Flex

Sidhu Moose Wala!
Intense Music!

ਹੋ ਨੀ ਤੂੰ ਲਾ ਸ਼ੋਕੀਨੀ ਫਿਰੇ ਤਾੜ ਦੀ ਯਾਰਾਂ ਨੂੰ

ਸਾਡੇ ਤੇ ਅਸਰ ਨੀ ਕਰਦੇ ਨੈਣ ਤੇਰੇ ਹਥਯਾਰੇ...

ਹੋ ਜਿਵੇਂ UNO ਦੀ ਪੌਂਚ ਜੌ ਜ਼ੋਰ ਜਿਹਤੀ ਦੀ
ਹੋ ਮੁੰਡਾ ਪੌੰਚ ਤੇਰੀ ਤੋਂ ਬਾਹਰ ਹੈ ਮੁਟਿਆਰੇ
ਹੋ ਮੁੰਡਾ ਪੌੰਚ ਤੇਰੀ ਤੋਂ ਬਾਹਰ ਹੈ ਮੁਟਿਆਰੇ...
(...)
ਜੋ ਸਿ਼ਫਤਾਂ ਤੌਰ ਤੇਰੀ ਦੀਆਂ ਕਰਦੇ ਨੇ ਓਹ ਹੋਰ ਹੋਨੇ
ਨੱਡੀਆਂ ਭਰਦੀਆਂ ਪਾਣੀ ਜੱਟ ਦਾ ਪਾਸੇ ਸਾਰੇ
ਰਾਤਾਂ ਨੂੰ ਚੰਨਣ ਕਰਦਾ ਗੱਭਰੂ ਹਾਏ ਚੰਨ ਵਰਗਾ ਨੀ
ਤੇਰੇ ਜੇਹੀਆਂ ਅਲੜਾਂ ਨੂੰ ਓਹ ਦਿਨੇ ਦਿਖਾਉਂਦਾ ਤਾਰੇ
ਤੇਰੇ ਜੇਹੀਆਂ ਅਲੜਾਂ ਨੂੰ ਓਹ ਦਿਨੇ ਦਿਖਾਉਂਦਾ ਤਾਰੇ...
(...)
ਹੋ ਟਿੱਡਡ਼ ਵਿੰਡੁਆਂ ਪਿੱਛੇ ਬਾਜ ਸ਼ਿਕਾਰੀ ਘੁੰਮਦੇ ਨੇ
ਹੋ ਖਬਰਾਂ TV ਉਤੇ ਚਲਦਿਆਂ ਜਿੰਨਾ ਬਾਰੇ
ਓਹ ਮੇਰਾ ਖੂਨ ਬਗਾਵਤੀ ਅਹਲੜੇ ਮੰਨ El Chapo ਨੀ
ਹੋ ਤੇਰੀ ਹੁਸਨ ਗੁਲਾਮੀ ਹੋਣੀ ਨਈ ਸਰਕਾਰੇ
ਹੋ ਤੇਰੀ ਹੁਸਨ ਗੁਲਾਮੀ ਹੋਣੀ ਨਈ ਸਰਕਾਰੇ...
(...)
ਹੋ "Sidhu Moose wala" ਕਹਿੰਦੀ ਦੁਨੀਆਂ ਯਾਰਾ ਨੂੰ
ਹੋ ਉੱਚੀ ਹੇਕ ਜੱਟ ਦੀ ਕੱਢੇ ਭੁਲੇਖੇ ਸਾਰੇ...
ਹੋ ਜੱਟ ਦੇ ਬੋਲ ਇਯੋਂ ਜੌ ਫੇਰ ਦੁਨਾਲੀ ਮਾਰੇ
ਹੋ ਜੱਟ ਦੇ ਬੋਲ ਇਯੋਂ ਜੌ ਫੇਰ ਦੁਨਾਲੀ ਮਾਰੇ...



Credits
Writer(s): Aneil Singh Kainth
Lyrics powered by www.musixmatch.com

Link