Fragrance

Yo, Zeus
Preet Harpal

ਨੀ ਨੈਣਾਂ ਚੋਂ ਪਿਲਾ ਦੇ ਗੋਰੀਏ
ਨੀ ਨੈਣਾਂ ਚੋਂ ਪਿਲਾ ਦੇ ਗੋਰੀਏ
ਨੀ ਨਿਤ-ਨਿਤ ਦੀ, ਨਿਤ-ਨਿਤ ਦੀ
ਨਿਤ-ਨਿਤ ਦੀ ਸ਼ਰਾਬ ਛੱਡ ਜਾਈਏ

ਨੀ ਮਿੱਤਰਾਂ 'ਤੇ ਕਰ ਕਿਰਪਾ
ਨੀ ਮਿੱਤਰਾਂ 'ਤੇ ਕਰ ਕਿਰਪਾ
ਨੀ ਐਵੇਂ ਡਿੱਗਦੇ, ਐਵੇਂ ਡਿੱਗਦੇ
ਐਵੇਂ ਡਿੱਗਦੇ ਗਲੀ ਚੋਂ ਨਿਤ ਆਈਏ

ਨੀ ਨੈਣਾਂ ਚੋਂ ਪਿਲਾ ਦੇ ਗੋਰੀਏ
ਨੀ ਨੈਣਾਂ ਚੋਂ ਪਿਲਾ ਦੇ ਗੋਰੀਏ
ਨੀ ਨਿਤ-ਨਿਤ ਦੀ...
ਨਿਤ-ਨਿਤ ਦੀ ਸ਼ਰਾਬ ਛੱਡ ਜਾਈਏ
ਨੀ ਨੈਣਾਂ ਚੋਂ ਪਿਲਾ ਦੇ ਗੋਰੀਏ

(Zeus)

ਡੇਢ ਮੀਲ ਦੂਰੋਂ ਤੇਰੀ ਆਉਂਦੀ ਏ fragrance
Use ਕਿਹੜਾ ਕਰੇ perfume ਨੀ?
ਕਰਕੇ mobile'an 'ਚ click ਤੇਰੀ pic
ਮੁੰਡੇ ਕਰ-ਕਰ ਵੇਖਦੇ ਨੇ zoom ਨੀ

ਡੇਢ ਮੀਲ ਦੂਰੋਂ ਤੇਰੀ ਆਉਂਦੀ ਏ fragrance
Use ਕਿਹੜਾ ਕਰੇ perfume ਨੀ?
ਕਰਕੇ mobile'an 'ਚ click ਤੇਰੀ pic
ਮੁੰਡੇ ਕਰ-ਕਰ ਵੇਖਦੇ ਨੇ zoom...

ਤੂੰ ਹੋਸ਼ ਜਿਹੇ ਭੁਲਾਦੇ ਗੋਰੀਏ
ਤੂੰ ਸਿਰ ਜਿਹਾ ਘੁੰਮਾਦੇ ਗੋਰੀਏ
ਨੀ ਸਿੱਧਾ ਸੁਰਗਾਂ ਦਾ, ਸਿੱਧਾ ਸੁਰਗਾਂ ਦਾ
ਸਿੱਧਾ ਸੁਰਗਾਂ ਦਾ ਝੂਟਾ ਲੈਕੇ ਆਈਏ

ਨੀ ਨੈਣਾਂ ਚੋਂ ਪਿਲਾ ਦੇ ਗੋਰੀਏ
ਨੀ ਨੈਣਾਂ ਚੋਂ ਪਿਲਾ ਦੇ ਗੋਰੀਏ
ਨੀ ਨਿਤ-ਨਿਤ ਦੀ...
ਨਿਤ-ਨਿਤ ਦੀ ਸ਼ਰਾਬ ਛੱਡ ਜਾਈਏ
ਨੀ ਨੈਣਾਂ ਚੋਂ ਪਿਲਾ ਦੇ ਗੋਰੀਏ

ਹੋ, ਅੱਖਾਂ ਉਤੇ ਲਾਕੇ shade ਰੱਖਿਆ ਤੂੰ ਕਰ
ਨੰਗੀ ਛੱਡਿਆ ਨਾ ਕਰ ਕਦੇ ਅੱਖ ਨੀ
ਦਾਰੂ ਦੇ ਪਿਆਲੇ ਦੋ-ਦੋ ਚੱਕੀ ਫ਼ਿਰਦੀ ਐ
ਉਤੋਂ ਪੰਜ foot ੧੧ inch ਕੱਦ ਨੀ

ਅੱਖਾਂ ਉਤੇ ਲਾਕੇ shade ਰੱਖਿਆ ਤੂੰ ਕਰ
ਨੰਗੀ ਛੱਡਿਆ ਨਾ ਕਰ ਕਦੇ ਅੱਖ ਨੀ
ਦਾਰੂ ਦੇ ਪਿਆਲੇ ਦੋ-ਦੋ ਚੱਕੀ ਫ਼ਿਰਦੀ ਐ
ਉਤੋਂ ਪੰਜ foot ੧੧ inch ਕੱਦ ਨੀ

ਤੂੰ ਘੁੱਟ ਜਿਹਾ ਲਵਾਦੇ ਗੋਰੀਏ
ਤੂੰ ਦੁੱਖ ਜਿਹੇ ਭੁਲਾਦੇ ਗੋਰੀਏ
ਨੀ ਦੱਸ ਕਿੱਥੇ ਤੇਰਾ, ਦੱਸ ਕਿੱਥੇ ਤੇਰਾ
ਦੱਸ ਕਿੱਥੇ ਤੇਰਾ ਨਾਮ ਖੁਣਵਾਈਏ?

ਨੀ ਨੈਣਾਂ ਚੋਂ ਪਿਲਾ ਦੇ ਗੋਰੀਏ
ਨੀ ਨੈਣਾਂ ਚੋਂ ਪਿਲਾ ਦੇ ਗੋਰੀਏ
ਨੀ ਨਿਤ-ਨਿਤ ਦੀ...
ਨਿਤ-ਨਿਤ ਦੀ ਸ਼ਰਾਬ ਛੱਡ ਜਾਈਏ
ਨੀ ਨੈਣਾਂ ਚੋਂ ਪਿਲਾ ਦੇ ਗੋਰੀਏ



Credits
Writer(s): Preet Harpal, Dr. Zeus
Lyrics powered by www.musixmatch.com

Link