Sohnea

ਨੈਣਾਂ ਨੂੰ ਰਵਾਉਨੈ, ਵੇ ਤੂੰ ਤਰਲੇ ਪਵਾਉਨੈ
ਹਾਏ, ਨੈਣਾਂ ਨੂੰ ਰਵਾਉਨੈ, ਵੇ ਤੂੰ ਤਰਲੇ ਪਵਾਉਨੈ
ਮੈਨੂੰ ਜਿੱਥੇ-ਜਿੱਥੇ ਜਾਨਾ ਐ, ਤੂੰ ਮਿਲ

ਐਨਾ ਕੁ ਤਾਂ ਸੋਹਣਿਆ ਪਿਆਰ ਵੀ ਨਹੀਂ ਕਰਦਾ
ਜਿੰਨਾ ਮੇਰਾ ਤੋੜਦਾ ਐ ਦਿਲ
ਐਨਾ ਕੁ ਤਾਂ ਮੈਨੂੰ ਤੂੰ ਪਿਆਰ ਵੀ ਨਹੀਂ ਕਰਦਾ
ਜਿੰਨਾ ਮੇਰਾ ਤੋੜਦਾ ਐ ਦਿਲ ਵੇ, ਜਿੰਨਾ ਮੇਰਾ ਤੋੜਦਾ ਐ ਦਿਲ

ਐਡੀ ਕਿਹੜੀ ਦੱਸ ਚੰਨਾ ਹੋਈ ਗਲਤੀ
(ਐਡੀ ਕਿਹੜੀ ਦੱਸ ਚੰਨਾ ਹੋਈ ਗਲਤੀ)
ਜਿਹੜਾ ਤੂੰ ਪਿਆਰ ਨਾਲ ਬੋਲਦਾ ਵੀ ਨਹੀਂ
(ਜਿਹੜਾ ਤੂੰ ਪਿਆਰ ਨਾਲ ਬੋਲਦਾ ਵੀ ਨਹੀਂ)

ਐਡੀ ਕਿਹੜੀ ਦੱਸ ਚੰਨਾ ਹੋਈ ਗਲਤੀ
ਜਿਹੜਾ ਤੂੰ ਪਿਆਰ ਨਾਲ ਬੋਲਦਾ ਵੀ ਨਹੀਂ
ਮੈਂ ਕਿਤੇ ਗੁੱਸੇ ਹੋਜਾਂ ਤੇਰੇ ਨਾਲ ਵੇ
ਮੈਨੂੰ ਤੂੰ ਮਨਾਉਣ ਲਈ ਡੋਲ੍ਹਦਾ ਵੀ ਨਹੀਂ

ਐਦਾਂ ਨਾ ਤੂੰ ਕਰ, ਕਿਤੇ ਜਾਵਾਂ ਨਾ ਮੈਂ ਮਰ
ਹਾਏ, ਐਦਾਂ ਨਾ ਤੂੰ ਕਰ, ਕਿਤੇ ਜਾਵਾਂ ਨਾ ਮੈਂ ਮਰ
ਤੇਰੇ ਬਿਨਾਂ ਐ ਗੁਜ਼ਾਰਾ ਮੁਸ਼ਕਿਲ

ਐਨਾ ਕੁ ਤਾਂ ਸੋਹਣਿਆ ਪਿਆਰ ਵੀ ਨਹੀਂ ਕਰਦਾ
ਜਿੰਨਾ ਮੇਰਾ ਤੋੜਦਾ ਐ ਦਿਲ
ਐਨਾ ਕੁ ਤਾਂ ਮੈਨੂੰ ਤੂੰ ਪਿਆਰ ਵੀ ਨਹੀਂ ਕਰਦਾ
ਜਿੰਨਾ ਮੇਰਾ ਤੋੜਦਾ ਐ ਦਿਲ ਵੇ, ਜਿੰਨਾ ਮੇਰਾ ਤੋੜਦਾ ਐ ਦਿਲ



Credits
Writer(s): Millind Gaba, Happy Raikoti
Lyrics powered by www.musixmatch.com

Link