Chal Oye

ਚਲ਼ ਓਏ,
ਓਏ ਚਲ ਓਏ

ਆਉਂਦੀ ਆ ਬਾਹਰਾ,ਜਾਂਦੀ ਆ ਬਹਾਰਾ
ਸਚ੍ਚਾ ਸੇਹਂਨਤਾ ਯਾਰਾਂ, ਬਾੜੀ ਫੂਕਰੀ ਨਾ ਮਾਰਾ

(Desi Crew, Desi Crew)
(Desi Crew, Desi Crew)

ਜਦੋਂ ਉਠਿਯਾ ਸੀ ਆਲਨੇ ਚੋ, ਹਸਦੇ ਸੀ ਨੋਗ
ਦਿਂਦੇ ਠਾਪਿਯਾ ਨੀ,ਜਦੋਂ ਮੈਂ ਉਡਾਰ ਹੋ ਗਯਾ

ਕੂਛ ਮਤਲਬੀ ਲੋਗ, ਜੇੜੇ ਬੈਂਦੇ ਨੀ ਸੀ ਕੋਲ
ਆਜ ਆਖਦੇ ਨੇ, ਵਡ੍ਰਡਾ ਤੁ star ਹੋ ਗਯਾ

ਮੈਂ ਕੇਹਾ ਚਲ਼ ਓਏ
ਓਏ ਚਲ ਓਏ

ਸਾਪ ਥੇ ਜੋ ਮੇਰੇ ਬਾਰੇ,ਸਚ ਝੂਟ ਨੂ ਫ਼ਫਡਾ ਕੇ
ਫੇਕ channel'an ਲਈ,ਮੈ ਰੋਜਗਾਰ ਹੋ ਗਯਾ

ਕੋਣੇ - ਕੋਣੇ ਵਿਚ ਦੁਨਿਯਾ ਦੇ, ਪੈਂਦੀ ਵੇਖ ਧਕ
ਮੇਰੀ ' ex ' ਨੁ ਮੇਰੇ ਨਾਲ ਪਯਾਰ ਹੋ ਗਯਾ

ਕੋਣੇ - ਕੋਣੇ ਵਿਚ ਦੁਨਿਯਾ ਦੇ (ਪੈਂਦੀ ਵੇਖ ਧਕ)
ex ' ਨੁ ਮੇਰੇ ਨਾਲ (ਪਯਾਰ ਹੋ ਗਯਾ)

ਮੈਂ ਕੇਹਾ ਚਲ਼ ਓਏ
ਓਏ ਚਲ ਓਏ

ਓ ਗੱਲ ਚੱਲੀ ਐ ਖਯਾਲ,ਤਾ ' class ' ਦਾ ਹੀ ਆਯਾ
ਜੀੱਨਾ ਪੁੱਠੇ ਜੇ ਫਡਾ ਕੇ ਕਨ ਧੁੱਪੇ ਸੀ ਖੜਾਯਾ
ਹਰ ਪਾਸੇ ਓ ਤੂ zero ਜਿੰਨਾ ਆਂਖ ਕੇ ਸੂਨਾਯਾ
ਆਜ, teacher'an ਵੀ ਕੇਹਂਦੀ ਯਾ ਨੇ
ਇਂਨੁ ਅਸੀਂ ਆ ਪਢਾਯਾ

ਮੈਂ ਕੇਹਾ ਚਲ਼ ਓਏ
Sorry ma'am

(ਮੈਂ ਕੇਹਾ ਚਲ਼ ਓਏ
ਮੈਂ ਕੇਹਾ ਚਲ਼ ਓਏ)

ਛੋਟੀ ਮੋਟੀ ਗਲ ਤੇ ਉਦਾਸ ਹੋਯਾ ਨਾ
ਮਤਲਬੀਯਾ ਤੇ ਵਿਸ਼ਵਾਸ ਹੋਯਾ ਨਾ
ਹੋਰ ਨਾਲ ਪੜੀ ਮੈਂ ਚਂਗੀ ਤਰਹ ਵੇਖੀ
Pass ਜ਼ਿੰਦਗੀ ਚ School'o ਕਦੇ
Pass ਹੋਯਾ ਨਾ

(Pass ਜ਼ਿੰਦਗੀ ਚ School'o ਕਦੇ
Pass ਹੋਯਾ ਨਾ)

