Jinde Meriye

ਤੂੰ ਕਮਲ਼ੀ ਹੋਗੀ ਪਿਆਰਾ ਦੇ ਵਿੱਚ
ਉਹਦੇ ਪਿਆਰ ਹਜ਼ਾਰਾਂ ਦੇ ਵਿੱਚ
ਕਮਲ਼ੀ ਹੋਗੀ ਪਿਆਰਾ ਦੇ ਵਿੱਚ
ਉਹਦੇ ਪਿਆਰ ਹਜ਼ਾਰਾਂ ਦੇ ਵਿੱਚ

ਤੂੰ ਰਾਹ ਵੀ ਓਹੀ ਚੁਣਿਆਂ
ਜੋ ਸੁਪਨਾ ਐ ਤੂੰ ਬੁਣਿਆ
ਉੱਥੇ ਨਾ ਹੋਰ ਕਿਸੇ ਆਉਣਾ

ਜਿੰਦੇ ਮੇਰੀਏ, ਮਰਜ਼ੀ ਤੇਰੀ ਐ
ਓ, ਤੁਰਦੇ-ਤੁਰਦੇ ਮੁੱਕ ਜਾਣਾਂ
ਇਸ਼ਕ ਦੀ ਵਾਟ ਲੰਮੇਰੀ ਐ

ਜਿੰਦੇ ਮੇਰੀਏ, ਮਰਜ਼ੀ ਤੇਰੀ ਐ
ਓ, ਤੁਰਦੇ ਤੁਰਦੇ ਮੁੱਕ ਜਾਣਾਂ
ਇਸ਼ਕ ਦੀ ਵਾਟ ਲੰਮੇਰੀ ਐ

ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ

ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ

ਟੁੱਟੀਆ-ਫੁਟੀਆ ਰਾਹਾਂ ਦੇ ਵਿੱਚ ਕੰਡੇ ਵੀ ਆਉਣੇ
ਯਾਰ ਬਿਨਾਂ ਤੈਨੂੰ ਰਾਹ ਮੰਜ਼ਿਲ ਦੇ ਲੱਗਣੇ ਨਈਂ ਸੋਹਣੇ
ਟੁੱਟੀਆ-ਫੁਟੀਆ ਰਾਹਾਂ ਦੇ ਵਿੱਚ ਕੰਡੇ ਵੀ ਆਉਣੇ
ਯਾਰ ਬਿਨਾਂ ਤੈਨੂੰ ਰਾਹ ਮੰਜ਼ਿਲ ਦੇ ਲੱਗਣੇ ਨਈਂ ਸੋਹਣੇ

ਫਿਰ ਤੂੰ ਖੁਦ ਨੂੰ ਕੱਲਿਆ ਪਾਉਣਾ
ਤੇਰੇ ਕੋਲ਼ ਕੋਈ ਨਈਂ ਹੋਣਾ
ਤੂੰ ਯਾਰ ਲਈ ਸੱਭ ਕਰਿਆ
ਉਹ ਤੋਂ ਪਿਆਰ ਵੀ ਨਹੀਓਂ ਸਰਿਆ
ਹੁਣ ਬਸ ਪੱਲੇ ਐ ਰੋਣਾ

ਜਿੰਦੇ ਮੇਰੀਏ, ਮਰਜ਼ੀ ਤੇਰੀ ਐ
ਓ, ਤੁਰਦੇ-ਤੁਰਦੇ ਮੁੱਕ ਜਾਣਾਂ
ਇਸ਼ਕ ਦੀ ਵਾਟ ਲੰਮੇਰੀ ਐ

ਜਿੰਦੇ ਮੇਰੀਏ, ਮਰਜ਼ੀ ਤੇਰੀ ਐ
ਓ, ਤੁਰਦੇ ਤੁਰਦੇ ਮੁੱਕ ਜਾਣਾਂ
ਇਸ਼ਕ ਦੀ ਵਾਟ ਲੰਮੇਰੀ ਐ

ਜਾਨ ਸੂਲ਼ੀ 'ਤੇ ਟੰਗੀ ਐ ਕਿਉਂ ਆਪਣੇ ਚਾਹਵਾਂ ਦੀ?
ਉਹਨੂੰ ਕੋਈ ਫ਼ਿਕਰ ਨਹੀਂ ਤੇਰੇ ਮੁੱਕਦੇ ਸਾਹਵਾਂ ਦੀ
ਜਾਨ ਸੂਲ਼ੀ 'ਤੇ ਟੰਗੀ ਐ ਕਿਉਂ ਆਪਣੇ ਚਾਹਵਾਂ ਦੀ?
ਉਹਨੂੰ ਕੋਈ ਫ਼ਿਕਰ ਨਹੀਂ ਤੇਰੇ ਮੁੱਕਦੇ ਸਾਹਾਂ ਦੀ

ਕਿਧਰੇ ਯਾਰ ਨਜ਼ਰ ਨਈਂ ਆਉਣਾਂ
ਪੱਲੇ ਪੈ ਜੂ ਫ਼ਿਰ ਪਛਤਾਉਣਾ
ਸਹਿ ਹੋਣੀਆਂ ਨਈਂ ਬੇਰੁਖ਼ੀਆਂ
ਜਦ ਸਦਰਾਂ ਦਿਲ ਵਿੱਚ ਮੁੱਕੀਆਂ
ਕਦੇ ਕੋਈ ਲੱਗਣਾ ਨਈਂ ਸੋਹਣਾਂ

ਜਿੰਦੇ ਮੇਰੀਏ, ਮਰਜ਼ੀ ਤੇਰੀ ਐ
ਓ, ਤੁਰਦੇ-ਤੁਰਦੇ ਮੁੱਕ ਜਾਣਾਂ
ਇਸ਼ਕ ਦੀ ਵਾਟ ਲੰਮੇਰੀ ਐ

ਜਿੰਦੇ ਮੇਰੀਏ, ਮਰਜ਼ੀ ਤੇਰੀ ਐ
ਓ, ਤੁਰਦੇ ਤੁਰਦੇ ਮੁੱਕ ਜਾਣਾਂ
ਇਸ਼ਕ ਦੀ ਵਾਟ ਲੰਮੇਰੀ ਐ



Credits
Writer(s): Dj Strings, Sukh Sohal
Lyrics powered by www.musixmatch.com

Link