Superstar

ਰੱਬਾ ਤੇਰੇ ਅੱਗੇ ਅਰਜ਼ੀ ਮੈੰ ਕਰਦਾ
ਕੁਛ ਜਿਆਦਾ ਨਈ ਮੈੰ ਥੋੜਾ ਜਿਹਾ ਮੰਗਦਾ
ਹੋ, ਰੱਬਾ ਤੇਰੇ ਅੱਗੇ ਅਰਜ਼ੀ ਮੈੰ ਕਰਦਾ
ਕੁਛ ਜਿਆਦਾ ਨਈ ਮੈੰ ਥੋੜਾ ਜਿਹਾ ਮੰਗਦਾ

ਇਕ ਬੰਗਲਾ ਪਵਾਦੇ, ਦੂਜਾ ਦੁਨੀਆ ਘੁੰਮਾਦੇ
ਤੀਜਾ ਬਣ ਜਾਂ ਮੈੰ Superstar, Yeah!

ਫਿਰ ਮੈੰ ਤੇ ਮੇਰੇ ਯਾਰ ਘੁੰਮਾਂਗੇ
ਓ, ਫਿਰ ਲੈ ਕੇ ਕਾਲੀ car ਘੁੰਮਾਂਗੇ
ਫਿਰ ਮੈੰ ਤੇ ਮੇਰੇ ਯਾਰ ਘੁੰਮਾਂਗੇ
ਫਿਰ ਲੈ ਕੇ ਕਾਲੀ car ਘੁੰਮਾਂਗੇ, Oh

ਕਿਸਮਤ ਨੂੰ ਤੂ switch ਕਰਦੇ
Famous ਦੁਨਿਆ ਵਿਚ ਕਰਦੇ
ਮੈੰਨੂ ਯਾਰਾਂ ਦੇ ਨਾਲ ਪਿਆਰ ਹੈ
ਮੇਰੇ ਯਾਰਾਂ ਨੂੰ rich ਕਰਦੇ (ਮੇਰੇ ਯਾਰਾਂ ਨੂੰ rich ਕਰਦੇ)

ਜੋ ਵੀ ਦਿਲ ਕਿਤੇ ਲੈਣਾ, ਫਿਰ ਘਰ ਕੀਹਨੇ ਬਹਿਣਾ?
ਕਦੇ India ਤੇ ਕਦੇ ਬਾਹਰ

ਫਿਰ ਸਾਰਾ ਹੀ ਸੰਸਾਰ ਘੁੰਮਾਂਗੇ
ਫਿਰ ਮੈੰ ਤੇ ਮੇਰੇ ਯਾਰ ਘੁੰਮਾਂਗੇ
ਫਿਰ ਲੈ ਕੇ ਕਾਲੀ car ਘੁੰਮਾਂਗੇ
ਓ, ਫਿਰ ਮੈੰ ਤੇ ਮੇਰੇ ਯਾਰ ਘੁੰਮਾਂਗੇ, Eh-yeah

ਕਦੇ ਮੇਰੇ ਕੋਲ ਵੀ ਬਹਿ ਜਈੰ
ਬਸ ਘੁੰਮਦਾ ਹੀ ਨਾ ਰਹ ਜਈੰ
ਕਦੇ ਮੇਰੇ ਕੋਲ ਵੀ ਬਹਿ ਜਈੰ
ਬਸ ਘੁੰਮਦਾ ਹੀ ਨਾ ਰਹ ਜਈੰ
ਹਫ਼ਤੇ ਵਿਚ ਇਕ-ਅਧ ਵਾਰੀ
ਮੈਨੂੰ ਵੀ ਨਾਲ ਤੂੰ ਲਈ ਜਈੰ
ਕਦੇ ਗੇੜੀ ਹੀ ਮਰਾਦੀ, ਕਦੇ dinner ਕਰਾਦੀ
ਕਦੇ ਮੇਰੇ ਨਾਲ ਚਲੀ ਬਾਜ਼ਾਰ

ਫਿਰ ਮੈੰ ਕੁੜੀਆਂ ਦੇ ਨਾਲ ਘੁੰਮਾਂਗੀ
ਓਏ ਹੋਏ-ਹੋਏ, shopping ਦੇ ਲਈ mall ਘੁੰਮਾਂਗੀ, Woh-yeah

ਕੰਮ-ਕਾਰ ਤੂੰ set ਕਰਾਦੇ, ਗੱਡੀਆਂ ਤਿੰਨ-ਚਾਰ ਦਵਾਦੇ
ਮੈਨੂੰ Chandigarh ਦੇ ਕੋਲੇ
ਇੱਕ farmhouse ਬਣਾਦੇ (ਇੱਕ farmhouse ਬਣਾਦੇ)
ਐਸ਼ ਹੋ ਜਾਣੀ ਫੇਰ ਇੱਕ ਰੱਖਣਾ ਹੈ ਸ਼ੇਰ
ਓਹਨੂੰ ਖੁੱਲਾ ਹੀ ਛੱਡਣਾ ਬਾਹਰ

ਨਾਲੇ ਵਿਚ ਬਿਠਾ ਕੇ car ਘੁੰਮਾਂਗੇ
ਫਿਰ ਮੈੰ ਤੇ ਮੇਰੇ ਯਾਰ ਘੁੰਮਾਂਗੇ
ਫਿਰ ਲੈ ਕੇ ਕਾਲੀ car ਘੁੰਮਾਂਗੇ
ਫਿਰ ਮੈੰ ਤੇ ਮੇਰੇ ਯਾਰ ਘੁੰਮਾਂਗੇ...



Credits
Writer(s): Aditya Dev, Babbu, Sarmad Qadeer
Lyrics powered by www.musixmatch.com

Link