Police

ਬਿੱਲੋ ਗੋਰਿਆਂ ਦੇ ਸ਼ਹਿਰ ਤੇ ਪੈਂਦਾ circle ਸਾਡਾ ਭਾਰੀ
ਬਿੱਲੋ ਗੋਰਿਆਂ ਦੇ ਸ਼ਹਿਰ ਤੇ ਪੈਂਦਾ circle ਸਾਡਾ ਭਾਰੀ
ਜਿੱਤੋਂ ਆ police ਡਰਦੀ ਤੇਰੀ ਓਸ ਜੱਟ ਨਾਲ ਯਾਰੀ
Off road Mili ਲੈਜਾ ਤੂੰ, ਚੱਕ Range ਜੱਟ ਦੀ ਕਾਲੀ

ਜਿੱਤੋਂ ਆ police ਡਰਦੀ ਤੇਰੀ ਓਸ ਜੱਟ ਨਾਲ ਯਾਰੀ
ਜਿੱਤੋਂ ਆ police ਡਰਦੀ ਤੇਰੀ ਓਸ ਜੱਟ ਨਾਲ ਯਾਰੀ

ਓ, ਨਾ-ਨਾ-ਨਾ-ਨਾ-ਨਾ, ਜੱਟਾ
ਕਰਨੀ ਨਈਂ ਤੈਨੂੰ ਹਾਂ ਜੱਟਾਂ
ਨਾ-ਨਾ-ਨਾ-ਨਾ-ਨਾ, ਜੱਟਾ
ਕਰਨੀ ਨਈਂ ਤੈਨੂੰ

ਵੇ ਲੰਮੇ ਪਾ-ਪਾ ਬੰਦੇ ਕੁੱਟਦੇ
BBC 'ਚ news'an ਚੱਲੀਆਂ

ਵੇ ਕਾਰਤੂਸ ਐਦਾਂ ਫੂੰਕਦੇ
ਜਿਵੇਂ ਮੂਰਗਾ ਛਾਪ ਦੀਆਂ ਲੜੀਆਂ

ਓ, ਤੇਰੇ ਜੱਟ ਦੇ ਆ ਏਸੇ ਕਿਰਦਾਰ, ਬੱਲੀਏ
ਸਾਡੀ ਸ਼ੇਹ ਤੇ ਓਥੇ ਲੋਕੀ ਬੰਦਾ ਮਾਰ ਬੱਲੀਏ
ਜਿਹਨੂੰ ਕਹਿ ਦਿਆਂ ਤਸੱਲੀ ਓ ਕਰਾਈ ਹੋਈ ਆ
Tool Italy ਦਾ ਗੱਡੀ ਵਿੱਚ ਨਾਲ, ਬੱਲੀਏ

ਹੋ, ਲ਼ੋਹ ਤੇਰਾ ਕੱਲਾ ਆੜਦੇ
ਇੱਕ ਪਾਸੇ ਆ ਕਤੀੜ ਆ ਸਾਰੀ

ਜਿੱਤੋਂ ਆ police ਡਰਦੀ ਤੇਰੀ ਓਸ ਜੱਟ ਨਾਲ ਯਾਰੀ
ਜਿੱਤੋਂ ਆ police ਡਰਦੀ ਤੇਰੀ ਓਸ ਜੱਟ ਨਾਲ ਯਾਰੀ

ਅਸੀਂ ਬੰਦੇ ਆਂ villain, ਗੋਰੀਏ
ਜਿਹੜੇ end 'ਚ ਜਾਂਦੇ ਨੇ ਮਾਰੀ
Life ਭਾਵੇਂ ਘੱਟ ਜੀਊਣੇ ਆਂ
ਪਰ ਜਾਨੇ ਆਂ ਦਿਖਾ ਕੇ ਤਾਰੇ

ਓ, criminal life ਐ ਨੀ
Gun ਬਿੱਲੋ wife ਐ ਨੀ
ਬੰਦੇ ਅਸੀਂ wrong ਸਾਡੇ ਲਈ ਸਭ right ਐ
Shree Brar ਬੈਠੇ ਜੇਲ੍ਹਾਂ 'ਚ
ਅਸੀਂ ਦੁਨੀਆ ਚਲਾਉਂਦੇ ਕਾਲੀ

ਜਿੱਤੋਂ ਆ police ਡਰਦੀ ਤੇਰੀ ਓਸ ਜੱਟ ਨਾਲ ਯਾਰੀ
ਜਿੱਤੋਂ ਆ police ਡਰਦੀ ਤੇਰੀ ਓਸ ਜੱਟ ਨਾਲ ਯਾਰੀ

ਓ, ਨਾ-ਨਾ-ਨਾ-ਨਾ-ਨਾ, ਜੱਟਾ
ਕਰਨੀ ਨਈਂ ਤੈਨੂੰ ਹਾਂ, ਜੱਟਾਂ
ਨਾ-ਨਾ-ਨਾ-ਨਾ-ਨਾ, ਜੱਟਾ
ਕਰਨੀ ਨਈਂ ਤੈਨੂੰ ਹਾਂ, ਜੱਟਾਂ

Villain ਤੂੰ ਜੱਟ ਰੱਖੇ gun'an ਭਰੀਆਂ
ਫ਼ੀਮ ਦੀਆਂ ਡੱਬੀਆਂ ਵੀ ਰੱਖੇ ਭਰੀਆਂ
ਵੇ ਸੌਂਹ ਤੇਰੀ ਬੰਦੇ ਠੀਕ ਨਈਂ
ਸਾਂਹ ਤੇਰਿਆਂ ਸਾਹਾਂ 'ਚ ਜਿਹੜੇ ਭਰਦੇ

ਵੇ ਐਨਾ ਤੇ ਹੀ ਚੱਕ ਮਰੂੰਗੀ
ਉਸਤਾਦ ਉਸਤਾਦ ਰਹਿੰਦੇ ਕਰਦੇ
ਉਸਤਾਦ ਉਸਤਾਦ ਰਹਿੰਦੇ ਕਰਦੇ

ਓ, ਡਰਦੀ ਕਿਉਂ ਦੱਬਦੀ ਕਿਉਂ ਦਬਕਾ ਹੀ ਬੜਾ ਐ
ਸਾਨੂੰ ਧੱਕੇ ਸ਼ਾਹੀ ਭਲੇ ਕੰਮ ਫੱਬਦਾ ਹੀ ਬੜਾ ਐ
ਮਾਲਵੇ ਦੇ ਰਾਜੇ, ਬੱਲੀਏ
ਵੈਲਪੁਣਾ ਐ ਸੁਦਾਮ ਵਾਂਗ ਭਾਰੀ

ਜਿੱਤੋਂ ਆ police ਡਰਦੀ ਤੇਰੀ ਓਸ ਜੱਟ ਨਾਲ ਯਾਰੀ
ਜਿੱਤੋਂ ਆ police ਡਰਦੀ ਤੇਰੀ ਓਸ ਜੱਟ ਨਾਲ ਯਾਰੀ
ਜਿੱਤੋਂ ਆ police ਡਰਦੀ ਤੇਰੀ ਓਸ ਜੱਟ ਨਾਲ ਯਾਰੀ

Credits
Writer(s): Shree Brar, Vikas Bhandari
Lyrics powered by www.musixmatch.com

Link