Judaa

ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ

ਜਾਨ ਮੇਰੀ ਤਨਹਾਈਆ ਦੇ ਨਿਤ, ਗਲ ਲਗ ਲਗ ਕੇ ਰੋਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਸਾਥ ਤੇਰੇ ਦਾ ਹੋਰ ਅਸੀ ਨਿਘ ਲੈਣਾ ਸੀ
ਤੂੰ ਇਸ ਮੋੜ ਤੇ ਨਈ ਅਲਵਿਦਾ ਕਹਿਨਾ ਸੀ
ਸਾਥ ਤੇਰੇ ਦਾ ਹੋਰ ਅਸੀ ਨਿਘ ਲੈਣਾ ਸੀ
ਤੂੰ ਇਸ ਮੋੜ ਤੇ ਨਈ ਅਲਵਿਦਾ ਕਹਿਨਾ ਸੀ
ਰੋਮ ਰੋਮ ਵਿਚ ਅੱਜ ਵੀ ਤੇਰੇ, ਸਾਹਾਂ ਦੀ ਖੁਸ਼ਬੋਂ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਉਂਝ ਦੁਨੀਆ ਤੇ ਲੋਗ ਵਿਛੜਦੇ ਮਿਲਦੇ ਨੇ
ਬਿਨ ਤੇਰੇ ਸਭ ਚਾਅ ਹੀ ਮਰ ਗਏ, ਦਿਲ ਦੇ ਨੇ
ਉਂਝ ਦੁਨੀਆ ਤੇ ਲੋਗ ਵਿਛੜਦੇ ਮਿਲਦੇ ਨੇ
ਬਿਨ ਤੇਰੇ ਸਭ ਚਾਅ ਹੀ ਮਰ ਗਏ, ਦਿਲ ਦੇ ਨੇ
ਦਬ ਲਵਾਂ ਦਿਲ ਦੀ ਨੁਕ੍ਰੇ ਨਾ, ਜਾਵੇ ਪੀੜ ਲੁਕਓਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਇਕ ਦੂਜੇ ਨੂੰ ਲੋਕ ਵੀ ਅਕਸਰ ਪੁਛਦੇ ਨੇ
ਜਾਨ ਤੋ ਪਿਆਰੇ ਕਿਓ ਅਚਾਨਕ ਰੁੱਸਦੇ ਨੇ
ਇਕ ਦੂਜੇ ਨੂੰ ਲੋਕ ਵੀ ਅਕਸਰ ਪੁਛਦੇ ਨੇ
ਜਾਨ ਤੋ ਪਿਆਰੇ ਕਿਓ ਅਚਾਨਕ ਰੁੱਸਦੇ ਨੇ
ਰਾਜ ਕਾਕਰੇ ਬਾਝ ਸੱਜਣ, ਜਿੰਦ ਨਾ ਜੇਓਂਦੀ ਨਾ ਮੋਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ

Credits
Writer(s): Bilal Saeed, Dr. Zeus
Lyrics powered by www.musixmatch.com

Link