Ve Mahi

ਓ, ਮਾਹੀ ਵੇ
ਓ, ਮਾਹੀ ਵੇ

ਮਾਹੀ, ਮੈਨੂੰ ਛੱਡਿਓ ਨਾ
ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ
(ਦਿਲ ਨਹੀਓਂ ਲੱਗਣਾ)

ਜਿੱਥੇ ਵੀ ਤੂੰ ਚੱਲਣਾ ਏ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
(ਪਿੱਛੇ-ਪਿੱਛੇ ਚੱਲਣਾ)

ਤੂੰ ਜੀ ਸਕਦੀ ਨਹੀਂ
ਮੈਂ ਜੀ ਸਕਦਾ ਨਹੀਂ
ਕੋਈ ਦੂਸਰੀ ਮੈਂ ਸ਼ਰਤਾਂ ਵੀ ਰੱਖਦਾ ਨਹੀਂ
ਕਿਆ ਤੇਰੇ ਬਾਝੋਂ ਮੇਰਾ?

ਸੱਚੀਆਂ ਮੋਹੱਬਤਾਂ ਵੇ
ਹੋ, ਮਾਹੀ, ਕਿੱਥੇ ਹੋਰ ਨਹੀਓਂ ਮਿਲਣਾ
(ਹੋਰ ਨਹੀਓਂ ਮਿਲਣਾ)

ਜਿੱਥੇ ਵੀ ਤੂੰ ਚੱਲਿਆ ਹਾਂ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
(ਪਿੱਛੇ-ਪਿੱਛੇ ਚੱਲਣਾ)

ਓ, ਮਾਹੀ ਵੇ
ਓ, ਮਾਹੀ ਵੇ

ਦਿਲ ਵਿੱਚ ਤੇਰੇ ਯਾਰਾ ਮੈਨੂੰ ਰਹਿਣ ਦੇ
आँखों से ये आँखों वाली ਗੱਲ ਕਹਿਣ ਦੇ
ਦਿਲ ਵਿੱਚ ਤੇਰੇ ਯਾਰਾ ਮੈਨੂੰ ਰਹਿਣ ਦੇ
आँखों से ये आँखों वाली ਗੱਲ ਕਹਿਣ ਦੇ

ਧੜਕਨ ਦਿਲ ਦੀ ਇਹ ਤੈਨੂੰ ਪਹਿਚਾਨੇ
तू मेरा है, मैं हूँ तेरी, रब भी ये जाने

ਤੂੰ ਰਹਿ ਸਕਦੀ ਨਹੀਂ
ਮੈਂ ਰਹਿ ਸਕਦਾ ਨਹੀਂ
ਤੇਰੇ ਬਿਨ ਯਾਰਾ ਔਰ ਕਿੱਥੇ ਤੱਕਦਾ ਨਹੀਂ
ਕਿਆ ਤੇਰੇ ਬਾਝੋਂ ਮੇਰਾ?

ਰੰਗ ਤੇਰਾ ਚੜ੍ਹਿਆ ਵੇ
ਕਿ ਹੁਣ ਕੋਈ ਰੰਗ ਨਹੀਓਂ ਚੜ੍ਹਨਾ
(ਰੰਗ ਨਹੀਓਂ ਚੜ੍ਹਨਾ)

ਜਿੱਥੇ ਵੀ ਤੂੰ ਚੱਲਿਆ ਹਾਂ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ



Credits
Writer(s): Arijit Singh
Lyrics powered by www.musixmatch.com

Link