Barood Dil (feat. Gurlej Akhtar)

Desi Crew, Desi crew
Desi Crew, Desi crew

ਓ, ਛੱਡ ਕੇ ਬੰਦੂਕਾਂ ਹੱਥ ਮੇਰਾ ਫ਼ੜ ਲਈਂ ਵੇ
ਕੋਕੇ ਜਿਹੀ ਨਾਰ ਜਿੱਥੇ ਚਾਹੇ ਜੜ ਲਈਂ ਵੇ
(—ਚਾਹੇ ਜੜ ਲਈਂ ਵੇ)

ਕਿ ਤੇਰੇ ਕੋਲ਼ੋਂ ਲੈਣੀ ਮੁੰਦਰੀ
ਓ, ਤੈਨੂੰ ਮੈਂ ਫ਼ੜਾਉਣਾ ਜੱਟਾ ਛੱਲਾ

ਕਿ ਦਿਲ ਆਲ਼ੀ ਗੱਲ ਦੱਸਣੀ
ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਹਾਂ, ਦਿਲ ਆਲ਼ੀ ਗੱਲ ਦੱਸਣੀ
ਓ, ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਓਏ, ਦਿਲ ਆਲ਼ੀ ਗੱਲ ਦੱਸਣੀ...

ਹੋ, ਹੋਣਾ ਨਹੀਂ ਪਿਆਰ, ਚੱਲੇ ਥਾਂ-ਥਾਂ 'ਤੇ ਵੈਰ ਨੀ
ਭਾਲਦੀ ਫ਼ਿਰੇਗੀ, ਜੱਟ ਆਉਣਾ ਤੇਰੇ ਸ਼ਹਿਰ ਨਹੀਂ
(ਆਉਣਾ ਤੇਰੇ ਸ਼ਹਿਰ ਨਹੀਂ, ਆਉਣਾ-ਆਉਣਾ ਸ਼ਹਿਰ ਨਹੀਂ)

ਹੋ, ਕਿਹੜੇ ਵੇਲ਼ੇ ਦੱਸ ਮੁਲਾਕਾਤ ਹੋਣੀ ਜੱਟੀਏ?
ਥੋਡੇ ਹੋਣਾ ਦਿਣ, ਸਾਡੇ ਰਾਤ ਹੋਣੀ ਜੱਟੀਏ
(ਥੋਡੇ ਹੋਣਾ ਦਿਣ, ਸਾਡੇ ਰਾਤ ਹੋਣੀ ਜੱਟੀਏ)

ਕਿ ਦੂੱਖਦੀ ਐ ਅੱਗ ਗੱਭਰੂ
ਜੇ ਤੂੰ ਅੱਖ ਨਾ' ਪਰਿੰਦੇ ਕੁੜੇ ਤਾਰਦੀ

ਤੂੰ ਫਿਰਦੀ ਐ ਯਾਰੀ ਲਾਉਣ ਨੂੰ
ਮੌਤ ਫਿਰਦੀ ਪੱਟਾਂ 'ਤੇ ਹੱਥ ਮਾਰਦੀ
ਕਿ ਚੱਕ ਲੈਣਾ ਜੱਟ ਗੋਰੀਏ
ਜ਼ਿੰਦਗਾਨੀ ਹੈ ਗਈ ਥੋੜ੍ਹੀ ਤੇਰੇ ਯਾਰ ਦੀ
ਤੂੰ ਫਿਰਦੀ ਐ ਯਾਰੀ ਲਾਉਣ ਨੂੰ

(ਫਿਰਦੀ ਐ ਯਾਰੀ ਲਾਉਣ ਨੂੰ)
(ਫਿਰਦੀ ਐ ਯਾਰੀ ਲਾਉਣ ਨੂੰ)

ਵੇ ਥੋੜ੍ਹਾ ਜਿਹਾ ਗਰੂਰ ਜੱਟਾ ਵੱਧ ਕਰੀ ਜਾਨਾ ਏ
ਗੱਲ ਵੀ ਨਾ ਸੁਣੇ, ਵੇ ਤੂੰ ਹੱਦ ਕਰੀ ਜਾਨਾ ਏ
(ਹੱਦ ਕਰੀ ਜਾਨਾ ਏ, ਹੱਦ ਕਰੀ ਜਾਨਾ ਏ)

