Birthday Gift

ਖੁਸ਼ ਦਿਲੀ ਦਾ Swag ਬਿੱਲੋ!

ਮੇਰਾ ਤੁਸੀਂ ਵੀ ਬਾਹਲਾ ਕਰਦੇ ਓ
ਸਾਂਭ ਰੱਖਿਆ ਮੈਂ ਦਿੱਲ ਵਿੱਚ ਥੋਨੂੰ
ਕਹਿੰਦੀ ਉੱਠ ਖੜਿਓ ਸੌਂਹ ਮੇਰੀ ਏ
੧੨ ਵਜੇ ਕਰੂੰ ਵਿਸ਼ ਥੋਨੂੰ
(੧੨ ਵਜੇ ਕਰੂੰ ਵਿਸ਼ ਥੋਨੂੰ)

ਇੱਕ ਫ਼ੁੱਲ ਦੇਣੇ ਆ ਗ਼ੁਲਾਬਾਂ ਦੇ
ਇੱਕ ਫ਼ੁੱਲ ਦੇਣੇ ਆ ਗ਼ੁਲਾਬਾਂ ਦੇ
ਸੋਚੀਂ ਨਾ ਏਦਾਂ ਈ ਸਾਰੂਗੀ
(ਸੋਚੀਂ ਨਾ ਏਦਾਂ ਈ ਸਾਰੂਗੀ)

ਕਹਿੰਦੀ Birthday 'ਤੇ ਕੀ Gift ਕਰਾਂ
ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ
ਕਹਿੰਦੀ Birthday 'ਤੇ ਕੀ Gift ਕਰਾਂ
ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ
Birthday 'ਤੇ ਕੀ Gift ਕਰਾਂ
ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ

ਹੋ ਅਸੀਂ ਬੁੱਕਿਆਂ ਬੁੱਕੇ ਕੀ ਕਰਨੇ

Mista Baaz

ਕਹਿੰਦੀ ਕੱਲ੍ਹੀ ਕੱਲ੍ਹੀ ਸਹੇਲੀ ਨੂੰ
ਹੈ Invitation ਪਾਤਾ ਮੈਂ
ਪੰਜ ਤਾਰੇ ਆਲੇ Hotel ਵਿੱਚ
ਇੱਕ Room ਵੀ Book ਕਰਾਤਾ ਮੈਂ
(ਰੂਮ ਵੀ ਬੁੱਕ ਕਰਾਤਾ ਮੈਂ)

ਕਹਿੰਦੀ ਕੱਲ੍ਹੀ ਕੱਲ੍ਹੀ ਸਹੇਲੀ ਨੂੰ
ਹੈ Invitation ਪਾਤਾ ਮੈਂ
ਪੰਜ ਤਾਰੇ ਆਲੇ Hotel ਵਿੱਚ
ਇੱਕ Room ਵੀ Book ਕਰਾਤਾ ਮੈਂ

ਲੈਕੇ ਨਾਲ ਆਊਂਗਾ ਯਾਰਾਂ ਨੂੰ
ਲੈਕੇ ਨਾਲ ਆਊਂਗਾ ਯਾਰਾਂ ਨੂੰ
ਤੇ ਮੰਡੀਰ ਤਾਂ ਖੱਪ ਖਿਲਾਰੂਗੀ
(ਮੰਡੀਰ ਤਾਂ ਖੱਪ ਖਿਲਾਰੂਗੀ)

ਕਹਿੰਦੀ Birthday 'ਤੇ ਕੀ Gift ਕਰਾਂ
ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ
ਕਹਿੰਦੀ Birthday 'ਤੇ ਕੀ Gift ਕਰਾਂ
ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ
Birthday 'ਤੇ ਕੀ Gift ਕਰਾਂ
ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ

