Snapchat

ਹਾਂ-ਹਾਂ-ਹਾਂ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ

ਕਦੇ ਹੁੰਦਾ ਐ class, ਕਦੇ car 'ਚ
ਕੱਲ੍ਹ ਜੀਹਦੇ ਨਾਲ਼ ਖੜ੍ਹੀ ਸੀ ਬਜਾਰ 'ਚ
(ਕੱਲ੍ਹ ਜੀਹਦੇ ਨਾਲ਼ ਖੜ੍ਹੀ ਸੀ ਬਜਾਰ 'ਚ)
ਕਦੇ ਹੁੰਦਾ ਐ class, ਕਦੇ car 'ਚ
ਕੱਲ੍ਹ ਜੀਹਦੇ ਨਾਲ਼ ਖੜ੍ਹੀ ਸੀ ਬਜਾਰ 'ਚ

ਇੱਦਾਂ ਹੁੰਦਾ ਐ ਤਿਆਰ
ਜਿਵੇਂ ਚੱਲਿਆ stage ਉੱਤੇ ਗਾਉਣ ਹੁੰਦਾ ਐ

ਨੀ ਮੈਂ ਤੇਰੀਆਂ story'an 'ਚ ਦੇਖਿਆ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ, ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਨੀ ਮੁੰਡਾ ਦੱਸ ਕੌਣ ਹੁੰਦਾ ਐ
ਤੇਰੀਆਂ story'an 'ਚ ਦੇਖਿਆ, ਨੀ ਮੁੰਡਾ ਦੱਸ ਕੌਣ ਹੁੰਦਾ ਐ
ਤੇਰੀਆਂ story'an 'ਚ ਦੇਖਿਆ, ਨੀ ਮੁੰਡਾ ਦੱਸ ਕੌਣ ਹੁੰਦਾ ਐ
(Hundal on the beat, yo)

ਚੰਗਾ ਹੋਊਗਾ ਜੇ ਹੋਇਆ ਤੇਰਾ ਭਾਈ ਉਹ
ਨਹੀਂ ਤਾਂ ਮੇਰੇ ਕੋਲ਼ੋਂ ਖਾਊਗਾ ਕੁਟਾਈ ਉਹ
(ਨਹੀਂ ਤਾਂ ਮੇਰੇ ਕੋਲ਼ੋਂ ਖਾਊਗਾ ਕੁਟਾਈ ਉਹ)

ਚੰਗਾ ਹੋਊਗਾ ਜੇ ਹੋਇਆ ਤੇਰਾ ਭਾਈ ਉਹ
ਨਹੀਂ ਤਾਂ ਮੇਰੇ ਕੋਲ਼ੋਂ ਖਾਊਗਾ ਕੁਟਾਈ ਉਹ
ਉਹ ਮੈਨੂੰ ਤਾਂ ਵੈਸੇ ਨਹੀਂ ਚੰਗਾ ਲਗਦਾ
ਕਾਲ਼ੀ ਐਨਕ ਰਾਤ ਨੂੰ ਫਿਰੇ ਲਾਈ ਉਹ

ਉਹਨੂੰ ਕਹਿ ਦੇ ਜਿਹੜਾ ਛੇੜੇ ਤੇਰੇ ਤੈਨੂੰ
ਯਾਰ ਉਹਦੀ ਫੜੀ ਖੜ੍ਹਾ ਧੌਣ ਹੁੰਦਾ ਐ

ਨੀ ਮੈਂ ਤੇਰੀਆਂ story'an 'ਚ ਦੇਖਿਆ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ, ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਨੀ ਮੁੰਡਾ ਦੱਸ ਕੌਣ ਹੁੰਦਾ ਐ
ਤੇਰੀਆਂ story'an 'ਚ ਦੇਖਿਆ, ਨੀ ਮੁੰਡਾ ਦੱਸ ਕੌਣ ਹੁੰਦਾ ਐ
ਤੇਰੀਆਂ story'an 'ਚ ਦੇਖਿਆ, ਨੀ ਮੁੰਡਾ ਦੱਸ ਕੌਣ ਹੁੰਦਾ ਐ