ਵੇ ਥੋੜ੍ਹਾ ਜਿਹਾ ਗਰੂਰ ਜੱਟਾ ਵੱਧ ਕਰੀ ਜਾਨਾ ਏ
ਗੱਲ ਵੀ ਨਾ ਸੁਣੇ, ਵੇ ਤੂੰ ਹੱਦ ਕਰੀ ਜਾਨਾ ਏ
(—ਹੱਦ ਕਰੀ ਜਾਨਾ ਏ)

ਕਿ ਵੈਲੀਆਂ 'ਚ ਵੈਲੀ ਬਣ ਜਾ
ਮੇਰੇ ਕੋਲ਼ ਆ ਕੇ ਬਣ ਜਾ ਤੂੰ ਝੱਲਾ

ਵੇ ਦਿਲ ਆਲ਼ੀ ਗੱਲ ਦੱਸਣੀ
ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਓਏ, ਦਿਲ ਆਲ਼ੀ ਗੱਲ ਦੱਸਣੀ
ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਵੇ ਦਿਲ ਆਲ਼ੀ ਗੱਲ ਦੱਸਣੀ...

ਰਾਹ ਜਾਂਦੀ ਨੂੰ ਤਾਂ ਯਾਰ ਬੋਲ ਕੇ ਖੜਾਉਂਦੇ ਨੀ
ਮਹਿੰਗੇ ਭਾਅ ਦੇ ਦਿਲ ਕੁੜੇ ਨਾਰਾਂ ਨੂੰ ਫ਼ੜਾਉਂਦੇ ਨਹੀਂ
(ਮਹਿੰਗੇ ਭਾਅ ਦੇ ਦਿਲ ਕੁੜੇ ਨਾਰਾਂ ਨੂੰ ਫ਼ੜਾਉਂਦੇ ਨਹੀਂ)

ਹੋ, ਟੁੱਟ ਜਾਣੇ ਛੇਤੀ jack ਕੱਚੇ ਲੱਗੇ ਹੋਣਗੇ
ਦੀਦ ਤੇਰੀ ਉਤੇ ਕੁੜੇ ਬੱਚੇ ਲੱਗੇ ਹੋਣਗੇ
(—ਬੱਚੇ ਲੱਗੇ ਹੋਣਗੇ)

ਕਿ ਗੱਡੀ ਵਿੱਚ ਯਾਰ ਗੋਰੀਏ
Seat ਇੱਕ ਵੀ ਨਾ ਖਾਲੀ ਕੁੜੇ car ਦੀ

ਤੂੰ ਫਿਰਦੀ ਐ ਯਾਰੀ ਲਾਉਣ ਨੂੰ
ਮੌਤ ਫਿਰਦੀ ਪੱਟਾਂ 'ਤੇ ਹੱਥ ਮਾਰਦੀ
ਕਿ ਚੱਕ ਲੈਣਾ ਜੱਟ ਗੋਰੀਏ
ਜ਼ਿੰਦਗਾਨੀ ਹੈ ਗਈ ਥੋੜ੍ਹੀ ਤੇਰੇ ਯਾਰ ਦੀ
ਤੂੰ ਫਿਰਦੀ ਐ ਯਾਰੀ ਲਾਉਣ ਨੂੰ

(ਫਿਰਦੀ ਐ ਯਾਰੀ ਲਾਉਣ ਨੂੰ)
(ਫਿਰਦੀ ਐ ਯਾਰੀ ਲਾਉਣ ਨੂੰ)

ਸ਼ਾਮ-ਸਵੇਰੇ ਮਾਨਾਂ ਮੰਗਾਂ ਤੇਰੀ ਖ਼ੈਰ ਵੇ
ਮੁੱਕੇ ਨਾ ਪਿਆਰ, ਤੇਰੇ ਮੁੱਕਦੇ ਨਹੀਂ ਵੈਰ ਵੇ
(—ਮੁੱਕਦੇ ਨਹੀਂ ਵੈਰ ਵੇ)

