Quarantine

Nakkulogic

ਵੱਡੇ ਸੀ ਖੁਆਬ ਸਾਭੇ ਵੱਡੇ ਸਾਭੇ plan ਐ ਭੱਰੇ ਨੇ bank ਸਾਡੇ ਵੱਡੇ ਪਾਉਦੇ brand
ਐ ਫਾਇਦਾ ਕੀ ਦੱਸਾਂ ਲੱਭ ਨੇ ਚੈਨ ਕਿਸੇ ਨੇ ਸੋਚਿਆ ਸੀ ਆਣਾ ਏ ਟੈਮ ਲੱੜਦੇ ਸੀ
ਮਰਦੇਸੀ ਪਾਕੇ ਬੈਠੇ ਵੈਰ ਚੰਗਾ ਨੀ ਲੱਗਦਾ ਉਹ ਲੱਗੇ ਤੇਨੁ ਜ਼ਹਿਰ
ਰੱਬ ਦੇ ਬੰਦੇ ਤੁ ਇਕ ਮਿੰਟ ਠਹਿਰ ਕਿਸੇ ਨੇ ਵੀ ਸੋਚਿਆ ਆਣਾ ਏ ਵੀ ਟੈਮ

Quarantine quarantine quarantine lockdown ਲੱਗੇ ਦੁਨੀਆ ਅਜੀਬ
ਕਰੋ care ਉਹਨਾਂ ਦੀ ਵੀ ਜਿਹੜੇ weak ਨੇ ਕਰੇਗਾ ਰੱਬ ਸ਼ੱਬ ਠੀਕ quarantine

ਹਿੰਦੂ ਤੋ ਸਿੱਖ, ਮੁਸਲਮਾਨ ਯਾਂ Christian ਅੱਜ ਤੋ ਬਾਅਦ ਸਾਡਾ ਬੱਸ ਇਕੋ vision
ਰਹਿਣਾ ਵੇ ਮਿਲ ਕੇ ਸਾਭਾ ਏਹੋ mission ਪਿਆਰ ਦੇ ਮਾਮਲੇ ਚ ਕਰੋ ਨਾ ਕੋਈ questions
ਨਿਕਲੋ ਬਾਹਰ from politics ਦੀ prision ਕੱਲ ਜੇ ਗੱਲ ਤੇਰੇ ਤੇ ਕਰਨਾ ਨੀ
Listen ਰੱਖੋ ਪੱਰਿਆਂ ਤੁਸੀ ਰੱਖਿਣਾ ਵੇ
Distance ਰੱਜ ਕੇ ਮਾਪਿਆਂ ਦੀ ਕਰੋ ਤੱਸੀ ਖਿਦਮਤ

Quarantine quarantine quarantine lockdown ਲੱਗੇ ਦੁਨੀਆ ਅਜੀਬ
ਕਰੋ care ਉਹਨਾਂ ਦੀ ਵੀ ਜਿਹੜੇ weak ਨੇ ਕਰੇਗਾ ਰੱਬ ਸ਼ੱਬ ਠੀਕ quarantine

Quarantine quarantine quarantine lockdown ਲੱਗੇ ਦੁਨੀਆ ਅਜੀਬ
ਕਰੋ care ਉਹਨਾਂ ਦੀ ਵੀ ਜਿਹੜੇ weak ਨੇ ਰੱਬ ਸ਼ੱਬ ਠੀਕ quarantine

(Tunings)

Quarantine quarantine quarantine lockdown ਲੱਗੇ ਦੁਨੀਆ ਅਜੀਬ
ਕਰੋ care ਉਹਨਾਂ ਦੀ ਵੀ ਜਿਹੜੇ weak ਨੇ ਕਰੇਗਾ ਰੱਬ ਸ਼ੱਬ ਠੀਕ quarantine

Credits
Writer(s): Micah Wilshire, Tim Montana, Mat Best
Lyrics powered by www.musixmatch.com

Link