16 Number

ਰਾਂਝੇ ਦੀ beat ਚ ਸੁੱਚਾ ਯਾਰ ਆ, ਅਾਜਾ
ਸੌਹ ਲੱਗੇ ਲੜਦੇ ਨੀ ਗੱਲ-ਗੱਲ ਤੇ
ਪਾਣੀ ਸਿਰੋ ਟੱਪਜੇ ਤਾਂ ਗੱਲ ਸਿਰੇ ਲਾ ਦਿਨੇ ਆ
ਓ ਅਸੀ ਐਵੇਂ ਲੜਦੇ ਨੀ ਗੱਲ-ਗੱਲ ਤੇ
ਪਾਣੀ ਸਿਰੋ ਟੱਪਜੇ ਤਾਂ ਗੱਲ ਸਿਰੇ ਲਾ ਦਿਨੇ ਆ

ਤੇਰੇ ਸ਼ਹਿਰੀ ਲੌਗੜਾ ਤੋਂ ਜਿੱਥੇ ਹੱਥ ਨਹੀਓ ਪੈਂਦਾ
ਅਸੀ ਅੜੀ ਉੱਤੇ ਆਕੇ ਉੱਥੇ ਬਾਵਾਂ ਪਾ ਦਿਨੇ ਆ
ਤੇਰੇ ਸ਼ਹਿਰੀ ਲੌਗੜਾ ਤੋਂ ਜਿੱਥੇ ਹੱਥ ਨਹੀਓ ਪੈਂਦਾ
ਅਸੀ ਅੜੀ ਉੱਤੇ ਆਕੇ ਉੱਥੇ ਬਾਵਾਂ ਪਾ ਦਿਨੇ ਆ
ਬਾਹਲੀਆਂ ਹੀ gun' ਅਾਂ ਦੀਆਂ ਲੈਣ feelin' ਅਾਂ
ਆਪਣੇ ਹੀ ਘਰਾਂ ਵਿੱਚ ਗੁੰਡੇ ਹੋਣੇ ਆ
ਓ ਅੰਗਰੇਜ਼ੀ ਮਾਰ ਗੀਤਾਂ ਵਿੱਚ ਲੜਦੇ
ਲੱਗੇ ਅੰਗਰੇਜ਼ਾਂ ਦੇ ਹੀ ਮੁੰਡੇ ਹੋਣੇ ਆ
ਓ ਬਾਹਲੀਆਂ ਹੀ gun' ਅਾਂ ਦੀਆਂ ਲੈਣ feelin' ਅਾਂ
ਆਪਣੇ ਹੀ ਘਰਾਂ ਵਿੱਚ ਗੁੰਡੇ ਹੋਣੇ ਆ
ਅੰਗਰੇਜ਼ੀ ਮਾਰ ਗੀਤਾਂ ਵਿੱਚ ਲੜਦੇ
ਲੱਗੇ ਅੰਗਰੇਜ਼ਾਂ ਦੇ ਹੀ ਮੁੰਡੇ ਹੋਣੇ ਆ
ਅਸੀ fire ਮਾਰਦੇ ਆ hiden ਥਾਵਾਂ ਤੇ
ਮੋਰੀ 2 ਸੂਤੀ ਖੋਲ ਫੁੱਟ ਦੀ ਬਣਾ ਦਿਨੇ ਆ

ਤੇਰੇ ਸ਼ਹਿਰੀ ਲੌਗੜਾ ਤੋਂ ਜਿੱਥੇ ਹੱਥ ਨਹੀਓ ਪੈਂਦਾ
ਅਸੀ ਅੜੀ ਉੱਤੇ ਆਕੇ ਉੱਥੇ ਬਾਵਾਂ ਪਾ ਦਿਨੇ ਆ
ਤੇਰੇ ਸ਼ਹਿਰੀ ਲੌਗੜਾ ਤੋਂ ਜਿੱਥੇ ਹੱਥ ਨਹੀਓ ਪੈਂਦਾ
ਅਸੀ ਅੜੀ ਉੱਤੇ ਆਕੇ ਉੱਥੇ ਬਾਵਾਂ ਪਾ ਦਿਨੇ ਆ

