Dhoondti Firaan

ਨੀ ਮੈਂ ਢੂੰਢਦੀ ਫ਼ਿਰਾਂ
ਨੀ ਮੈਂ ਭਾਗਦੀ ਫ਼ਿਰਾਂ

ਮੈਂ ਨਈਂ ਆਂ ਬੇਪਰਵਾਹ
ਬਸ ਖੁਦੀ ਮੇਰੀ ਢੂੰਢਦੀ ਫ਼ਿਰਾਂ
ਨੀ ਮੈਂ...

ਤੇ ਸਾਰਿਆਂ ਦਾ ਰੱਬ ਰਾਖਾ
ਤੇ ਸਾਰਿਆਂ ਦਾ ਰੱਬ ਰਾਖਾ
ਤੇ ਸਾਰਿਆਂ ਦਾ ਰੱਬ ਰਾਖਾ
ਤੇ ਸਾਰਿਆਂ ਦਾ ਰੱਬ ਰਾਖਾ

ਨੀ ਮੈਂ ਸਮਝਣੇ ਲੱਗਾ, ਦਿਲ ਵੀ ਧੜਕਨੇ ਲੱਗਾ
ਨਈਂ ਮੈਂ ਗ਼ਲਤ ਰਿਹਾ ਅਜੇ
ਥੋੜ੍ਹੀ ਕ਼ਦਰ ਸੀਖੀ, ਥੋੜ੍ਹਾ ਵਕਤ ਲਿਆ
ਨਈਂ ਮੈਂ ਗ਼ਲਤ ਰਿਹਾ ਅਜੇ

ਮੈਂ ਨਈਂ ਆਂ ਬੇਪਰਵਾਹ
ਬਸ ਖੁਦੀ ਮੇਰੀ ਢੂੰਢਦੀ ਫ਼ਿਰਾਂ
ਨੀ ਮੈਂ...

ਤੇ ਸਾਰਿਆਂ ਦਾ ਰੱਬ ਰਾਖਾ
ਤੇ ਸਾਰਿਆਂ ਦਾ ਰੱਬ ਰਾਖਾ
ਤੇ ਸਾਰਿਆਂ ਦਾ ਰੱਬ ਰਾਖਾ
ਤੇ ਸਾਰਿਆਂ ਦਾ ਰੱਬ ਰਾਖਾ



Credits
Writer(s): Rajan Batra, Stuart Kenneth Dacosta, Vaibhav Pani, Himonshu Hrishikesh Parikh, Sahil Shah
Lyrics powered by www.musixmatch.com

Link