Mere Wala Sardar

ਹਾਂ, ਮੇਰੇ ਵਾਲਾ...
ਨੂੰ ਨਹੀਂ ਤੱਕਦਾ
ਹੋਵੇ ਸਿਰ ਨੰਗਾ ਮੇਰਾ
ਚੁੰਨੀ ਨਾਲ ਢੱਕਦਾ

ਮੇਰੇ ਵਾਲਾ ਜਣੀ-ਖਣੀ ਨੂੰ ਨਹੀਂ ਤੱਕਦਾ
ਹੋਵੇ ਸਿਰ ਨੰਗਾ ਮੇਰਾ, ਚੁੰਨੀ ਨਾਲ ਢੱਕਦਾ
Guri, ਤੇਰੇ ਜਿਹਾ ਹੋਰ ਨਾ ਕੋਈ ਮਿਲਿਆ
Guri, ਤੇਰੇ ਜਿਹਾ ਹੋਰ ਨਾ ਕੋਈ ਮਿਲਿਆ
ਨਾ ਹੀ ਤੇਰੇ ਜਿਹਾ ਮਿਲਿਆ ਪਿਆਰ ਵੇ

ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਊ
ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ
ਮੈਨੂੰ ਯਾਰੀਆਂ 'ਤੇ ਸੱਜਣਾ believe ਕੋਈ ਨਾ
ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ

ਕਹਿੰਦਾ, "ਕੁੜਤੇ ਮੈਂ ਪਾਉਨਾ, ਸੂਟ ਤੈਨੂੰ ਪਾਉਣੇ ਪਹਿਣੇ ਨੇ"
ਸਾਦਗੀ ਤੇ ਸੰਗ ਸਰਦਾਰਨੀ ਦੇ ਗਹਿਣੇ ਨੇ
ਅੜ੍ਹਬ ਸੁਭਾਅ ਦਾ ਰੋਹਬ ਕਿਸੇ ਦਾ ਨਹੀਂ ਜਰਦਾ
ਧੱਕੇ ਨਾ' ਲਿਆਉ ਸੁਖ ਨਾਲ ਜਿਹੜੇ ਰਹਿਣੇ ਨੇ

ਕਹਿੰਦਾ, "ਕੁੜਤੇ ਮੈਂ ਪਾਉਨਾ, ਸੂਟ ਤੈਨੂੰ ਪਾਉਣੇ ਪਹਿਣੇ ਨੇ"
ਸਾਦਗੀ ਤੇ ਸੰਗ ਸਰਦਾਰਨੀ ਦੇ ਗਹਿਣੇ ਨੇ
ਅੜ੍ਹਬ ਸੁਭਾਅ ਦਾ ਰੋਹਬ ਕਿਸੇ ਦਾ ਨਹੀਂ ਜਰਦਾ
ਧੱਕੇ ਨਾ' ਲਿਆਉ ਸੁਖ ਨਾਲ ਜਿਹੜੇ ਰਹਿਣੇ ਨੇ

ਤੇਰੀ ਮੁੱਛ ਵਾਲਾ ਰੋਹਬ ਵੇ ਮੈਂ ਕੈਮ ਰੱਖੂਗੀ
ਮੈਂ ਦਿਲ ਵਿੱਚ ਰੱਖੇ ਸਤਿਕਾਰ ਵੇ

ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਊ
ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ
ਮੈਨੂੰ ਯਾਰੀਆਂ 'ਤੇ ਸੱਜਣਾ believe ਕੋਈ ਨਾ
ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ

ਮੈਂ ਤਾਂ ਸਦਾ ਸਮਝੂੰਗੀ ਸੱਸ ਜੀ ਨੂੰ ਮਾਂ ਵੇ
ਹੱਕ ਨਾਲ ਫੜ ਲਏ ਜੇ ਤੂੰ ਮੇਰੀ ਬਾਂਹ ਵੇ
ਮੇਰੇ ਦਿਲ ਵਾਲੀ diary ਭਾਵੇਂ ਕਦੇ ਵੀ ਫ਼ਰੋਲ ਲਈ
ਕੱਲੇ-ਕੱਲੇ ਪੰਨੇ ਉਤੇ ਹੋਊ ਤੇਰਾ ਨਾਂ ਵੇ

