Ek Diamond Da Haar Lede Yaar (feat. Jyotica Tangri)

Black ਮੇਰੀ ਗੁੱਤ ਹੈ
ਨਾਲੇ Red ਮੇਰਾ Clip ਨੀ
ਸੂਟ ਸਿਲਕ ਦਾ
ਚੁੰਨੀ ਹੋਈ ਜਾਂਦੀ Slip ਨੀ
Black ਮੇਰੀ ਗੁੱਤ ਹੈ
ਨਾਲੇ Red ਮੇਰਾ Clip ਨੀ
ਸੂਟ ਸਿਲਕ ਦਾ
ਚੁੰਨੀ ਹੋਈ ਜਾਂਦੀ Slip ਨੀ

ਉੱਤੋਂ ਚੰਨ ਤੋਂ ਵੀ ਚਮਕੀਲੇ
ਝੁਮਕੇ ਮੇਰੇ ਕੰਨਾਂ ਦੇ ਚੰਨਾ ਵੇ

ਇਕ Diamond ਦਾ ਹਾਰ ਲੈਦੇ ਯਾਰ
ਓ My ਚੰਨਾ ਵੇ
ਫਿਰ ਭਾਵੇਂ ਕਰ ਲਈ ਪਿਆਰ Thousand ਬਾਰ
ਓ My ਚੰਨਾ ਵੇ
ਫਿਰ ਤੇਰੇ ਨਾ ਲਿਖ ਦਾਂਗੀ ਮੈਂ
ਆਪਣੇ ਦਿਲ ਦਾ ਪੰਨਾ ਵੇ ਚੰਨਾ ਵੇ

ਇਕ Diamond ਦਾ ਹਾਰ
ਹੈ ਮੈਨੂੰ ਲੈਦੇ ਯਾਰ
ਇਕ Diamond ਦਾ ਹਾਰ ਲੈਦੇ ਯਾਰ
ਓ My ਚੰਨਾ ਵੇ

ਗੱਲਾਂ ਨੀ ਕਰਦੇ Round Round Baby
ਤੇਰੇ ਤੇ ਵਾਰ ਦਾਂਗੇ Pound Pound Baby
ਮੀਤ Bros ਨਾਲ Bounce Bounce Baby
ਹਾਰ ਮਿਲੇਗਾ ਫਿਰ Diamond ਦਾ

ਗੱਲਾਂ ਨੀ ਕਰਦੇ Round Round Baby
ਤੇਰੇ ਤੇ ਵਾਰ ਦਾਂਗੇ Pound Pound Baby
ਮੀਤ Bros ਨਾਲ Bounce Bounce Baby
ਹਾਰ ਮਿਲੇਗਾ ਫਿਰ Diamond ਦਾ

Diamond ਦਾ...

ਗੋਰੇ ਚਿੱਟੇ ਰੰਗ ਦਾ
ਜਵਾਬ ਨਾ ਕੋਈ
ਚੜ੍ਹਦੀ ਉਮਰ ਦਾ
ਹਿਸਾਬ ਨਾ ਕੋਈ
ਗੋਰੇ ਚਿੱਟੇ ਰੰਗ ਦਾ
ਜਵਾਬ ਨਾ ਕੋਈ
ਚੜ੍ਹਦੀ ਉਮਰ ਦਾ, ਹੈ
ਹਿਸਾਬ ਨਾ ਕੋਈ

ਨਜ਼ਰਾਂ ਮਿਲਾ ਕੇ
ਤੂੰ ਪੜ੍ਹ ਲੇ ਸੋਹਣਿਆ
ਅੱਖੀਆਂ ਦੇ ਵਰਗੀ
ਕਿਤਾਬ ਨਾ ਕੋਈ

ਲਵ-ਸ਼ਿਵ ਵਾਲੀ
ਜੇ ਕਰਨੀ ਹੈ ਗੱਲ ਵੇ
ਚੁੱਪ ਕਰਕੇ ਤੂੰ ਮੇਰੇ
ਇਸ਼ਾਰਿਆਂ ਤੇ ਚਲ ਵੇ
ਬਸ ਮੇਰੀ ਤੂੰ ਇਕ ਮੰਨ ਕੇ
ਫਿਰ ੧੦੦-੧੦੦ ਤੇਰੀਆਂ ਮੰਨਣਾ ਵੇ
ਚੰਨਾ ਵੇ

ਇਕ Diamond ਦਾ ਹਾਰ ਲੈਦੇ ਯਾਰ
ਓ My ਚੰਨਾ ਵੇ
ਇਕ Diamond ਦਾ ਹਾਰ ਲੈਦੇ ਯਾਰ
ਓ My ਚੰਨਾ ਵੇ

Baby you so cute
Sound like a flute
Why don't you & I
Get together for a shoot
Standing at the bar
Like a film star
When you look at me n smile
I go crazy that's a truth

Baby you so cute
Sound like a flute
Why don't you & I
Get together for a shoot
Standing at the bar
Like a film star
When you look at me n smile
I go crazy that's a truth

ਉੱਤੋ ਚੰਨ ਤੂੰ ਵੀ ਚਮਕੀਲੇ
ਝੁਮਕੇ ਮੇਰੇ ਕੰਨਾਂ ਦੇ, ਚੰਨਾ ਵੇ

ਇਕ Diamond ਦਾ ਹਾਰ ਲੈਦੇ ਯਾਰ
ਓ My ਚੰਨਾ ਵੇ
ਫਿਰ ਭਾਵੇਂ ਕਰ ਲਈ ਪਿਆਰ Thousand ਬਾਰ
ਓ My ਚੰਨਾ ਵੇ



Credits
Writer(s): Kumaar, Meet Bros
Lyrics powered by www.musixmatch.com

Link