Pyar Da Saboot

ਹੋ, ਪਿਆਰ ਕਰੀ ਬੈਠੀ ਐ, ਭੈੜੀ ਸ਼ੱਕ ਬਾਹਲ਼ਾ ਕਰਦੀ
ਨਾ ਮੈਥੋਂ ਬਿਣਾਂ ਜ਼ਿੰਦਗੀ 'ਚ ਕੋਈ ਹੋਰ ਆ ਜਾਏ ਡਰਦੀ

ਓ, ਪਰੀਆਂ ਵੀ ਉਹਦੇ ਅੱਗੇ fail ਨੇ
ਪਰੀਆਂ ਵੀ ਉਹਦੇ ਅੱਗੇ fail ਨੇ
ਯਾਰੋਂ, ਕਰਾਂ ਕੀ ਤਰੀਫ਼ ਚੰਨ ਦੀ?

ਕਹਿੰਦੀ, "ਕਿੰਨਾ ਕੁ ਤੁਸੀਂ ਕਰਦੇ?"
ਕੁੜੀ ਪਿਆਰ ਦਾ ਸਬੂਤ ਮੰਗਦੀ
ਕਹਿੰਦੀ, "ਕਿੰਨਾ ਕੁ ਤੁਸੀਂ ਕਰਦੇ?"
ਕੁੜੀ ਪਿਆਰ ਦਾ ਸਬੂਤ ਮੰਗਦੀ
ਕੁੜੀ ਪਿਆਰ ਦਾ ਸਬੂਤ ਮੰਗਦੀ

ਓ, ਜਿਲਾ ਆ ਫਿਰੋਜ਼ਪੁਰ ਤੇਰੇ Deep Star ਦਾ
ਟੁੱਟ ਪੈਣੀਏ, ਨਾ ਦੂਰੀ ਤੇਰੀ ਪਲ ਜੋ ਸਹਾਰਦਾ

ਓ, ਦੂਰ-ਦੂਰ ਹੋਕੇ ਮੈਥੋਂ, ਸੋਹਣੀਏ
ਦੂਰ-ਦੂਰ ਹੋਕੇ ਮੈਥੋਂ, ਸੋਹਣੀਏ
ਕਾਹਤੋਂ ਜਾਣ ਮੇਰੀ ਸੂਲ਼ੀ ਟੰਗਦੀ?

ਕਹਿੰਦੀ, "ਕਿੰਨਾ ਕੁ ਤੁਸੀਂ ਕਰਦੇ?"
ਕੁੜੀ ਪਿਆਰ ਦਾ ਸਬੂਤ ਮੰਗਦੀ
ਕਿੰਨਾ ਕੁ ਤੁਸੀਂ ਕਰਦੇ?
ਕੁੜੀ ਪਿਆਰ ਦਾ ਸਬੂਤ ਮੰਗਦੀ

ਛੱਡ ਹੁਣ ਛੱਡ ਨੀ, ਐਨਾ ਕਰਦੀ ਕਿਉਂ ਸ਼ੱਕ ਤੂੰ?
ਤੇਰਾ ਆਂ, ਮੈਂ ਤੇਰਾ ਆਂ, ਜਤਾ ਲੈ ਸਾਰੇ ਹੱਕ ਤੂੰ

ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ
ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ
ਤੇਰੀ-ਮੇਰੀ ਜੋੜੀ ਲੱਗੂ ਬੰਬ ਜਿਹੀ

ਕਹਿੰਦੀ, "ਕਿੰਨਾ ਕੁ ਤੁਸੀਂ ਕਰਦੇ?"
ਕੁੜੀ ਪਿਆਰ ਦਾ ਸਬੂਤ ਮੰਗਦੀ
ਕਿੰਨਾ ਕੁ ਤੁਸੀਂ ਕਰਦੇ?
ਕੁੜੀ ਪਿਆਰ ਦਾ ਸਬੂਤ ਮੰਗਦੀ
ਕੁੜੀ ਪਿਆਰ ਦਾ ਸਬੂਤ ਮੰਗਦੀ

ਤੇਰੇ ਬਿਨਾਂ ਖਾਲੀ ਮੇਰੇ ਦਿਲ ਦਾ ਮਕਾਣ ਨੀ
ਤੂੰ ਜ਼ਿੰਦਗੀ 'ਚ ਆਈ, ਲੱਗੇ ਜਿਵੇਂ ਜਿੱਤਿਆ ਜਹਾਨ ਨੀ

Love you ਤੇਰੇ ਨਾ' too much ਐ
Love you ਤੇਰੇ ਨਾ' too much ਐ
ਇਹੀ ਸੋਚਦਿਆਂ ਰਾਤ ਲੰਘਦੀ

ਕਿੰਨਾ ਕੁ ਤੁਸੀਂ ਕਰਦੇ?
ਕੁੜੀ ਪਿਆਰ ਦਾ ਸਬੂਤ ਮੰਗਦੀ
ਕਹਿੰਦੀ, "ਕਿੰਨਾ ਕੁ ਤੁਸੀਂ ਕਰਦੇ?"
ਕੁੜੀ ਪਿਆਰ ਦਾ ਸਬੂਤ ਮੰਗਦੀ

ਕਿੰਨਾ ਕੁ ਤੁਸੀਂ ਕਰਦੇ?
ਕੁੜੀ ਪਿਆਰ ਦਾ ਸਬੂਤ ਮੰਗਦੀ
ਕੁੜੀ ਪਿਆਰ ਦਾ ਸਬੂਤ ਮੰਗਦੀ



Credits
Writer(s): Avvy Sra, Deep Star
Lyrics powered by www.musixmatch.com

Link