ਹੋ ਅਸੀਂ ਬੁੱਕਿਆਂ ਬੁੱਕੇ ਕੀ ਕਰਨੇ
ਜਿੱਦੇ ਸੱਪਲੀ ਨਿਕਲੇ ਯਾਰਾਂ ਦੀ
ਓਦਨ ਪੁੱਛ ਨਾ ਕੀ ਕੀ ਕਰਦੇ ਆਂ
ਅੰਗਰੇਜ਼ੀ ਮਾਰੇ ਫ਼ੱਕਰਾਂ ਨੂੰ
ਪੀਕੇ English ਗੁੱਸਾ ਕੱਢਦੇ ਆਂ
(ਪੀਕੇ English ਗੁੱਸਾ ਕੱਢਦੇ ਆਂ)

ਜਿੱਦੇ ਸੱਪਲੀ ਨਿਕਲੇ ਯਾਰਾਂ ਦੀ
ਓਦਨ ਪੁੱਛ ਨਾ ਕੀ ਕੀ ਕਰਦੇ ਆਂ
ਅੰਗਰੇਜ਼ੀ ਮਾਰੇ ਫ਼ੱਕਰਾਂ ਨੂੰ
ਪੀਕੇ English ਗੁੱਸਾ ਕੱਢਦੇ ਆਂ

TikTok ਆਲੀ Video ਲੱਗਦਾ
ਚੰਦ ਨਵਾਂ ਕੋਈ ਚਾੜੂਗੀ
(ਚੰਦ ਨਵਾਂ ਕੋਈ ਚਾੜੂਗੀ))

ਕਹਿੰਦੀ Birthday 'ਤੇ ਕੀ Gift ਕਰਾਂ
ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ
Birthday 'ਤੇ ਕੀ Gift ਕਰਾਂ
ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ
Birthday 'ਤੇ ਕੀ Gift ਕਰਾਂ
ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ

ਹੋ ਅਸੀਂ ਬੁੱਕਿਆਂ ਬੁੱਕੇ ਕੀ ਕਰਨੇ
ਕਹਿੰਦੀ ਹੱਸਦੇ ਲੱਗਦੇ Cute ਬੜੇ
ਜੱਦ Dimple ਪੈਂਦੇ ਗੱਲਾਂ 'ਤੇ
ਬੜਾ ਦੇਸੀ ਪੁਣਾ ਜਿਹਾ ਹੁੰਦਾ ਏ
ਮਾਨ ਜੀ ਥੋਡੀਆਂ ਗੱਲਾਂ ਵਿੱਚ
(ਮਾਨ ਜੀ ਥੋਡੀਆਂ ਗੱਲਾਂ ਵਿੱਚ)

ਕਹਿੰਦੀ ਹੱਸਦੇ ਲੱਗਦੇ Cute ਬੜੇ
ਜੱਦ Dimple ਪੈਂਦੇ ਗੱਲਾਂ 'ਤੇ
ਬੜਾ ਦੇਸੀ ਪੁਣਾ ਜਿਹਾ ਹੁੰਦਾ ਏ
ਮਾਨ ਜੀ ਥੋਡੀਆਂ ਗੱਲਾਂ ਵਿੱਚ

ਕਪਤਾਨ ਬਠਿੰਡੇ ਆਲੇ ਤੋਂ
ਕਪਤਾਨ ਬਠਿੰਡੇ ਆਲੇ ਤੋਂ
ਜਾਨ ਵੀ ਹੱਸ ਕੇ ਵਾਰੂਗੀ
(ਜਾਨ ਵੀ ਹੱਸ ਕੇ ਵਾਰੂਗੀ)

ਕਹਿੰਦੀ Birthday 'ਤੇ ਕੀ Gift ਕਰਾਂ
ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ
ਕਹਿੰਦੀ Birthday 'ਤੇ ਕੀ Gift ਕਰਾਂ
ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ
Birthday 'ਤੇ ਕੀ Gift ਕਰਾਂ
ਮੈਂ ਕਿਹਾ ਪੇਟੀ ਲੈ ਦੇ ਦਾਰੂ ਦੀ

ਤੁਸੀਂ ਬੁੱਕਿਆਂ ਬੁੱਕੇ ਕੀ ਕਰਨੇ
ਆ ਆ ਆ ਆ...



Credits
Writer(s): Kaptaan, Mista Baaz
Lyrics powered by www.musixmatch.com

Link