Pabb Hauli

Hey yo, hey yo, hey yo
Put your hands in the air tonight (Oh)
Hey yo, hey yo, hey yo
Put your hands in the air tonight (Oh)

ਤੇਰੇ 'ਤੇ ਚੜ੍ਹੀ ਜਵਾਨੀ, ਤਾਹੀਓਂ ਤੂੰ ਕਰੇ ਸ਼ੈਤਾਨੀ
ਤੇਰੇ 'ਤੇ ਚੜ੍ਹੀ ਜਵਾਨੀ, ਤਾਹੀਓਂ ਤੂੰ ਕਰੇ ਸ਼ੈਤਾਨੀ
ਇਸ ਗੱਲ ਦਾ ਮੈਨੂੰ ਪਤਾ ਐ, ਚੋਰੀ ਨੇ ਤੂੰ peg ਲਾਏ
ਇਸ ਗੱਲ ਦਾ ਮੈਨੂੰ ਪਤਾ ਐ, ਚੋਰੀ ਨੇ ਤੂੰ peg ਲਾਏ

ਨਾ ਕਰੇ ਕੋਈ ਸ਼ੱਕ ਸੋਹਣੀਏ, ਨਜ਼ਰਾਂ ਤੋਂ ਬੱਚ ਸੋਹਣੀਏ
ਨਾ ਵੇਖ ਲੈਣ ਮਾਪੇ ਨੀ, ਪੈਣਗੇ ਸਿਆਪੇ ਨੀ

ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਸਾਰਿਆਂ ਦੀ ਤੇਰੇ 'ਤੇ ਅੱਖ

ਇਹ ਖ਼ਾਬ ਨਹੀਂ ਝੂਠੇ, ਤੇਰਾ ੨੪ inch ਦਾ ਲੱਕ
ਤੂੰ ਸਹਿਲੀਆਂ ਦੇ ਨਾਲ਼ ਰੱਲ ਕੇ ਨੀ peg ਜਾਦਾ ਲਏ ਨੇ ਚੱਕ

ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਸਾਰਿਆਂ ਦੀ ਤੇਰੇ 'ਤੇ ਅੱਖ

ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਸਾਰਿਆਂ ਦੀ ਤੇਰੇ 'ਤੇ ਅੱਖ

Hey yo, hey yo, hey yo
Put your hands in the air tonight (Oh)
Hey yo, hey yo, hey yo
Put your hands in the air tonight (Oh)

ਰੱਖੀ ਬੋਤਲ table ਥੱਲੇ, ਨਾ ਪਤਾ ਲੱਗ ਜਾਵੇ
ਨਾ ਪਤਾ ਲੱਗ ਜਾਵੇ
Mummy ਬੈਠੀ ਅਗਲੀ seat 'ਤੇ, ਭਾਂਡਾ ਨਾ ਭੱਜ ਜਾਵੇ
ਭਾਂਡਾ ਨਾ ਭੱਜ ਜਾਵੇ

ਨਾ ਕਰੇ ਕੋਈ ਸ਼ੱਕ ਸੋਹਣੀਏ, ਨਜ਼ਰਾਂ ਤੋਂ ਬੱਚ ਸੋਹਣੀਏ
ਨਾ ਵੇਖ ਲੈਣ ਮਾਪੇ ਨੀ, ਪੈਣਗੇ ਸਿਆਪੇ ਨੀ

ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਸਾਰਿਆਂ ਦੀ ਤੇਰੇ 'ਤੇ ਅੱਖ

ਤੂੰ ਰਹਿਣ ਦੇ, ਜਾਣ ਦੇ, ਕਾਹਤੋਂ ਚੱਕੀ ਆ ਅੱਤ?
ਤੂੰ ਰਹਿਣ ਦੇ, ਜਾਣ ਦੇ, who gives a...

ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਸਾਰਿਆਂ ਦੀ ਤੇਰੇ 'ਤੇ ਅੱਖ

ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਪੱਬ ਹੌਲ਼ੀ ਜਿਹੀ, ਹੌਲ਼ੀ ਜਿਹੀ ਰੱਖ
ਸਾਰਿਆਂ ਦੀ ਤੇਰੇ 'ਤੇ ਅੱਖ

Hey yo, hey yo, hey yo
Put your hands in the air tonight (Oh)
Hey yo, hey yo, hey yo
Put your hands in the air tonight (Oh)

Hey yo, hey yo, hey yo
Put your hands in the air tonight (Oh)
Hey yo, hey yo, hey yo
Put your hands in the air tonight (Oh)



Credits
Writer(s): Amar Sandhu, Pav Dharia
Lyrics powered by www.musixmatch.com

Link