Bas Kar

ਆਠਨ ਦੇ ਅਠ ਬਜ ਗਏ
ਸਾੜੇ ਛੈ ਦੀ ਮੈ ਬੈਠੀ ਸਜ ਕੇ
ਪਹਲੇ ਔਂਦਾ ਸੀ ਤੂੰ ਬੜਾ ਭਜ ਕੇ
ਕਯੋਂ ਹੁਣ ਮੇਰੇ ਕੋਲੋ ਤੁਸੀ ਰਾਜ ਗਏ
ਮੈ ਵੀ silent phone ਮੇਰਾ ਕਰਤਾ ਕਾਰਤਾ
Silent phone ਮੇਰਾ ਕਰਤਾ ਕਾਰਤਾ
ਹੁਣ sad ਜੇ emoji ਵਾਲਾ ਭੇਜ ਦਾ ਐ ਮੁਹ

ਬਸ ਕਰ, ਬਸ ਕਰ, ਬਸ ਕਰ ਬੇ
ਐਨਾ ਨਾਇਯੋੰ ਭੋਲਾ ਜਿੰਮਾ ਬਨ ਦਾ ਐ ਤੂੰ
ਬਸ ਕਰ, ਬਸ ਕਰ, ਬਸ ਕਰ ਬੇ
ਐਨਾ ਨਾਇਯੋੰ ਭੋਲਾ ਜਿੰਮਾ ਬਨ ਦਾ ਐ ਤੂੰ

ਕੇ ਤੂੰ ਮੇਰੇ ਉੱਤੇ ਐਨਾ ਮਾਰਦਾ
ਬੇਗਾਨਿਯਾ ਦੀ photo' an ਕਯੋਂ like ਕਰਦਾ
ਸੌ ਵਾਰੀ ਸੋਚਦੀ ਮੈਂ ਹੈ ਗੱਲ ਵੇ
ਲਾਂਬਾ ਐ ਨਾ ਆਜੇ ਤੈਨੂੰ ਕੋਈ ਕਲ ਵੇ
ਹੈ ਮੈਂ ਗੁੜ ਨਾਲੋ ਮਿੱਠੀ ਰਹਣੀ ਆ
ਕਰਾਰੇ ਤੜਕੇ ਵੀ ਮੈਂ ਲਾ ਦੁ

ਬਸ ਕਰ, ਬਸ ਕਰ, ਬਸ ਕਰ ਬੇ
ਐਨਾ ਨਾਇਯੋੰ ਭੋਲਾ ਜਿੰਮਾ ਬਨ ਦਾ ਐ ਤੂੰ
ਬਸ ਕਰ, ਬਸ ਕਰ, ਬਸ ਕਰ ਬੇ
ਐਨਾ ਨਾਇਯੋੰ ਭੋਲਾ ਜਿੰਮਾ ਬਨ ਦਾ ਐ ਤੂੰ

ਨਵੀਂ ਗਵਾਂਡਣ ਤੇ ਤੇਰੀ ਅੱਖ ਐ ਬੜੀ
ਉੱਤੋ ਮੈਨੂੰ ਕੇਹਂਦਾ baby ਕਰ ਨਾ worry
ਪਤੰਦਰਾ ਮੈਂ ਜਾਨਾ ਤੇਰੀ ਰਗ ਰਗ ਵੇ
ਮਲੂਕ ਜੀ ਕੁੜੀ ਦੇ ਕਾਨੁ ਲਾਵੇ ਅੱਗ ਵੇ
(ਲਾਵੇ ਅੱਗ ਵੇ)
ਜੇ ਕੋਇ ਤੇਰੇ ਮੇਰੇ ਵਿਚ ਆ ਗਯਾ
ਪੜਨੇ ਮੈਂ ਓਨੂ ਪਾਂ ਦੂ

ਬਸ ਕਰ, ਬਸ ਕਰ, ਬਸ ਕਰ ਬੇ
ਐਨਾ ਨਾਇਯੋੰ ਭੋਲਾ ਜਿੰਮਾ ਬਨ ਦਾ ਐ ਤੂੰ
ਬਸ ਕਰ, ਬਸ ਕਰ, ਬਸ ਕਰ ਬੇ
ਐਨਾ ਨਾਇਯੋੰ ਭੋਲਾ ਜਿੰਮਾ ਬਨ ਦਾ ਐ ਤੂੰ

Jewellery ਦੀ ਭੁੱਖੀ ਨਾ ਮੈ ਗੱਲ ਸੁਨ ਕੇ
ਤਰਸ ਗਇ ਗੱਲਾਂ ਮਿੱਠੀਯਾਂ ਲਯੀ ਹੁਣ ਮੈਂ
ਮਰੀਕੇ ਵਾਲੇ Siidhu' an ਤੂ ਬਦਲ ਗਯਾ ਵੇ
ਕਾਨੋ ਚੁੱਭ ਗਯਾ ਗੱਲਾਂ ਤੈਨੂੰ ਸੱਚ ਹੀ ਕੇਹਾ
ਨਾ ਵਾਦੁ ਖਰਚੇ ਕਰਾਏ ਕਦੇ ਮੈਂ
ਹੋਰ ਸਾਰੇਯਾਂ ਦੇ ਪੈਰੇ Jimmy Choo

ਬਸ ਕਰ, ਬਸ ਕਰ, ਬਸ ਕਰ ਬੇ
ਐਨਾ ਨਾਇਯੋੰ ਭੋਲਾ ਜਿੰਮਾ ਬਨ ਦਾ ਐ ਤੂੰ
ਬਸ ਕਰ, ਬਸ ਕਰ, ਬਸ ਕਰ ਬੇ
ਐਨਾ ਨਾਇਯੋੰ ਭੋਲਾ ਜਿੰਮਾ ਬਨ ਦਾ ਐ ਤੂੰ

(ਬਸ ਕਰ, ਬਸ ਕਰ, ਬਸ ਕਰ ਬੇ
ਐਨਾ ਨਾਇਯੋੰ ਭੋਲਾ ਜਿੰਮਾ ਬਨ ਦਾ ਐ ਤੂੰ)



Credits
Writer(s): 0, Gurkanwal Sidhu
Lyrics powered by www.musixmatch.com

Link