Dil Vich

ਦਿਲ ਵਿੱਚ ਆਕੇ ਮੇਰੇ ਵੱਸਣਾ ਤੂੰ ।

ਦਿਲ ਵਿੱਚ ਆਕੇ ਮੇਰੇ ਵੱਸਣਾ । ਵੇ
ਦਿਲ ਵਿੱਚ ਆਕੇ ਮੇਰੇ ਵੱਸਣਾ ।
ਮੈਂਨੂੰ ਫਿਰ ਕਦੀ ਨਹੀਓਂ ਛੱਡਣਾ ।
ਦਿਲ ਵਿੱਚ ਆਕੇ ਮੇਰੇ ਵੱਸਣਾ ।
ਮੈਂਨੂੰ ਫਿਰ ਕਦੀ ਨਹੀਓਂ ਛੱਡਣਾ, ਵੇ ।

ਯਾਦ ਤੇਰੀ ਵਿੱਚ ਮੈਂ ਇਕੱਲਾ ਕਵਿਤਾਵਾਂ ਲਿਖਦਾ ਹਾਂ ।
ਯਾਦ ਤੇਰੀ ਵਿੱਚ ਮੈਂ ਇਕੱਲਾ ਕਵਿਤਾਵਾਂ ਲਿਖਦਾ ਹਾਂ ।
ਬੇਪਰਵਾਹ ਤੈਨੂੰ ਮੰਦਿਰ-ਮੰਦਿਰ ਲੱਭਦਾ ਫਿਰਦਾ ਹਾਂ ।
ਬੇਪਰਵਾਹ ਤੈਨੂੰ ਮੰਦਿਰ-ਮੰਦਿਰ ਲੱਭਦਾ ਫਿਰਦਾ ਹਾਂ ।
ਰੱਬ ਤੋਂ ਕਦੀ ਜੇ ਕੁਝ ਮੰਗਣਾ, ਵੇ ।
ਰੱਬ ਤੋਂ ਕਦੀ ਜੇ ਕੁਝ ਮੰਗਣਾ, ਵੇ ।
ਰੱਬ ਤੋਂ ਕਦੀ ਜੇ ਕੁਝ ਮੰਗਣਾ ।
ਮੈਂ ਤੈਨੂੰ ਮੰਗ ਲੈਣਾ ।

ਦਿਲ ਵਿੱਚ ਆਕੇ ਮੇਰੇ ਵੱਸਣਾ ।
ਮੈਂਨੂੰ ਫਿਰ ਕਦੀ ਨਹੀਓਂ ਛੱਡਣਾ, ਵੇ ।

ਪਿਆਰ ਮੇਰਾ ਨਾਲ਼ ਤੇਰੇ ਮੈਂਨੂੰ ਸੱਚਾ ਲੱਗਦਾ ਹੈ ।
ਪਿਆਰ ਮੇਰਾ ਨਾਲ਼ ਤੇਰੇ ਮੈਂਨੂੰ ਸੱਚਾ ਲੱਗਦਾ ਹੈ ।
ਆ ਜਾ ਨ ਮੇਰੇ ਨੇੜੇ । ਮੈਂਨੂੰ ਅੱਛਾ ਲੱਗਦਾ ਹੈ ।
ਆ ਜਾ ਨ ਮੇਰੇ ਨੇੜੇ । ਮੈਂਨੂੰ ਅੱਛਾ ਲੱਗਦਾ ਹੈ ।
ਤੂੰ ਹੀ ਮੇਰੀਆਂ ਖੁਸ਼ੀਆਂ, ਵੇ ।
ਤੂੰ ਹੀ ਮੇਰੀਆਂ ਖੁਸ਼ੀਆਂ, ਵੇ ।
ਤੂੰ ਹੀ ਮੇਰੀਆਂ ਖੁਸ਼ੀਆਂ ।
੧ ਤੂੰ ਹੀ ਮੇਰੀ ਜਾਨ ।

ਹਾਏ ਮਜਣਾ ।
ਦਿਲ ਵਿੱਚ ਆਕੇ ਮੇਰੇ ਵੱਸਣਾ । ਵੇ
ਦਿਲ ਵਿੱਚ ਆਕੇ ਮੇਰੇ ਵੱਸਣਾ ।
ਮੈਂਨੂੰ ਫਿਰ ਕਦੀ ਨਹੀਓਂ ਛੱਡਣਾ ।

