Zara

ਗੱਲ ਸਨ ਲੈ ਕੁੜੀਏ ਨੀ
ਗੇੜੇ ਕਿਉ ਮਰਵਾਉਣੀ ਏ
ਲਕ ਤੇਰਾ ਪਤਲਾ ਜੇਹਾ ਕੈਂਟ ਗੋਰੀਏ ਨੀ
ਜੀਨਾ ਟਾਇਟ ਕਿਉ ਪਾਂਦੀ ਏ
ਮੇਰੀ ਕਾਲੀ ਕਾਰ ਕੁੜੀਏ
ਤੇਰਾ ਗੋਰਾ ਰੰਗ ਬੱਲੀਏ
sunroof ਖੋਲ ਕੇ ਘੁਮਾਦੁ ਗੋਰੀਏ
ਦੱਸ ਹੋਰ ਕੀ ਚਾਂਦੀ ਏ?
ਕੋਲ ਚੱਕ ਖੜਾ ਤੇਰਾ time ਚੱਕਦਾ
ਹੋਗੇਆਂ ਏ ਫੈਨ ਤੇਰੀ ਗੋਰੀ ਅੱਖ ਦਾ
ਤੇਰੇ ਪਿੱਛੇ ਗੇੜੇ ਮਾਰੇ ਨਹੀਂ ਥੱਕਦਾ
weekend ਨੂ ਸ਼ੋਪਿੰਗ ਤੇ
ਚੰਡੀਗਢ ਆਉਣੀ ਏ
ਛੱਡ ਗਈ ਤੂ ਸੂਟ ਸਲਵਾਰ ਗੋਰੀਏ
ਹੁਣ ਜਾਰਾਂ ਪਾਂਦੀ ਏ
ਗੱਲ ਸਨਲੈ ਕੁੜੀਏ ਨੀ
ਗੇੜੇ ਕਿਉ ਮਾਰਵਾਂਦੀ ਏ
ਲਕ ਤੇਰਾ ਪਤਲਾ ਜਾਂ cat ਗੋਰੀਏ
ਜਿਨਾ ਟਾਇਟ ਕਿਉ ਪਾਂਦੀ ਏ

ਮੈ ਕੁੜੀ ਸੱਰੇਯ ਤੌਂ ਸੋਹਣੀ
ਮੇਰੀ ਜੈਸੀ ਨਾ ਕੋਈ ਹੋਣੀ
ਮੇਰੇ ਲਕ ਨੇ ਵਿਗੜੇ ਮੁੰਡੇ ਸ਼ੈਹਰ ਦੇ
ਲਾਇਕ ਕਰਦੇ ਨੇ ਜੇਹਰੇ ਮੇਰੇ ਆਸ਼ਿਕ ਬਥੇਰੇ
ਪਟੇ ਹੋਏ ਹੁਸਨ ਦੇ ਕੇਹਰ ਦੇ
ਮੇਰੇ shopping ਕੇ bill
ਕੈਸੇ ਕਰਲੇਗਾ fill
ਔਰ ਮੰਗਲੋ ਜੋ ਹੀਰੋ ਕਾ ਹਾਰ ਵੇ
ਵੈਸੇ ਤੋਂ ਲਾਗਤ ਹੈ cute but ਬੋਲੁ ਨਾ ਮੈ ਝੂਠ
ਲਾਇਕ ਥੋੜਾ ਥੋੜਾ ਕਰੇ ਤੈਨੂ ਨਾਰ ਵੇ
ਮੈ ਭੀ ਕਰਦੀ ਆ ਕਹਣਾ ਤੈਨੂ ਪੀਆਰ ਵੇ
ਮੈ ਵੀ ਕਰਦੀ ਆ ਕਹਣਾ ਤੈਨੂ ਪੀਆਰ ਵੇ
ਗੋਰੇ ਤੇਰੇ ਮੁਖੜੇ ਪੈ nosepin lash ਕਰਦਾ
ਸੀਧੇ ਗਬਰੂ ਕੇ ਆਖੋ ਮੈ ਹੈ ਲਗਤੀ ਜੈਸੇ ਕੋਈ light car ਕੀ
ਮੈ ਤੋਂ ਘਰ ਬਾਰ ਦੇਖੁ ਬਿੱਲੋ ਤੇਰੇ ਟਾਊਨ ਆਗੀਆਂ
ਦੇਸੀ ਦਿਲ ਹੈ ਲੁਕ ਪੂਰੀ ਕੀਲ ਹੈ ਲੁਕ ਹੈ ਤੇਰੇ ਯਾਰ ਕੀ
ਹੋ ਤੇਰੀ ਲੁਕ ਹੈ ਕੈਨਟ ਕੁੜੀ ਪਾਂਦੀ ਸਿਰੇ ਦੇ brand zara ਸੋਹਨੇਆ
ਹੋ ਤੇਰੇ ਵਰਗੇ ਹੈ ਚੱਕ ਕੇ ਲੇਗੇ car ਸੋਹਨੇਆ
ਹੋ ਮੇਰਾ ਲਕ ਬੜਾ ਕੈਨਟ ਤਾਇਓ jean ਪਾਵਾ ਟਾਇਟ
ਵੇਖ ਮੁੰਡੇ ਮਾਰਦੇ ਹੈਨੀ ਮੇਰੀ ਕੋਈ ਜਵਾਨੀ ਵਾਲਾਂ ਤੋਰ
ਮੈ ਟਪਗੀ 18 ਸੋਹਨੇਆ
ਹੱਥ ਪੈ ਰਾਖੁ ਮੈ g shock ਟਾਂਗ ਕੇ
ਆਪਣੀ ਹਉ ਲਏਆ ਨਾ ਲਏਆ ਮੰਗ ਕੇ
ਇੱਕ ਵਾਰੀ ਬੈਜ ਚਾਹੇ ਬੇਜਾ ਸੀਟ ਤੇ
ਡਬਵਾਲੀ ਸ਼ੈਹਰ ਮੇਰਾ ਔਰ ਨਾਮ ਵ ਜੋਹਣੀ ਏ
ਗਬਰੂ ਭੀ ਲੜਕੋ ਮੈ ਅੱਗ ਹੈ ਲਗਤਾ
ਗੱਲ ਸਨਲੈ ਕੁੜੀਏ ਨੀ
ਗੇੜੇ ਕਿਉ ਮਰਵੰਦੀ ਏ
ਲਕ ਤੇਰਾ ਪਤਲਾ ਜੇਹਾ cat ਗੋਰੀਏ
ਜਿਨਾ ਟਾਇਟ ਕਿਉ ਪਾਂਦੀ ਏ



Credits
Writer(s): Johnnie Dabwali, Beat Smugglers
Lyrics powered by www.musixmatch.com

Link