Peen Da Chaska

ਜਿਨ੍ਹੇ ਪੈੱਗ ਤੂੰ ਲਾਏਂਗਾ, ਮੈਂ ਵੀ ਪੀਊਂਗੀ ਓਨੇ
ਤੈਨੂੰ ਜੋ ਪੀਣ ਦਾ ਚਸਕਾ, ਬੈਠ ਜਾਨੇਂ ਆਂ ਦੋਨੇਂ
(ਬੈਠ ਜਾਨੇਂ ਆਂ ਦੋਨੇਂ)

ਹਾ ਜਿਨ੍ਹੇ ਪੈੱਗ ਤੂੰ ਲਾਏਂਗਾ, ਮੈਂ ਵੀ ਪੀਊਂਗੀ ਓਨੇ
ਤੈਨੂੰ ਜੋ ਪੀਣ ਦਾ ਚਸਕਾ, ਬੈਠ ਜਾਨੇਂ ਆਂ ਦੋਨੇਂ
ਸੋਚਦੀ ਸੀ ਏਹ ਬੰਦਾ, ਕਿਉਂ ਪੀਣ ਤੋਂ ਅੱਕਿਆ ਨਈਂ
(ਕਿਉਂ ਪੀਣ ਤੋਂ ਅੱਕਿਆ ਨਈਂ)

ਮੈਂ ਵੀ ਅੱਜ ਦੇਖੂੰ ਤੇਰੀ, ਦਾਰੂ ਵਿੱਚ ਰੱਖਿਆ ਕੀ

ਐਨ੍ਹੀ ਕੀ ਗੱਲ ਇਹਦੇ ਵਿੱਚ, ਇੱਕ ਵੀ ਦਿਨ ਛੱਡਿਆ ਨਈਂ

ਮੈਂ ਵੀ ਅੱਜ ਦੇਖੂੰ ਤੇਰੀ...
ਤੇਰੀ...

ਛੱਡ ਕੇ ਤੂੰ ਹੂਰ ਪਰੀ ਨੂੰ, ਪੀਨਾਂ ਏ ਲਾਲ ਪਰੀ
ਮੈਂ ੨੧ ਸਾਲ ਪੁਰਾਣੀ, ਚੀਜ਼ ਆਂ ਬਹੁਤ ਖਰ੍ਹੀ
ਛੱਡ ਕੇ ਤੂੰ ਹੂਰ ਪਰੀ ਨੂੰ, ਪੀਨਾ ਏ ਲਾਲ ਪਰੀ
ਮੈਂ ੨੧ ਸਾਲ ਪੁਰਾਣੀ, ਚੀਜ਼ ਆਂ ਬਹੁਤ ਖਰ੍ਹੀ
ਕਰੂ ਅੱਜ Competition, Mummy ਤੇਰੇ ਬੱਚਿਆਂ ਦੀ

ਮੈਂ ਵੀ ਅੱਜ ਦੇਖੂੰ ਤੇਰੀ, ਦਾਰੂ ਵਿੱਚ ਰੱਖਿਆ ਕੀ
ਮੈਂ ਵੀ ਅੱਜ ਦੇਖੂੰ ਤੇਰੀ, ਦਾਰੂ ਵਿੱਚ ਰੱਖਿਆ ਕੀ
ਐਨ੍ਹੀ ਕੀ ਗੱਲ ਇਹਦੇ ਵਿੱਚ, ਇੱਕ ਵੀ ਦਿਨ ਛੱਡਿਆ ਨਈਂ
ਮੈਂ ਵੀ ਅੱਜ ਦੇਖੂੰ ਤੇਰੀ, ਦਾਰੂ ਵਿੱਚ ਰੱਖਿਆ ਕੀ
ਮੈਂ ਵੀ ਅੱਜ ਦੇਖੂੰ ਤੇਰੀ...
ਦੇਖੂੰ ਤੇਰੀ...

ਮਿੱਠਾ ਜਿਹਾ Music ਲਾਕੇ, ਲਾਈਟਾਂ ਨੂੰ ਡਿਮ ਜਿਹਾ ਕਰਕੇ
ਪੂਰਾ ਮਾਹੌਲ ਜਿਹਾ ਬਣਾਵੇਂ, ਬੋਤਲ ਨੂੰ ਮੂਹਰੇ ਧਰ ਕੇ

ਕੈਲੇ ਫਿਰ ਕਹੀਂ ਬਰਾਬਰ, ਜੇ ਮੈਂ ਪੈੱਗ ਚੱਕਿਆ ਨਈ

ਮੈਂ ਵੀ ਅੱਜ ਦੇਖੂੰ ਤੇਰੀ, ਦਾਰੂ ਵਿੱਚ ਰੱਖਿਆ ਕੀ
ਮੈਂ ਵੀ ਅੱਜ ਦੇਖੂੰ ਤੇਰੀ, ਦਾਰੂ ਵਿੱਚ ਰੱਖਿਆ ਕੀ
ਐਨ੍ਹੀ ਕੀ ਗੱਲ ਇਹਦੇ ਵਿੱਚ, ਇੱਕ ਵੀ ਦਿਨ ਛੱਡਿਆ ਨਈਂ
ਮੈਂ ਵੀ ਅੱਜ ਦੇਖੂੰ ਤੇਰੀ, ਦਾਰੂ ਵਿੱਚ ਰੱਖਿਆ ਕੀ
ਮੈਂ ਵੀ ਅੱਜ ਦੇਖੂੰ ਤੇਰੀ

Credits
Writer(s): Jaspreet Singh, Maninder Singh Kailey, Hardeep Singh Khangura
Lyrics powered by www.musixmatch.com

Link