Dilbara (B Praak Version)

ਦਿਲਬਰਾ ਵੇ ਤੇਰੀਆਂ ਦਿਲਬਰੀਆਂ
ਹੋਇਆ ਦੂਰ, ਮੇਰੀ ਜਾਨ 'ਤੇ ਬਨੀ ਆ
ਦਿਲਬਰਾ ਵੇ ਤੇਰੀਆਂ ਦਿਲਬਰੀਆਂ
ਹੋਇਆ ਦੂਰ, ਮੇਰੀ ਜਾਨ 'ਤੇ ਬਨੀ ਆ

ਗੱਲ ਤੇਰੀ-ਮੇਰੀ ਸੀ, ਬਸ ਰਹਿ ਗਈ ਮੇਰੀ ਵੇ
ਮਾਫ਼ ਕਰ ਦੇ ਮੈਨੂੰ, ਮਿਹਰਬਾਨੀ ਤੇਰੀ ਵੇ
ਗੱਲ ਤੇਰੀ-ਮੇਰੀ ਸੀ, ਬਸ ਰਹਿ ਗਈ ਮੇਰੀ ਵੇ
ਮਾਫ਼ ਕਰ ਦੇ ਮੈਨੂੰ, ਮਿਹਰਬਾਨੀ ਤੇਰੀ ਵੇ

ਹੁਨ ਹੱਥ ਮੈਂ ਜੋੜਾਂ, ਤੂੰ ਗੁੱਸਾ ਛੱਡ ਦੇ
ਸੱਭ ਮੰਨ ਜਾਵਾਂ ਮਰਜ਼ੀ ਜੋ ਤੇਰੀ ਵੇ

ਮੇਰਾ ਚੰਨ ਤੇ ਖੋ ਗਿਆ
ਮੇਰੇ ਕੋਲ ਤਾਂ ਰਹਿ ਗਏ ਵੇ ਅੰਬਰ ਦੇ ਤਾਰੇ ਨੇ

ਦਿਲਬਰਾ ਵੇ ਤੇਰੀਆਂ ਦਿਲਬਰੀਆਂ
ਹੋਇਆ ਦੂਰ, ਮੇਰੀ ਜਾਨ 'ਤੇ ਬਨੀ ਆ
ਹੋ, ਦਿਲਬਰਾ ਵੇ ਤੇਰੀਆਂ ਦਿਲਬਰੀਆਂ
ਹੋਇਆ ਦੂਰ, ਮੇਰੀ ਜਾਨ 'ਤੇ ਬਨੀ ਆ

(ਦਿਲਬਰਾ ਵੇ ਤੇਰੀ ਦਿਲਬਰੀਆਂ)
(ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ)
(ਦਿਲਬਰਾ ਵੇ ਤੇਰੀ ਦਿਲਬਰੀਆਂ)
(ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ)

ਜਾਨ ਬਨਾ ਕੇ ਜਾਨ ਹੀ ਕੱਢ ਲਈ ਜਾਨ ਵਾਲੇ ਨੇ
ਤੇਰੇ ਬਿਨ ਮੈਂ ਕਿਸ ਕੰਮ ਦਾ, ਸੋਚਿਆ ਨਹੀਂ ਮਰਜਾਣੇ ਨੇ
ਹੋ, ਜਾਣ ਬਣਾ ਕੇ ਜਾਨ ਹੀ ਕੱਢ ਲਈ ਜਾਣ ਵਾਲੇ ਨੇ
ਤੇਰੇ ਬਿਨ ਮੈਂ ਕਿਸ ਕੰਮ ਦਾ, ਸੋਚਿਆ ਨਹੀਂ ਮਰਜਾਣੇ ਨੇ

ਮੇਰਾ ਚੰਨ ਤਾਂ ਖੋ ਗਿਆ
ਮੇਰੇ ਕੋਲ ਤਾਂ ਰਹਿ ਗਏ ਵੇ ਅੰਬਰ ਦੇ ਤਾਰੇ ਨੇ

ਦਿਲਬਰਾ ਵੇ ਤੇਰੀਆਂ ਦਿਲਬਰੀਆਂ
ਹੋਇਆ ਦੂਰ, ਮੇਰੀ ਜਾਨ 'ਤੇ ਬਨੀ ਆ
ਹੋ, ਦਿਲਬਰਾ ਵੇ ਤੇਰੀਆਂ ਦਿਲਬਰੀਆਂ
ਹੋਇਆ ਦੂਰ, ਮੇਰੀ ਜਾਨ 'ਤੇ ਬਨੀ ਆ

ਤੇਰੇ ਬਿਨ (ਤੇਰੇ ਬਿਨ) ਮੇਰੀ ਜਾਨ ਨਿਕਲਦੀ
ਯਾਰਾ ਤੈਨੂੰ ਸਮਝ ਨਾ ਆਏ
ਓ, ਜੁਦਾਈ ਤੇਰੀ ਜ਼ਹਿਰ ਦੇ ਵਰਗੀ
ਮੇਰੀ ਰੂਹ ਵੀ ਮਰਦੀ ਜਾਵੇ

(ਦਿਲਬਰਾ ਵੇ ਤੇਰੀ ਦਿਲਬਰੀਆਂ)
(ਹੋਇਆ ਦੂਰ, ਮੇਰੀ ਜਾਣ 'ਤੇ ਬਣੀ ਆ)



Credits
Writer(s): Navi Ferozpurwala, Thakur Parampara, Tandon Sachet
Lyrics powered by www.musixmatch.com

Link