ਰਾਂਝੇ ਰੋਕੀ beat ਮਾੜੀ ਜੀ

ਨਾਮ ਲੈਣਾ ਹੀ ਸੌਖਾ ਪੁੱਤ Magnum gun' ਅਾਂ ਦਾ
ਹੱਥ ਚ ਫੜਾਈ ਤੋਂ ਹੀ ਡਰ ਜੋ ਗੇ
ਰੂਸੀ ਅਸਲੇ ਨੂੰ ਛੱਡ
30 ਦੇ ਖੜਾਕੇ ਨਾਲ ਹੀ ਪਜਾਮਾ ਗਿੱਲਾ ਕਰਜੋਗੇ
ਦਾਊਦ ਦੇ ਮੁੰਡੇ ਨੇ ਬਣਿਆ ਕਰੋ ਬਾਈ ਬਣ ਕੇ
ਪਰੇ ਤੋਂ ਪਰੇ ਬੈਠੇ ਐਥੇ ਜਿਹੜੇ ਲੱਕੋ ਹੀ ਲੈ ਜਾਂਦੇ ਆ
ਜਦੋ ਮਾਰਦਾ ਨਾ ਕੋਈ ਅੰਨਾ ਹੋ ਕੇ ਖੰਡੇ
ਪੁੱਤ ਦੋ-ਦੋ ਮੂੰਹਾਂ ਆਲੇ ਤਾਂ ਡੱਬਾ ਚ ਹੀ ਤੁਨੇ ਰਹਿ ਜਾਂਦੇ ਆ
ਐਵੇਂ ਨੀ ਲਿਖਿਆ ਤੂੰ ਰਿਕਾਰਡ ਚੈੱਕ ਕਰਲੀ, ਆਜਾ

ਓ ਦੇਖਣਾ ਹੋਇਆ ਜੇ ਕਦੇ show match ਨੀ
ਪੁੱਛ ਕੇ ਸ਼ਲਾਰੂਆ ਨੂੰ time ਧਰਲੀ
ਓ ਦੱਸਦੀ ਤੂੰ ਯਾਰ ਕੀ-ਕੀ ਸੀ ਆਖਦਾ
ਉਹੀ number ਐ ਮੇਰਾ 16 dial ਕਰਲੀ
ਓ ਦੇਖਣਾ ਹੋਇਆ ਜੇ ਕਦੇ show match ਨੀ
ਪੁੱਛ ਕੇ ਸ਼ਲਾਰੂਆ ਨੂੰ time ਧਰਲੀ
ਓ ਦੱਸਦੀ ਤੂੰ ਯਾਰ ਕੀ-ਕੀ ਸੀ ਆਖਦਾ
ਉਹੀ number ਐ ਮੇਰਾ 16 dial ਕਰਲੀ
ਓ "SuchaYaar" ਦੱਸਦੀ ਫ਼ਰੀਦਕੋਟ ਵਾਲਾ
ਮਾਸ ਦੋ-ਦੋ ਇੰਚੀ ਉੱਚਾ ਅਸੀ ਪਿੱਛੋਂ ਠਾ ਦਿਨੇ ਆ

ਤੇਰੇ ਸ਼ਹਿਰੀ ਲੌਗੜਾ ਤੋਂ ਜਿੱਥੇ ਹੱਥ ਨਹੀਓ ਪੈਂਦਾ
ਅਸੀ ਅੜੀ ਉੱਤੇ ਆਕੇ ਉੱਥੇ ਬਾਵਾਂ ਪਾ ਦਿਨੇ ਆ
ਤੇਰੇ ਸ਼ਹਿਰੀ ਲੌਗੜਾ ਤੋਂ ਜਿੱਥੇ ਹੱਥ ਨਹੀਓ ਪੈਂਦਾ
ਅਸੀ ਅੜੀ ਉੱਤੇ ਆਕੇ ਉੱਥੇ ਬਾਵਾਂ ਪਾ ਦਿਨੇ ਆ
ਬਦਲ ਦਿਓ matter ਨਹੀਂ ਤਾਂ ਅਗਲਾ ਹੋਰ ਤਿਆਰ ਆ



Credits
Writer(s): Ranjha Yaar, Sucha Yaar
Lyrics powered by www.musixmatch.com

Link