Shopping Kara Dunga

ਹੋ, ਪੀਨਾ ਹਾਂ ਇੱਕ-ਦੋ ਯਾਰਾਂ ਦੇ ਨਾਲ
ਕਿਹੜਾ ਮੈਂ ਪੀਨਾ ਯਾ ਹਜ਼ਾਰਾਂ ਦੇ ਨਾਲ
ਪੀਨਾ ਹਾਂ ਇੱਕ-ਦੋ ਯਾਰਾਂ ਦੇ ਨਾਲ
ਕਿਹੜਾ ਮੈਂ ਪੀਨਾ ਯਾ ਹਜ਼ਾਰਾਂ ਦੇ ਨਾਲ
ਹੱਥ ਤੇਰੇ ਅੱਗੇ ਜੋੜਾਂ (ਅੱਗੇ ਜੋੜਾਂ), ਓ, understand ਕਰ ਥੋੜ੍ਹਾ (ਥੋੜ੍ਹਾ)
ਹੱਥ ਤੇਰੇ ਅੱਗੇ ਜੋੜਾਂ, understand ਕਰ ਥੋੜ੍ਹਾ
Disturb ਨਾ ਕਰ ਤੂੰ routine ਤੋਂ (routine ਤੋਂ)

ਓ, ਮੈਨੂੰ ਰੋਕਿਆ ਨਾ ਕਰ ਬਿੱਲੋ ਪੀਣ ਤੋਂ
ਤੈਨੂੰ shopping ਕਰਾਦੂੰਗਾ ਮੈਂ ਚੀਨ ਤੋਂ
ਹਾਏ, ਮੈਨੂੰ ਰੋਕਿਆ ਨਾ ਕਰ ਬਿੱਲੋ ਪੀਣ ਤੋਂ
ਤੈਨੂੰ shopping ਕਰਾਦੂੰਗਾ ਮੈਂ ਚੀਨ ਤੋਂ

ਪਹਿਲਾਂ ਮੈਂ ਕਰਦਾ ਹਾਂ ਸਾਰੇ ਕੰਮਕਾਜ ਨੀ
ਫੇਰ ਪੀਨਾ ਹਾਂ ਮੈਂ ਖੋਲ ਕੇ ਗਰਾਜ਼ ਨੀ
(ਫੇਰ ਪੀਨਾ ਹਾਂ ਮੈਂ ਖੋਲ ਕੇ ਗਰਾਜ਼ ਨੀ)
ਪਹਿਲਾਂ ਮੈਂ ਕਰਦਾ ਹਾਂ ਸਾਰੇ ਕੰਮਕਾਜ ਨੀ
ਫੇਰ ਪੀਨਾ ਹਾਂ ਮੈਂ ਖੋਲ ਕੇ ਗਰਾਜ਼ ਨੀ
ਤੈਨੂੰ ਸਾਰੇ in out ਪਤਾ ਹੈ
Mood ਤੂੰ set ਰੱਖ ਨਾ ਹੋ ਨਰਾਜ਼ ਨੀ

ਤੈਨੂੰ film'an ਦਾ ਸ਼ੋਂਕ ਜ਼ਿਆਦਾ (ਜ਼ਿਆਦਾ)
ਆਜਾ ਤੈਨੂੰ ਮਿਲਵਾਦਾਂ (ਮਿਲਵਾਦਾਂ)
ਤੈਨੂੰ film'an ਦਾ ਸ਼ੋਂਕ ਜ਼ਿਆਦਾ
ਆਜਾ ਤੈਨੂੰ ਮਿਲਵਾਦਾਂ
ਚਿੱਟੀਆਂ ਕਲਾਈਆਂ ਵਾਲੀ Jacqueline ਤੋਂ (Jacqueline ਤੋਂ)

ਹਾਏ, ਮੈਨੂੰ ਰੋਕਿਆ ਨਾ ਕਰ ਬਿੱਲੋ ਪੀਣ ਤੋਂ
ਤੈਨੂੰ shopping ਕਰਾਦੂੰਗਾ ਮੈਂ ਚੀਨ ਤੋਂ
ਮੈਨੂੰ ਰੋਕਿਆ ਨਾ ਕਰ ਬਿੱਲੋ ਪੀਣ ਤੋਂ
ਹੋ, ਤੈਨੂੰ shopping ਕਰਾਦੂੰਗਾ ਮੈਂ ਚੀਨ ਤੋਂ

ਗੁੱਸਾ ਕਰਨ ਦਾ ਤੈਨੂੰ ਹੈਗਾ ਹੱਕ ਨੀ
ਬਿੱਲੋ ਗੁੱਸੇ ਵਿੱਚ ਪਿਆਰ ਥੋੜ੍ਹਾ ਰੱਖ ਨੀ
(ਬਿੱਲੋ ਗੁੱਸੇ ਵਿੱਚ ਪਿਆਰ ਥੋੜ੍ਹਾ ਰੱਖ ਨੀ)
ਗੁੱਸਾ ਕਰਨ ਦਾ ਤੈਨੂੰ ਹੈਗਾ ਹੱਕ ਨੀ
ਬਿੱਲੋ ਗੁੱਸੇ ਵਿੱਚ ਪਿਆਰ ਥੋੜ੍ਹਾ ਰੱਖ ਨੀ
ਪੀ ਲੈਣ ਦੇ ਤੂੰ ਦੋ-ਚਾਰ ੧੦੦ ਦੇ
ਤੇਰੇ ਉੱਤੇ ਮੈਂ ਲੁੱਟਾਦਾਂਗਾ ਲੱਖ ਨੀ

ਓ, ਮੈਨੂੰ ਜਾਣ ਦੇ ਤੂੰ ਠੇਕੇ (ਠੇਕੇ), ਜਾ ਘੁੰਮ ਆ ਤੂੰ ਪੇਕੇ (ਪੇਕੇ)
ਓ, ਮੈਨੂੰ ਜਾਣ ਦੇ ਤੂੰ ਠੇਕੇ, ਜਾ ਘੁੰਮ ਆ ਤੂੰ ਪੇਕੇ

Cash ਕੱਢ ਲਾ ਤੂੰ ATM machine ਤੋਂ (machine ਤੋਂ)
ਹਾਏ, ਮੈਨੂੰ ਰੋਕਿਆ ਨਾ ਕਰ ਬਿੱਲੋ ਪੀਣ ਤੋਂ
ਤੈਨੂੰ shopping ਕਰਾਦੂੰਗਾ ਮੈਂ ਚੀਨ ਤੋਂ
ਮੈਨੂੰ ਰੋਕਿਆ ਨਾ ਕਰ ਬਿੱਲੋ ਪੀਣ ਤੋਂ
ਓ, ਤੈਨੂੰ shopping ਕਰਾਦੂੰਗਾ ਮੈਂ ਚੀਨ ਤੋਂ



Credits
Writer(s): Kumaar, Sunny Inder
Lyrics powered by www.musixmatch.com

Link