Woh Din Yaad Aande Ne

ਹੋ, ਅੱਜ ਫਿਰ ਤੇਰਾ ਨਜ਼ਾਰਾ ਹੋ ਦਿਲ ਨੂੰ ਮਾਰ ਗਿਆ
ਪਿਆਰ ਵਿੱਚ ਜਿੱਤਿਆ ਵਹੀ ਜੋ ਦਿਲ ਨੂੰ ਹਾਰ ਗਿਆ

ਤੇਰੇ ਖ਼ਾਬਾਂ ਦੇ ਸਹਾਰੇ ਰਾਤ-ਦਿਨ ਮੈਂ ਗੁਜ਼ਾਰੇ
ਸੱਚੇ ਆਸ਼ਿਕ ਜੁਦਾਈਆਂ ਹੱਸ ਕੇ ਸਹਿ ਜਾਂਦੇ ਨੇ

ਹੋ, ਅੱਖੀਆਂ ਜਦ-ਜਦ ਮੈਂ ਖੋਲ੍ਹਾਂ ਉਹ ਦਿਨ ਯਾਦ ਆਉਂਦੇ ਨੇ
ਵੇਖ ਕੇ ਅੱਜ ਵੀ ਹਾਏ ਤੈਨੂੰ ਮੇਰੇ ਸਾਹ ਰੁਕ ਜਾਂਦੇ ਨੇ

ਜੋ ਕਰੇ ਇਸ਼ਾਰਾ ਮੇਰੇ ਸੱਜਣਾ, ਯੇ ਦੁਨੀਆ ਮੈਂ ਸਾਰੀ ਭੁੱਲ ਦੂੰਗੀ
भुलाऊँ, भुलाऊँ, भुलाऊँ, मेरे माहिया
जो कहे, तेरे आसमानों को मैं तारों के नाम सजा दूँगी
सजाऊँ, सजाऊँ, सजाऊँ, मेरे माहिया

जिसको यार है मिला उसने पा लिया खुदा
ਜਿਹੜੇ ਪਿਆਰ ਨਹੀਂ ਕਰਦੇ, ਬੜਾ ਪਛਤਾਉਂਦੇ ਨੇ
ਤੇਰੇ ਖ਼ਾਬਾਂ ਦੇ ਸਹਾਰੇ ਰਾਤ-ਦਿਨ ਮੈਂ ਗੁਜ਼ਾਰੇ
ਸੱਚੇ ਆਸ਼ਿਕ ਜੁਦਾਈਆਂ ਹੱਸ ਕੇ ਸਹਿ ਜਾਂਦੇ ਨੇ

ਹੋ, ਅੱਖੀਆਂ ਜਦ-ਜਦ ਮੈਂ ਖੋਲ੍ਹਾਂ ਉਹ ਦਿਨ ਯਾਦ ਆਉਂਦੇ ਨੇ
ਵੇਖ ਕੇ ਅੱਜ ਵੀ ਹਾਏ ਤੈਨੂੰ ਮੇਰੇ ਸਾਹ ਰੁਕ ਜਾਂਦੇ ਨੇ
ਹੋ, ਅੱਖੀਆਂ ਜਦ-ਜਦ ਮੈਂ ਖੋਲ੍ਹਾਂ ਉਹ ਦਿਨ ਯਾਦ ਆਉਂਦੇ ਨੇ
ਵੇਖ ਕੇ ਅੱਜ ਵੀ ਹਾਏ ਤੈਨੂੰ ਮੇਰੇ ਸਾਹ ਰੁਕ ਜਾਂਦੇ ਨੇ

(ਅੱਖੀਆਂ-ਅੱਖੀਆਂ, ਅੱਖੀਆਂ-ਅੱਖੀਆਂ)
(ਅੱਖੀਆਂ-ਅੱਖੀਆਂ, ਅੱਖੀਆਂ-ਅੱਖੀਆਂ)

Credits
Writer(s): Gurpreet Saini, Gautam G Sharma, The Bandwagon
Lyrics powered by www.musixmatch.com

Link