Tutt Chali Yaari

ਦਿਲ ਵਿੱਚ ਮੇਰੇ ਨੇ ਸਵਾਲ, baby, ਕਈ-ਕਈ
ਲੋਕੀਂ ਮੈਨੂੰ ਕਹਿਣਗੇ, "ਤੂੰ cheat ਕਿੱਤਾ ਨਹੀਂ-ਨਹੀਂ"
ਜੇ ਤੂੰ cheat ਕਿੱਤਾ ਮੇਰੀ ਜਾਨ ਉਤੇ ਗਈ-ਗਈ

ਤੇਰੀ ਗੱਲਾਂ ਕਰਕੇ ਮੈਂ feel ਕਰਾਂ low-low
ਤੇਰੀ-ਮੇਰੀ ਗੱਲ ਕਹਿੰਦੀ ਜਾਂਦੀਂ ਹੈ ਨੀ slow-slow
ਐਦਾਂ ਨੀ ਮੈਂ ਚਾਉਂਦਾ ਸੀ ਕੀ end ਹੋਵੇ No, no, no
(No, no, no)

ਤੇਰੀ-ਮੇਰੀ ਟੁੱਟ ਚੱਲੀ ਯਾਰੀ (ਆਹਾਂ)
ਓਏ, ਐਨਾ ਤੈਨੂੰ ਚਾਹਾਂ ਪਹਿਲੀ ਵਾਰੀ (ਆਹਾਂ)
ਹੋ, ਦਿਲ ਦੀਆਂ ਗੱਲਾਂ ਮੇਰੀ ਸੁਣ ਲੇੈ
ਹੋ, ਤੇਰੀ-ਮੇਰੀ ਟੁੱਟ ਚੱਲੀ ਯਾ..., ਆ-ਆ-ਆ, —ਰੀ

You know, ਖਾਣੇ ਦਾ, ਸੋਣੇ ਦਾ time ਨੀ ਮੇਰਾ ਰਿਹਾ
You know, ਹਾਲ ਨੇ ਕੋਈ ਦੇ phone ਭੀ ਬੰਦ, ਪਿਆ

੩ ਦਿਨ ਹੋ ਗਏ ਨੇ, ਗਿਆ ਨੀ ਘਰੋਂ ਬਾਹਰ-ਬਾਹਰ
Couch 'ਤੇ ਬੈਠਾਂ ਬੱਸ ਖਾਈ ਜਾਵਾਂ ਬਾਰ-ਬਾਰ
"ਹੋਇਆਂ ਕੀ ਐ ਤੈਨੂੰ?" ਮੈਨੂੰ ਪੁੱਛ ਜਾਂਣੇ ਯਾਰ, ਯਾਰ, ਯਾਰ
(ਯਾਰ, ਯਾਰ, ਯਾਰ)

ਤੇਰੀ-ਮੇਰੀ ਟੁੱਟ ਚੱਲੀ ਯਾਰੀ (ਆਹਾਂ)
ਓਏ, ਐਨਾ ਤੈਨੂੰ ਚਾਹਾਂ ਪਹਿਲੀ ਵਾਰੀ (ਆਹਾਂ)
ਹੋ, ਦਿਲ ਦੀਆਂ ਗੱਲਾਂ ਮੇਰੀ ਸੁਣ ਲੈ
ਹੋ, ਤੇਰੀ-ਮੇਰੀ ਟੁੱਟ ਚੱਲੀ ਯਾ..., ਆ-ਆ-ਆ, —ਰੀ

ਹਾਏ, ਉਹਦੇ ਕੋਲ਼ ਪੈਸਾ ਹੋਊ
ਹਾਏ, ਉਹਦੇ ਕੋਲ਼ੇ car ਹੋਊ
ਜਿੰਨਾ ਮੈਨੂੰ ਤੇਰੇ ਨਾਲ ਉਂਨਾਂ ਤਾਂ ਨਹੀਂ ਪਿਆਰ ਹੋਊ
ਮੈਂ ਹੋਰ ਕਿਸੇ ਦਾ ਹੋਈਆਂ ਜੇ ਤੈਨੂੰ ਫਿਰ ਬੁਖਾਰ ਹੋਊ
ਜੱਦ ਤੂੰ ਮੁੜਕੇ ਅਾਏਗੀ Babbu ਪਹੁੰਚ ਤੇ ਬਹਾਰ ਹੋਊ
(Babbu ਪਹੁੰਚ ਤੇ ਬਹਾਰ ਹੋਊ)

ਤੇਰੀ-ਮੇਰੀ ਟੁੱਟ ਚੱਲੀ ਯਾਰੀ (ਆਹਾਂ)
ਓਏ, ਐਨਾ ਤੈਨੂੰ ਚਾਹਾਂ ਪਹਿਲੀ ਵਾਰੀ (ਆਹਾਂ)
ਹੋ, ਦਿਲ ਦੀਆਂ ਗੱਲਾਂ ਮੇਰੀ ਸੁਣ ਲੈ
ਹੋ, ਤੇਰੀ-ਮੇਰੀ ਟੁੱਟ ਚੱਲੀ ਯਾ..., ਆ-ਅਾ-ਆ, —ਰੀ
(ਤੇਰੀ-ਮੇਰੀ ਟੁੱਟ ਚੱਲੀ ਯਾ..., ਆ-ਅਾ-ਆ, —ਰੀ)

ਤੋੜ ਗਈ ਸੀ ਯਾਰੀ, ਹੁਣ ਬੜਾ ਪਿਆਰ ਜਾਤਾਉਣੀ ਐ
ਹੁਣ ਤੇਰੇ ਨਾਲ਼ ਹੋਈ ਐ ਤਾਂ ਮੁੱੜਕੇ ਆਉਣੀ ਐ
ਛੱਡ ਜਾਂਦੇ ਜੋ ਉਹਨਾ ਨੂੰ ਮੁੜ ਮੂੰਹ ਨਹੀਂ ਲਾਉਂਦਾ ਮੈਂ
ਬਾਹਲ਼ੀ ਹੀ ਚੰਗੀ, ਯਾਰੋਂ, ਜੀਹਨੂੰ ਹੁਣ ਚਾਉਂਦਾ ਮੈਂ

ਮਾਰ ਜਾ ਉਡਾਰੀ, ਸੋਹਣਿੲੇ, ਹਾਏ
ਟੁੱਟ ਚੁੱਕੀ ਯਾਰੀ, ਸੋਹਣਿੲੇ, ਹਾਏ
ਟੁੱਟ ਚੁੱਕੀ ਯਾਰੀ, ਸੋਹਣਿੲੇ



Credits
Writer(s): Babbu, Maninder Buttar
Lyrics powered by www.musixmatch.com

Link