Rabb Wangu

ਚਾਨਣਾ ਵੇ ਗੱਲ ਸੁਨ ਮੇਂ
ਵੇ ਮੈਂ ਤਾ ਹੋ ਗਈ ਤੇਰੀ
ਤੈਨੂੰ ਰੱਬ ਮੰਨਿਆ

ਵੇ ਤੂੰ ਆਏ ਦਿਲ ਵਿਚ ਮੇਰੇ
ਜ਼ਿੰਦਗੀ ਨਾਮ ਆਏ ਤੇਰੇ
ਤੈਨੂੰ ਸਬ ਮੰਨਿਆ

ਹੋ ਮੇਰੇ ਦਿਲ ਵਿਚ ਹੈ ਜੋ ਵੀ
ਓ ਗੱਲ ਸੁਨ ਅੱਜ ਓ ਵੀ
ਤੈਨੂੰ ਹੁਣ ਜੋ ਮੈਂ ਕਹਿਣਾ

ਵੇ ਤੈਨੂੰ ਪਤਾ ਹੀ ਨਹੀਂ
ਕੇ ਤੂੰ ਕਿ ਆਏ ਮੇਰੇ ਲਈ
ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ
ਵੇ ਤੈਨੂੰ ਪਤਾ ਹੀ ਨਹੀਂ
ਕੇ ਤੂੰ ਕਿ ਆਏ ਮੇਰੇ ਲਈ
ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ

ਮੇਰਾ ਸਬ ਕੁਛ ਤੇਰਾ ਹੋਇਆ
ਤੇਰਾ ਸਬ ਕੁਛ ਮੇਰਾ ਵੇ
ਅੱਜ ਤੋਂ ਲਾਇ ਮੈਂ ਤੇਰੀ ਹੋਇ
ਤੂੰ ਆਏ ਅੱਜ ਤੋਂ ਮੇਰਾ ਵੀ

ਮੇਰਾ ਸਬ ਕੁਛ ਤੇਰਾ ਹੋਇਆ
ਤੇਰਾ ਸਬ ਕੁਛ ਮੇਰਾ ਵੇ
ਅੱਜ ਤੋਂ ਲਾਇ ਮੈਂ ਤੇਰੀ ਹੋਇ
ਤੂੰ ਆਏ ਅੱਜ ਤੋਂ ਮੇਰਾ ਵੀ
ਹੋ ਜ਼ਿੰਦਗੀ ਦਾ ਸੁਖ ਦੁੱਖ ਜੋ ਵੀ
ਹੋ ਮੇਰੇ ਨਾਮ ਕਰਵਾ ਓ ਵੀ
ਮੈਂ ਤਾ ਤੇਰੇ ਨਾਲ ਸਹਿਣਾ

ਵੇ ਤੈਨੂੰ ਪਤਾ ਹੀ ਨਹੀਂ
ਕੇ ਤੂੰ ਕਿ ਆਏ ਮੇਰੇ ਲਈ
ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ
ਵੇ ਤੈਨੂੰ ਪਤਾ ਹੀ ਨਹੀਂ
ਕੇ ਤੂੰ ਕਿ ਆਏ ਮੇਰੇ ਲਈ
ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ



Credits
Writer(s): Manak Jass
Lyrics powered by www.musixmatch.com

Link