Rona Pai Gaya (feat. Surilie Gautam)

ਮੇਰੀ ਅਖ ਦਾ ਹਝੁ ਇਕ ਵੀ
ਝਲ ਨਈ ਹੁੰਦਾ ਸੀ ਕਦੇ ਤੇਰੇ ਤੋ
ਮੇਰੀ ਖੁਸ਼ੀ ਨੂ ਮੇਰੇ ਦਰਦ ਨੂ
ਪੜਦਾ ਹੁਦਾ ਸੀ ਚੇਹਰੇ ਤੋ

ਸੁਪਨੇ ਵਿਖਾ ਕੇ ਪਾਸੇ ਹੋ ਗਿਆ
ਵੇ ਸਾਨੂ ਫਿਕਰ ਹੈਂਡੌਣਾ ਪੈ ਗਿਆ

ਵੇਖ ਤੇਰੀ ਜਾਨ ਨੁ ਵੀ ਸੋਹਣਿਆ
ਤੇਰੇ ਹੁੰਦੈ ਰੋਣਾ ਪੈ ਗਿਆ
ਵੇਖ ਤੇਰੀ ਜਾਨ ਨੁ ਵੀ ਸੋਹਣਿਆ
ਤੇਰੇ ਹੁੰਦੈ ਰੋਣਾ ਪੈ ਗਿਆ

ਜੇ ਜੇ ਜੇ ਕੇ

ਤੂ ਹੀ ਮੈਂਨੁ ਕੇਹੰਦਾ ਸਿ ਕੇ ਡੋਲੀ ਨਾ
ਡੋਲੀ ਨਾ ਮੈਂ ਹਾ ਨਾ ਨਾਲ ਤੇਰੇ
ਤੂ ਹਿਰ ਫਿਰ ਦਸ ਛਡਵਾਇਆ ਕਿਉ
ਹਥਾ ਵਿਚ ਹੋਵੇ ਹਥ ਤੇਰੇ

ਤੇਰੇ ਤਾ ਕਦਮ ਤੇਜ ਹੋ ਗਿਆ
ਵੀ ਸਾਨੁ ਇਕੁ ਥਾ ਖਿਲੋਣਾ ਪੈ ਗਿਆ

ਵੇਖ ਤੇਰੀ ਜਾਨ ਨੁ ਵੀ ਸੋਹਣਿਆ
ਤੇਰੇ ਹੁੰਦੈ ਰੋਣਾ ਪੈ ਗਿਆ
ਵੇਖ ਤੇਰੀ ਜਾਨ ਨੁ ਵੀ ਸੋਹਣਿਆ
ਤੇਰੇ ਹੁੰਦੈ ਰੋਣਾ ਪੈ ਗਿਆ

ਆਨਲਾਇਨ ਮੇਰੇ ਲਈ ਹੁਦਾ ਸੀ
ਮੈਨੂ ਤਾ ਚੇਤੇ ਆ ਹਰ ਪਲ ਵੇ
ਅਜ ਮੇਰਾ ਸੁਨੇਹਾ ਵੇਖਿਆ ਵੀ ਕਰਦਾ ਨਈ
ਪਧਨੇ ਤਾ ਦਰਵਾਜੇ ਆ ਗੈਲ ਵੀ

ਹਾਨ ਸਟੇਟਸ ਪੇਅ ਸਿ ਜੋ ਤੁਮ ਮੇਰੇ ਲੇਈ
ਵੇ ਤੈਨੂ ਕਾਹਤੋਂ ਬਦਲਾਓਂ ਪਾਈ ਗਈ

ਵੇਖ ਤੇਰੀ ਜਾਨ ਨੁ ਵੀ ਸੋਹਣਿਆ
ਤੇਰੇ ਹੁੰਦੈ ਰੋਣਾ ਪੈ ਗਿਆ
ਵੇਖ ਤੇਰੀ ਜਾਨ ਨੁ ਵੀ ਸੋਹਣਿਆ
ਤੇਰੇ ਹੁੰਦੈ ਰੋਣਾ ਪੈ ਗਿਆ

ਬਸ ਕਰ ਬਹੁਤ ਰਸ ਲੀਆ ਤੁ
ਰੁਸਿਆ ਨੀ ਜਿੰਦ ਖੌਰ ਦਿਤਿ ਵੀ
ਫਤਿਹ ਤੂ ਵੀ ਛਾਡ ਜ਼ਿਦ ਅਪਨੀ
ਮੁੱਖ vi ਤਾ ਤਾ ਸੋਨ ਤਾਡ ਦਿਤਿ ਵੀ

ਮਸਨ ਤਾ ਮੀਲ ਸਿ ਛੰਨਾ ਵਾਲੀਆ
ਵੇ ਸਣੁ ਫਿਰਿ ਵਖ ਹੋਨਾ ਪਾਈ ਗਈ

ਵੇਖ ਤੇਰੀ ਜਾਨ ਨੁ ਵੀ ਸੋਹਣਿਆ
ਤੇਰੇ ਹੁੰਦੈ ਰੋਣਾ ਪੈ ਗਿਆ
ਵੇਖ ਤੇਰੀ ਜਾਨ ਨੁ ਵੀ ਸੋਹਣਿਆ
ਤੇਰੇ ਹੁੰਦੈ ਰੋਣਾ ਪੈ ਗਿਆ

ਜੇ ਜੇ ਜੇ ਕੇ

ਵੇਖ ਤੇਰੀ ਜਾਨ ਨੁ ਵੀ ਸੋਹਣਿਆ
ਤੇਰੇ ਹੁੰਦੈ ਰੋਣਾ ਪੈ ਗਿਆ



Credits
Writer(s): Yash Paul, Gursewak Singh Fateh Shergill
Lyrics powered by www.musixmatch.com

Link