ਵੇ ਸ਼ਾਮ-ਸਵੇਰੇ ਮਾਨਾਂ ਮੰਗਾਂ ਤੇਰੀ ਖ਼ੈਰ ਵੇ
ਮੇਰਾ ਮੁੱਕੇ ਨਾ ਪਿਆਰ, ਤੇਰੇ ਮੁੱਕਦੇ ਨਹੀਂ ਵੈਰ ਵੇ
(ਮੇਰਾ ਮੁੱਕੇ ਨਾ ਪਿਆਰ, ਤੇਰੇ ਮੁੱਕਦੇ ਨਹੀਂ ਵੈਰ ਵੇ)

ਕੋਰਾਲ਼ੇ ਲੈਜਾ ਮਾਨਾਂ ਵੇ
ਛੱਡਾਂ ਦੁਨੀਆ ਨੂੰ, ਫ਼ੜਾਂ ਤੇਰਾ ਪੱਲਾ

ਵੇ ਦਿਲ ਆਲ਼ੀ ਗੱਲ ਦੱਸਣੀ
ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਹਾਂ, ਦਿਲ ਆਲ਼ੀ ਗੱਲ ਦੱਸਣੀ
ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਓਏ, ਦਿਲ ਆਲ਼ੀ ਗੱਲ ਦੱਸਣੀ...

ਹੋ, phone, phone ਮਿੱਤਰਾਂ ਤੋਂ ਰੋਜ ਕੀਤੇ ਜਾਣੇ ਨਹੀਂ
ਭੁੰਡਾ ਆਲ਼ੇ ਕੁੜੇ ਮੈਥੋਂ choose ਕੀਤੇ ਜਾਣੇ ਨਹੀਂ
(ਭੁੰਡਾ ਆਲ਼ੇ ਕੁੜੇ ਮੈਥੋਂ choose ਕੀਤੇ ਜਾਣੇ ਨਹੀਂ)
Maan ਸਾਥੋਂ link ਜਾਂਦੇ Surrey ਤਕ ਗੋਰੀਏ
ਚੱਲਦੀ ਆ ਪੇਸ਼ੀ ਕਿਵੇਂ ਗੱਲ-ਬਾਤ ਤੋਰੀਏ

ਕਿ ਬੇਗੁ ਆਲ਼ਾ ਨਾਲ ਹੁੰਦਾ ਗਾ
ਕਾਹਨੂੰ ਫਿਰਦੀ ਐ ਐਵੇਂ ਦਿਲ ਵਾਰਦੀ?

ਤੂੰ ਫਿਰਦੀ ਐ ਯਾਰੀ ਲਾਉਣ ਨੂੰ
ਮੌਤ ਫਿਰਦੀ ਪੱਟਾਂ 'ਤੇ ਹੱਥ ਮਾਰਦੀ
ਕਿ ਚੱਕ ਲੈਣਾ ਜੱਟ ਗੋਰੀਏ
ਜ਼ਿੰਦਗਾਨੀ ਹੈ ਗਈ ਥੋੜ੍ਹੀ ਤੇਰੇ ਯਾਰ ਦੀ
ਤੂੰ ਫਿਰਦੀ ਐ ਯਾਰੀ ਲਾਉਣ ਨੂੰ

(ਮੌਤ ਫਿਰਦੀ ਪੱਟਾਂ 'ਤੇ ਹੱਥ ਮਾਰਦੀ)
(ਕਿ ਚੱਕ ਲੈਣਾ ਜੱਟ ਗੋਰੀਏ)
(ਜ਼ਿੰਦਗਾਨੀ ਹੈ ਗਈ ਥੋੜ੍ਹੀ ਤੇਰੇ ਯਾਰ ਦੀ)
(ਫਿਰਦੀ ਐ ਯਾਰੀ ਲਾਉਣ ਨੂੰ)



Credits
Lyrics powered by www.musixmatch.com

Link