Mastaani (From "Crossblade Season 1: Episode 4")

ਰੋਂਦੇ ਦਿਲ ਦੀ ਸੁਣ ਲੈ, ਅੱਲਾਹ
ਰੋਂਦੇ ਦਿਲ ਦੀ, ਅੱਲਾਹ
ਰੋਂਦੇ ਦਿਲ ਦੀ ਸੁਣ ਲੈ, ਅੱਲਾਹ
ਰੋਂਦੇ ਦਿਲ ਦੀ, ਅੱਲਾਹ

ਐਨੇ ਜ਼ਖ਼ਮ ਨਾ ਦੇ, ਫ਼ਾਵੇਂ ਛੱਡ ਦੇ ਕੱਲਾ
ਛੱਡ ਦੇ ਮੈਨੂੰ ਕੱਲਾ
ਜ਼ਖ਼ਮ ਨਾ ਦੇ, ਫ਼ਾਵੇਂ ਛੱਡ ਦੇ ਕੱਲਾ
ਛੱਡ ਦੇ ਮੈਨੂੰ ਕੱਲਾ

ਰੋਂਦੇ ਦਿਲ ਦੀ ਸੁਣ ਲੈ, ਅੱਲਾਹ
ਰੋਂਦੇ ਦਿਲ ਦੀ, ਅੱਲਾਹ
ਰੋਂਦੇ ਦਿਲ ਦੀ ਸੁਣ ਲੈ, ਅੱਲਾਹ
ਰੋਂਦੇ ਦਿਲ ਦੀ, ਅੱਲਾਹ

ਟੁੱਟੀ ਹੋਈ ਗੱਲ ਵਾਲ਼ੀ ਗਾਣੀ ਨਹੀਂ ਬਣਨਾ
ਟੁੱਟੀ ਹੋਈ ਗਲ ਵਾਲ਼ੀ ਗਾਣੀ ਨਹੀਂ ਬਣਨਾ

ਵੇ ਤੌਬਾ-ਤੌਬਾ, ਮੈੰ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈੰ ਤੇਰੀ ਮਸਤਾਨੀ ਨਹੀਂ ਬਣਨਾ

ਸ਼ਕਲੋਂ ਮਾਸੂਮ, ਦਿਲ ਦਿਆਂ ਸੱਚਿਆਂ ਨੂੰ
ਦਿੰਦੀ ਮੈੰ ਸਲਾਹ ਹੁਣ ਛੋਟੇ-ਛੋਟੇ ਬੱਚਿਆਂ ਨੂੰ

ਸ਼ਕਲੋਂ ਮਾਸੂਮ, ਦਿਲ ਦਿਆਂ ਸੱਚਿਆਂ ਨੂੰ
ਦਿੰਦੀ ਮੈੰ ਸਲਾਹ ਹੁਣ ਛੋਟੇ-ਛੋਟੇ ਬੱਚਿਆਂ ਨੂੰ
(ਬੱਚਿਆਂ ਨੂੰ, ਬੱਚਿਆਂ ਨੂੰ)

ਬੰਦਾ ਜਿੱਦਾ ਦਾ ਵੀ ਬਣੀ, ਪਰ Jaani ਨਹੀਂ ਬਣਨਾ
ਜਿੱਦਾ ਦਾ ਵੀ ਬਣੀ, ਪਰ Jaani ਨਹੀਂ ਬਣਨਾ
ਤੌਬਾ-ਤੌਬਾ, ਮੈੰ ਤੇਰੀ ਮਸਤਾਨੀ ਨਹੀਂ ਬਣਨਾ

ਟੁੱਟੀ ਹੋਈ ਗੱਲ ਵਾਲ਼ੀ ਗਾਣੀ ਨਹੀਂ ਬਣਨਾ
ਟੁੱਟੀ ਹੋਈ ਗੱਲ ਵਾਲ਼ੀ ਗਾਣੀ ਨਹੀਂ ਬਣਨਾ

ਤੌਬਾ-ਤੌਬਾ, ਮੈੰ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈੰ ਤੇਰੀ ਮਸਤਾਨੀ ਨਹੀਂ ਬਣਨਾ

ਬੇਇੱਜ਼ਤ ਕੀ ਹੁੰਦੇ? ਹਰ ਸਾਹ ਪਤਾ ਲੱਗੇ
ਓ, ਜਿਸਮ ਹੁੰਦੇ ਵੇ ਕੋਈ, ਤੈਨੂੰ ਤਾਂ ਪਤਾ ਲੱਗੇ
ਓ, ਜਿਸਮ ਹੁੰਦੇ ਵੇ ਕੋਈ, ਤੈਨੂੰ ਤਾਂ ਪਤਾ ਲੱਗੇ

ਜੀਹਨੂੰ ਦੁਨੀਆਂ ਮਾਰੇ ਤਾਨੇ ਉਹ ਨਿਸ਼ਾਨੀ ਨਹੀਂ ਬਣਨਾ
ਦੁਨੀਆਂ ਮਾਰੇ ਤਾਨੇ ਉਹ ਨਿਸ਼ਾਨੀ ਨਹੀਂ ਬਣਨਾ

ਟੁੱਟੀ ਹੋਈ ਗੱਲ ਵਾਲ਼ੀ ਗਾਣੀ ਨਹੀਂ ਬਣਨਾ
ਟੁੱਟੀ ਹੋਈ ਗੱਲ ਵਾਲ਼ੀ ਗਾਣੀ ਨਹੀਂ ਬਣਨਾ

ਤੌਬਾ-ਤੌਬਾ, ਮੈੰ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈੰ ਤੇਰੀ ਮਸਤਾਨੀ ਨਹੀਂ ਬਣਨਾ



Credits
Writer(s): Jaani, Gurnazar
Lyrics powered by www.musixmatch.com

Link