Dan Bilzerian

ਓ, Heckler Koch ਦੇ ਆ lit ਅਸਲੇ
Moonroof ਗੱਡੀਆਂ ਨੇ ਦੇਖ ਸਾਰੀਆਂ
ਕੁੜੀਆਂ ਦੇ ਘਰੋਂ 'ਲਾਂਭੇ mail ਹੁੰਦੇ ਆ
ਤੋਤੇ ਵਾਂਗੂ ਨਾਂ ਰੱਟਣ ਕੁੰਵਾਰੀਆਂ

Healer ਆ ਜੱਟ 'ਤੇ ਮਰੀਜ਼ ਕੁੜੀਆਂ
Healer ਆ ਜੱਟ 'ਤੇ ਮਰੀਜ਼ ਕੁੜੀਆਂ
Healer ਆ ਜੱਟ 'ਤੇ ਮਰੀਜ਼ ਕੁੜੀਆਂ
ਵੇਚਦਾ ਦਵਾਈ ਦਿਲ ਆਲੇ ਫੱਟ ਦੀ

ਹੋ, ਕਹਿ ਕੇ Dan Bilzerian ਬੁਲਾਉਣ ਨੱਡੀਆਂ
ਕੱਲੀ-ਕੱਲੀ ਅੱਲ੍ਹੜ ਨੂੰ ਤੋੜ ਜੱਟ ਦੀ
ਕਹਿ ਕੇ Dan Bilzerian ਬੁਲਾਉਣ ਨੱਡੀਆਂ
ਕੱਲੀ-ਕੱਲੀ ਅੱਲ੍ਹੜ ਨੂੰ ਤੋੜ ਜੱਟ ਦੀ

ਹੋ, Dalmore ਚੱਲਦੀ ਏ rooftop 'ਤੇ
Rich lit ਰੱਖਦਾ ਏ ਸ਼ੌਂਕ ਗੱਬਰੂ
Aesral gun z ਕਾਲੀ, ਬੱਲੀਏ
Look ਦਾ brown hip hop ਗੱਬਰੂ

ਅੱਖ ਵਿੱਚ ਅੱਖ ਜੀਹਦੇ ਪਾ ਲੈਣੇ ਆਂ
ਪੂਰੇ ਤਿੰਨ ਮਿੰਟ ਨਹੀਂਓਂ ਨਿਗਾਹ ਪੱਟਦੀ

ਹੋ, ਕਹਿ ਕੇ Dan Bilzerian ਬੁਲਾਉਣ ਨੱਡੀਆਂ
ਕੱਲੀ-ਕੱਲੀ ਅੱਲ੍ਹੜ ਨੂੰ ਤੋੜ ਜੱਟ ਦੀ
ਕਹਿ ਕੇ Dan Bilzerian ਬੁਲਾਉਣ ਨੱਡੀਆਂ
ਕੱਲੀ-ਕੱਲੀ ਅੱਲ੍ਹੜ ਨੂੰ ਤੋੜ ਜੱਟ ਦੀ

ਓ, ਖੂਫ਼ੀਆ ਵਸੀਲੇ ਨੇ, ਬੰਦੇ ਖਾਣੀ load 'ਤੇ
Gangsta ਏ life ਸਾਡੀ ਲੰਘ ਜਾਣੀ road 'ਤੇ
੧੯ ਸਾਲਾਂ ਦਾ ਸੀ ਜਦੋਂ ਚੱਕਲੀ ਸੀ gun, ਨੀ
ਮਿੱਟੀ ਵਿੱਚ ਪਲ਼ੇ, ਲਾਇਆ baby johnson ਨਈਂ

ਓ, ਪੱਥਰ ਆਂ ਸੀਨੇਂ ਦੇ, fan John Cene ਦੇ
੧੩-੧੪ ਪਰਚੇ ਆ march ਮਹੀਨੇ ਦੇ
Jalurian ਦਾ ਮੁੰਡਾ ਦੇਖ ਪਾੜਦਾ ਏ -
ਰੂਸ made weapon ਤਾਂ ਕਰ ਦਿੰਦੇ ਹੀਲੇ ਨੇ (ਹੀਲੇ ਨੇ)

ਹੋ, ਰੂਸ made gun, ਗੱਡੀਆਂ ਨੇ ਕਾਲੀਆਂ
ਟੀਸੀ ਉੱਤੇ ਬੋਲਦੀ ਆ ਠਾਠ ਜੱਟ ਦੀ
B-b-bicep ਫੜਕਦੇ, ਹਿੱਕ ਤਣੀ ਆਂ
ਕੱਲੀ-ਕੱਲੀ ਰੰਨ ਰੱਖੀ ਲਾਟ ਅੱਗ ਦੀ

Jalurian ਦਾ ਮੁੰਡਾ ਹਿੱਕ ਵਿੱਚ ਵੱਜਦਾ
Jalurian ਦਾ ਮੁੰਡਾ ਹਿੱਕ ਵਿੱਚ ਵੱਜਦਾ
Jalurian ਦਾ ਮੁੰਡਾ ਹਿੱਕ ਵਿੱਚ ਵੱਜਦਾ
ਅੱਖ ਤਿੰਨ-੧੫ ਦੇ ਵਾਂਗੂ load ਜੱਟ ਦੀ

ਹੋ, ਕਹਿ ਕੇ Dan Bilzerian ਬੁਲਾਉਣ ਨੱਡੀਆਂ
ਕੱਲੀ-ਕੱਲੀ ਅੱਲ੍ਹੜ ਨੂੰ ਤੋੜ ਜੱਟ ਦੀ
ਕਹਿ ਕੇ Dan Bilzerian ਬੁਲਾਉਣ ਨੱਡੀਆਂ
ਕੱਲੀ-ਕੱਲੀ ਅੱਲ੍ਹੜ ਨੂੰ ਤੋੜ ਜੱਟ ਦੀ



Credits
Writer(s): Aman Jaluria
Lyrics powered by www.musixmatch.com

Link