ਮੈਂ ਕੇਹਾ ਚਲ਼ ਓਏ
ਓਏ ਚਲ ਓਏ

ਹੋ ਮੈਨੂ ਮੇਰੇ ਅਪਨੇ ਪੂਰਾਨੇ ਦਿਨ ਯਾਦ
ਹੋ, ਮੈਨੂ ਮੇਰੇ ਅਪਨੇ ਪੂਰਾਨੇ ਦਿਨ ਯਾਦ

ਯਾਦ kitchen'an ਤੇ shift
Club a 'ch ਦਿਹਾੜੀਯਾ
ਯਾਦ ਮੈਂਨੂ ਫਰਜ਼, ਤੇ ਯਾਦ ਜਿਮ੍ਮੇਵਾਰਿਯਾਂ
ਅਪਨੇ ਰੋਹ ਪਹਲੇ ਸਦਾ ਮਾਪੇਯਾ ਦਾ ਸੋਚੀਦਾ
ਖੋਲ ਦਰ ਮੋੜ ਨਾਲ
ਗੇਟ ਬਾਪੁ ਕੋਠੀ ਦਾ

ਮੇਹੇਂਗੇ store ਆ ਵਾਲੇ ਰਾਹ ਮੈਨੁ ਯਾਦ
Mall ਆ theatre 'ch ਪੈਂਦੇ ਹੁਨ ਗਾ ਮੈਨੂ ਯਾਦ
ਭੁਲਿਯਾ ਨੀ, ਭੁਲਿਯਾ ਨੀ, ਭੁਲਿਯਾ ਨੀ
ਕੁਛ coat mange Mai na ਦੇਖੇ ਹੋਏ
ਵਿਆਹ ਮੈਨੂ ਯਾਦ

ਹੋ, ਮੈਨੂ ਮੇਰੇ ਅਪਨੇ ਪੂਰਾਨੇ ਦਿਨ ਯਾਦ

ਮਿਹਨਤਾਂ ਦਾ ਮੂਲ ਬੱਸ ਪਾਇ ਜਾਵੇ ਰਬਾ
ਕਿਰਤੀ ਬਂਦੇ ਦਾ ਹੁੰਦਾ ਰੱਬ ਵੀ ਹੈ ਧਂਧਾ
ਅਰਦੇ ਆਂ ਕਮ ਸਾਨੂ ਸਾਰੀ ਰਾਤ ਲਂਗ ਦੀ
ਸੁਰਾ ਦਾ ਨੀ ਪਤਾ ਵੀਰੇ ਗਮੇ ਹੈ current ਦੀ

ਰਖ beat ਸੇਰਾ ਪ੍ਰਾ

ਹੋ ਰਾਤਾ ਲੰਬੀਯਾ ਨਾ ਸੋਲੇ ਸਮਯ ਕੀਤੇ ਬਰਬਾਦ
Non Singer ਆ ਨੁ ਵੇਖ ਮਿਲ ਦੇ Award
Hate ਨਾਲ ਬੋਲੇ ਕੋਈ ਦੇਈਯੇ ਨਾ ਜਵਾਬ
ਹੋ ਭਉਕਤੀ ਕਧਿਡ ਕਰੋ time ਨਾ ਖਰਾਬ

ਹੋ, ਮੈਨੂ ਮੇਰੇ ਅਪਨੇ ਪੂਰਾਨੇ ਦਿਨ ਯਾਦ

ਹੋ, ਮੈਨੂ ਮੇਰੇ ਅਪਨੇ ਪੂਰਾਨੇ ਦਿਨ ਯਾਦ

Laddi ਓਏ
ਬੜੇ ਧਾਕੜ ਨੇ ਚੇਹਰੇ
ਔਖੇ time ਦੇ ਵੀ ਹਸਦਾ
ਲੋਕਾ ਲਿਆ ਗੀਤ ਮੁੰਡਾ ਚਿਰਮੀ ਆ ਦਸਦਾ
ਸਿੱਧੀ ਸਿੱਧੀ ਗਲ ਬੋਲਾ
ਸਿੱਧੇ ਯਾਂ ਚ ਕਰਦਾ
ਹੋ ਐਵੇਂ ਖੋਲਾ ਨੈਯੋ wing ਤੇਡੇ ਵਾਲ ਵੇ

ਓ ਮੈਂ ਕੇਹਾ ਚਲ਼ ਓਏ,
ਚਲ ਓਏ
ਓ ਮੈਂ ਕੇਹਾ ਚਲ਼ ਓਏ
ਚਲ ਓਏ

Fan ਵਾਰਦੇ ਨੇ ਜਾਨ
ਧਕ ਪਾਂ ਗਯਾ



Credits
Writer(s): Jatinder Singh Kahlon, Satpal Singh, Kulwinder Bajwa
Lyrics powered by www.musixmatch.com

Link