ਹਾਂ-ਹਾਂ-ਹਾਂ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਹਾਂ-ਹਾਂ-ਹਾਂ

ਘੜੀ ਤੱਕੇ ਨਾਲ਼ photo 'ਚ ਦਿਖਾਉਂਦਾ ਐ
ਉੱਤੋਂ ਕੁੜੀ ਵਾਂਗ pout ਜਿਹੇ ਬਣਾਉਂਦਾ ਐ
(ਉੱਤੋਂ ਕੁੜੀ ਵਾਂਗ pout ਜਿਹੇ ਬਣਾਉਂਦਾ ਐ)

ਘੜੀ ਤੱਕੇ ਨਾਲ਼ photo 'ਚ ਦਿਖਾਉਂਦਾ ਐ
ਉੱਤੋਂ ਕੁੜੀ ਵਾਂਗ pout ਜਿਹੇ ਬਣਾਉਂਦਾ ਐ
ਉਹਨੂੰ ਵੇਖ ਮੈਂ ਲਊਂਗਾ, ਵੱਡੇ ਮੋਦੀ ਨੂੰ
ਰੰਗਲ਼ੇ ਜਿਹੇ ਕੁੜਤੇ ਉਹ ਪਾਉਂਦਾ ਐ

ਮੁੱਛ ਖੜ੍ਹਦੀ ਤਾਂ ਹੈ ਨਹੀਂ, ਕਹੀਂ ਕਟਾ ਲੈ
ਜਿਉਂ ਲੱਗਿਆ ਖਿਡਾਉਣ ਹੁੰਦਾ ਐ

ਨੀ ਮੈਂ ਤੇਰੀਆਂ story'an 'ਚ ਦੇਖਿਆ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ, ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਨੀ ਮੁੰਡਾ ਦੱਸ ਕੌਣ ਹੁੰਦਾ ਐ
ਤੇਰੀਆਂ story'an 'ਚ ਦੇਖਿਆ, ਨੀ ਮੁੰਡਾ ਦੱਸ ਕੌਣ ਹੁੰਦਾ ਐ
ਤੇਰੀਆਂ story'an 'ਚ ਦੇਖਿਆ, ਨੀ ਮੁੰਡਾ ਦੱਸ ਕੌਣ ਹੁੰਦਾ ਐ

ਹਾਂ-ਹਾਂ-ਹਾਂ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਨੀ ਮੁੰਡਾ ਦੱਸ...

ਕੱਲ੍ਹ ਚੰਡੀਗੜ੍ਹ ਆਊਂਗਾ, ਮਿਲ਼ਾਈਂ ਤੂੰ
ਮੈਨੂੰ introduce ਤਾਂ ਕਰਾਈਂ ਤੂੰ
(ਮੈਨੂੰ introduce ਤਾਂ ਕਰਾਈਂ ਤੂੰ)

ਕੱਲ੍ਹ ਚੰਡੀਗੜ੍ਹ ਆਊਂਗਾ, ਮਿਲ਼ਾਈਂ ਤੂੰ
ਮੈਨੂੰ introduce ਤਾਂ ਕਰਾਈਂ ਤੂੰ
ਦੇਖੀਂ ਕਿਵੇਂ ਤੈਨੂੰ, "ਬਹਿਣ-ਬਹਿਣ," ਕਹੂਗਾ
Minute ੧੫ ਕੁ Babbu ਨਾ' ਲਵਾਈਂ ਤੂੰ

ਉਹਨੂੰ ਕਰਨਾ down ਅਸੀ ਜਾਣਦੇ
ਜੋ ਬਣ ਰਿਹਾ don ਹੁੰਦਾ ਐ

ਨੀ ਮੈਂ ਤੇਰੀਆਂ story'an 'ਚ ਦੇਖਿਆ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ, ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਨੀ ਮੁੰਡਾ ਦੱਸ...

ਹਾਂ-ਹਾਂ-ਹਾਂ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਨੀ ਮੁੰਡਾ ਦੱਸ, ਹਾਂ-ਹਾਂ-ਹਾਂ
ਨੀ ਮੁੰਡਾ ਦੱਸ...
(Hundal on the beat, yo)

Credits
Writer(s): Babbu, Preet Hundal
Lyrics powered by www.musixmatch.com

Link