂ star, ਸੋਹਣੀਏ

ਓ, ਦੁਨੀਆ 'ਤੇ ਰਹੇ ਨਾ ਸਿਕੰਦਰ ਜਿਹੇ
ਦੁਨੀਆ 'ਤੇ ਰਹੇ ਨਾ ਸਿਕੰਦਰ ਜਿਹੇ
R. Nait ਨੇ ਵੀ ਕਰਨਾ ਨਹੀਂ ਰਾਜ, ਗੋਰੀਏ
(R. Nait ਨੇ ਵੀ ਕਰਨਾ ਨਹੀਂ ਰਾਜ, ਗੋਰੀਏ)

ਯਾਰ ਲੱਕੜੀ ਦਾ ਮੇਲੇ ਚੋਂ ਖਰੀਦਦੇ ਸੀ Ford
ਨੀ ਤੂੰ cell'an ਵਾਲ਼ਾ ਲੈਂਦੀ ਸੀ ਜਹਾਜ, ਗੋਰੀਏ
ਲੱਕੜੀ ਦਾ ਮੇਲੇ ਚੋਂ ਖਰੀਦਦੇ ਸੀ Ford
ਨੀ ਤੂੰ cell'an ਵਾਲ਼ਾ ਲੈਂਦੀ ਸੀ ਜਹਾਜ, ਗੋਰੀਏ



Credits
Writer(s): Gur Sidhu, R Nait
Lyrics powered by www.musixmatch.com

Link