ਬਾਵਰਾ ਇਹ ਮਨ ਮੇਰਾ, ਹੁਣ ਦੱਸ ਮੈਂ ਕੀ ਕਰਾਂ ।
ਬਾਵਰਾ ਇਹ ਮਨ ਮੇਰਾ, ਹੁਣ ਦੱਸ ਮੈਂ ਕੀ ਕਰਾਂ ।
ਨਹੀਂ ਜੀਣਾ, ਮੈਂ ਮਰ ਜਾਣਾ ਬਾਝੋਂ ਤੇਰੇ ਸੱਜਣਾ ।
ਨਹੀਂ ਜੀਣਾ, ਮੈਂ ਮਰ ਜਾਣਾ ਬਾਝੋਂ ਤੇਰੇ ਸੱਜਣਾ ।
੧ ਵਾਰੀ ਜੇ ਮੰਗ ਲੈ ਤੂੰ,
੧ ਵਾਰੀ ਜੇ ਮੰਗ ਲੈ ਤੂੰ,
੧ ਵਾਰੀ ਜੇ ਮੰਗ ਲੈ,
ਚੰਦ ਤੋੜਕੇ ਲੈ ਆਵਾਂ ।

ਦਿਲ ਵਿੱਚ ਆਕੇ ਮੇਰੇ ਵੱਸਣਾ । ਵੇ
ਦਿਲ ਵਿੱਚ ਆਕੇ ਮੇਰੇ ਵੱਸਣਾ ।
ਮੈਂਨੂੰ ਫਿਰ ਕਦੀ ਨਹੀਓਂ ਛੱਡਣਾ, ਵੇ ।

ਜੀਵਨ ਦੇ ਹਰ ਔਖੇ ਪਲ ਵਿੱਚ ਤੇਰਾ ਹਮਰਾਹੀ,
ਜੀਵਨ ਦੇ ਹਰ ਔਖੇ ਪਲ ਵਿੱਚ ਤੇਰਾ ਹਮਰਾਹੀ,
ਸੁਣਕੇ ਤੇਰੀ ਬਾਣੀ, ਮੈਂ ਆ ਜਾਵਾਂਗਾ, ਮਾਹੀ!
ਸੁਣਕੇ ਤੇਰੀ ਬਾਣੀ, ਮੈਂ ਆ ਜਾਵਾਂਗਾ, ਮਾਹੀ!
ਹੋਰ ਨਹੀਂ ਕੁਝ ਚਾਹੀਦਾ ਮੈਂਨੂੰ,
ਹੋਰ ਨਹੀਂ ਕੁਝ ਚਾਹੀਦਾ ਮੈਂਨੂੰ,
ਹੋਰ ਨਹੀਂ ਕੁਝ ਚਾਹੀਦਾ,
ਬੱਸ ਪਿਆਰ ਤੇਰਾ, ਸੱਜਣਾ!

ਦਿਲ ਵਿੱਚ ਆਕੇ ਮੇਰੇ ਵੱਸਣਾ । ਵੇ
ਦਿਲ ਵਿੱਚ ਆਕੇ ਮੇਰੇ ਵੱਸਣਾ ।
ਮੈਂਨੂੰ ਫਿਰ ਕਦੀ ਨਹੀਓਂ ਛੱਡਣਾ ।
ਦਿਲ ਵਿੱਚ ਆਕੇ ਮੇਰੇ ਵੱਸਣਾ । ਵੇ
ਦਿਲ ਵਿੱਚ ਆਕੇ ਮੇਰੇ ਵੱਸਣਾ ।
ਮੈਂਨੂੰ ਫਿਰ ਕਦੀ ਨਹੀਓਂ ਛੱਡਣਾ ।

ਆ ਜਾਵੇ ਜੇ ਨਜ਼ਰਾਂ ਦੇ ਸਾਮ੍ਹਣੇ ਤੂੰ,
ਆ ਜਾਵੇ ਜੇ ਨਜ਼ਰਾਂ ਦੇ ਸਾਮ੍ਹਣੇ,
ਤੈਨੂੰ ਵੇਖ-ਵੇਖ ਨਹੀਓਂ ਥੱਕਣਾ ।
ਆ ਜਾਵੇ ਜੇ ਨਜ਼ਰਾਂ ਦੇ ਸਾਮ੍ਹਣੇ ਤੂੰ,
ਤੈਨੂੰ ਵੇਖ-ਵੇਖ ਨਹੀਓਂ ਥੱਕਣਾ ।
ਮੈਂਨੂੰ ਫਿਰ ਕਦੀ ਨਹੀਓਂ ਛੱਡਣਾ ।
ਮੈਂਨੂੰ ਫਿਰ ਕਦੀ ਨਹੀਓਂ ਛੱਡਣਾ ।
ਮੈਂਨੂੰ ਫਿਰ ਕਦੀ ਨਹੀਓਂ ਛੱਡਣਾ, ਵੇ ।



Credits
Writer(s): Param Siddharth
Lyrics powered by www.musixmatch.com

Link