Ambran

ਅੰਬਰਾਂ ਤੋਂ ਇਕ ਰਾਜਾ ਆਉਣਾ
ਮੈਨੂੰ ਸੁੱਖ ਦਾ ਸਾਝਾ ਆਉਣਾ
ਅੰਬਰਾਂ ਤੋਂ ਇਕ ਰਾਜਾ ਆਉਣਾ
ਮੈਨੂੰ ਸੁੱਖ ਦਾ ਸਾਝਾ ਆਉਣਾ

ਦਿਲ ਮੇਰਾ ਖੋ ਜਾਊਗਾ, ਮੈਨੂੰ ਪਤਾ ਨਹੀਂ ਸੀ
ਇਸ਼ਕ ਮੈਨੂੰ ਹੋ ਜਾਊਗਾ, ਮੈਨੂੰ ਪਤਾ ਨਹੀਂ ਸੀ
ਦਿਲ ਮੇਰਾ ਖੋ ਜਾਊਗਾ, ਮੈਨੂੰ ਪਤਾ ਨਹੀਂ ਸੀ
ਇਸ਼ਕ ਮੈਨੂੰ ਹੋ ਜਾਊਗਾ, ਮੈਨੂੰ ਪਤਾ ਨਹੀਂ ਸੀ

ਤੇਰੀ-ਮੇਰੀ ਜੋੜੀ ਸੋਹਣੀ
ਤੂੰ ਮਹਿਵਾਲ ਮੇਰਾ, ਮੈਂ ਤੇਰੀ ਸੋਹਣੀ
ਤੇਰੀ-ਮੇਰੀ ਜੋੜੀ ਸੋਹਣੀ
ਤੂੰ ਮਹਿਵਾਲ ਮੇਰਾ, ਮੈਂ ਤੇਰੀ ਸੋਹਣੀ

ਹੀਰ ਨੂੰ ਜਿਵੇਂ ਰਾਂਝਾ ਮਿਲਿਆ
ਓਦਾਂ ਹੀ ਤੂੰ ਮੈਨੂੰ ਮਿਲਿਆ
ਹੀਰ ਨੂੰ ਸੀ ਰਾਂਝਾ ਮਿਲਿਆ
ਓਦਾਂ ਹੀ ਤੂੰ ਮੈਨੂੰ ਮਿਲਿਆ

ਇਹ ਸੱਭ ਹੋ ਜਾਊਗਾ, ਮੈਨੂੰ ਪਤਾ ਨਹੀਂ ਸੀ
ਇਸ਼ਕ ਮੈਨੂੰ ਹੋ ਜਾਊਗਾ, ਮੈਨੂੰ ਪਤਾ ਨਹੀਂ ਸੀ
ਦਿਲ ਮੇਰਾ ਖੋ ਜਾਊਗਾ, ਮੈਨੂੰ ਪਤਾ ਨਹੀਂ ਸੀ
ਇਸ਼ਕ ਮੈਨੂੰ ਹੋ ਜਾਊਗਾ, ਮੈਨੂੰ ਪਤਾ ਨਹੀਂ ਸੀ

ਜਾਵਾਂ, ਮੈਂ ਜਾਵਾਂ, ਕਿਸ ਪਾਸੇ ਜਾਵਾਂ?
ਤੂੰ ਹੀ ਤੂੰ ਦਿਸਦੈ ਜਿਸ ਪਾਸੇ ਜਾਵਾਂ
ਜਾਵਾਂ, ਮੈਂ ਜਾਵਾਂ, ਕਿਸ ਪਾਸੇ ਜਾਵਾਂ?
ਤੂੰ ਹੀ ਤੂੰ ਦਿਸਦੈ ਜਿਸ ਪਾਸੇ ਜਾਵਾਂ

ਤੇਰੇ ਬਿਨ ਕੁੱਝ ਹੋਰ ਨਾ ਬਚਿਆ
ਅੰਦਰ ਜਿਹੜਾ ਸ਼ੋਰ ਸੀ ਮਚਿਆ
ਤੇਰੇ ਬਿਨ ਕੁੱਝ ਹੋਰ ਨਾ ਬਚਿਆ
ਅੰਦਰ ਜਿਹੜਾ ਸ਼ੋਰ ਸੀ ਮਚਿਆ

ਚੁੱਪ ਕਰਕੇ ਸੋ ਜਾਊਗਾ, ਮੈਨੂੰ ਪਤਾ ਨਹੀਂ ਸੀ
ਇਸ਼ਕ ਮੈਨੂੰ ਹੋ ਜਾਊਗਾ, ਮੈਨੂੰ ਪਤਾ ਨਹੀਂ ਸੀ
ਦਿਲ ਮੇਰਾ ਖੋ ਜਾਊਗਾ, ਮੈਨੂੰ ਪਤਾ ਨਹੀਂ ਸੀ
ਇਸ਼ਕ ਮੈਨੂੰ ਹੋ ਜਾਊਗਾ, ਮੈਨੂੰ ਪਤਾ ਨਹੀਂ ਸੀ



Credits
Writer(s): Gurmeet Singh, Harmanjeet Singh
Lyrics powered by www.musixmatch.com

Link