ਮੈਂ ਤਾਂ ਸਦਾ ਸਮਝੂੰਗੀ ਸੱਸ ਜੀ ਨੂੰ ਮਾਂ ਵੇ
ਹੱਕ ਨਾਲ ਫੜ ਲਏ ਜੇ ਤੂੰ ਮੇਰੀ ਬਾਂਹ ਵੇ
ਮੇਰੇ ਦਿਲ ਵਾਲੀ diary ਭਾਵੇਂ ਕਦੇ ਵੀ ਫ਼ਰੋਲ ਲਈ
ਕੱਲੇ-ਕੱਲੇ ਪੰਨੇ ਉਤੇ ਹੋਊ ਤੇਰਾ ਨਾਂ ਵੇ

Sandhu, ਪੱਗਾਂ ਨਾਲ ਸੂਟ ਵੇ ਮੈਂ match ਕਰਦੀ
ਦਿਲ ਬੈਠੀ ਆਂ ਮੈਂ ਤੇਰੇ ਉਤੋਂ ਹਾਰ ਵੇ

ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਊ
ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ
ਮੈਨੂੰ ਯਾਰੀਆਂ 'ਤੇ ਸੱਜਣਾ believe ਕੋਈ ਨਾ
ਮੈਂ ਗਲ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ

ਵੱਟ ਸੂਟ 'ਤੇ ਨਾ' ਚੱਲੇ ਪੱਗ ਵੱਟਾਂ ਵਾਲੀ ਬੰਨ੍ਹਦਾ
ਸੱਚ ਦੱਸਾਂ "ਮੈਨੂੰ ਉਹ ਸੱਚੀ ਰੱਬ ਮੰਨਦਾ"
ਪਿੰਡ ਸਰਪੰਚ ਉਹ ਠੁੱਕ ਨਾ ਚਲਾਉਂਦਾ
ਪਰ ਸਹਿੰਦਾ ਮੇਰਾ ਰੋਹਬ, ਮੈਂ ਹੀ ਜਾਣਾ ਉਹ ਧੰਨ ਦਾ

ਵੱਟ ਸੂਟ 'ਤੇ ਨਾ' ਚੱਲੇ ਪੱਗ ਵੱਟਾਂ ਵਾਲੀ ਬੰਨ੍ਹਦਾ
ਸੱਚ ਦੱਸਾਂ "ਮੈਨੂੰ ਉਹ ਸੱਚੀ ਰੱਬ ਮੰਨਦਾ"
ਪਿੰਡ ਸਰਪੰਚ ਉਹ ਠੁੱਕ ਨਾ ਚਲਾਉਦਾ
ਪਰ ਸਹਿੰਦਾ ਮੇਰਾ ਰੋਹਬ, ਮੈਂ ਹੀ ਜਾਣਾ ਉਹ ਧੰਨ ਦਾ

ਮੇਰੇ daddy ਦੇ regard ਓਦੋਂ ਰਾਹ ਛੱਡਦੇ
ਜਦੋਂ ਦਰਾਂ 'ਤੇ ਚੜ੍ਹਾਉਂਦਾ ਸਾਡੇ Thar ਵੇ

ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਊ
ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ
ਮੈਨੂੰ ਯਾਰੀਆਂ 'ਤੇ ਸੱਜਣਾ believe ਕੋਈ ਨਾ
ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ

ਮੈਨੂੰ ਡਰ ਨਹੀਂ ਕਿ ਮੇਰੇ ਵਾਲਾ ਮੈਨੂੰ ਛੱਡ ਜਊ
ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ
ਮੈਨੂੰ ਯਾਰੀਆਂ 'ਤੇ ਸੱਜਣਾ believe ਕੋਈ ਨਾ
ਮੈਂ ਗਲ਼ ਪਾਉਣਾ ਸਿੱਧਾ ਚੂੜੇ ਵਾਲਾ ਹਾਰ ਵੇ



Credits
Writer(s): Urs Guri, Dr Shree
Lyrics powered by www.musixmatch.com

Link