Tera Mera Viah 2.O

ਵੇ ਮੈਂ ਤਾਂ ਤੇਰੇ ਉਤੇ senti ਹੋਈ ਬਾਹਲੀ ਫ਼ਿਰਦੀ
ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ, ਚੰਨ ਵੇ
(ਕਿਸੇ ਨੂੰ ਨਾ ਦਿੱਤਾ ਸੀਗਾ ਭਾਅ, ਚੰਨ ਵੇ)
(ਕਿਸੇ ਨੂੰ ਨਾ ਦਿੱਤਾ ਸੀਗਾ...)

ਵੇ ਮੈਂ ਤਾਂ ਤੇਰੇ ਉਤੇ senti ਹੋਈ ਬਾਹਲੀ ਫ਼ਿਰਦੀ
ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ, ਚੰਨ ਵੇ
ਵੇ ਮੈਂ ਹਵਾਂ ਵਿਚ ਪਰੀਆਂ ਦੇ ਵਾਂਗ ਉਡਦੀ
ਮੈਨੂੰ ਜਿਸ ਦਿਨ ਕਰਤੀ ਤੂੰ "ਹਾਂ," ਚੰਨ ਵੇ

ਕੈਲਗਿਰੀ ਆ ਜਊ ਛੱਡ ਕੇ, ਕੈਲਗਿਰੀ ਆ ਜਊ ਛੱਡ ਕੇ
ਹੋ, ਗੱਡੀ airport ਵੱਲ ਨੂੰ ਤਾ ਪਾ, ਸੋਹਣਿਆ
(Airport ਵੱਲ ਨੂੰ ਤਾ ਪਾ, ਸੋਹਣਿਆ)

ਓ, ਸਾਰਾ ਪਿੰਡ ਦੇਖੂ ਖੜ੍ਹ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
ਸਾਰਾ ਪਿੰਡ ਦੇਖੂ ਖੜ੍ਹ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
ਸਾਰਾ ਪਿੰਡ ਦੇਖੂ ਖੜ੍ਹ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ, ਹਾਂ

ਹਾਂ, "ਕਦੋਂ ਤੇਰੀ ਆਊਗੀ ਬਰਾਤ ਜੱਟਾ ਵੇ"
ਮੇਰੇ ਦਿਲ ਵਿਚ ਰਹਿਣੀ ਇਹੀ ਬਾਤ ਜੱਟਾ ਵੇ
(ਦਿਲ ਵਿਚ ਰਹਿਣੀ ਇਹੀ ਬਾਤ ਜੱਟਾ ਵੇ)
(ਦਿਲ ਵਿਚ ਰਹਿਣੀ ਇਹੀ ਬਾ...)

ਹਾਂ, "ਕਦੋਂ ਤੇਰੀ ਆਊਗੀ ਬਰਾਤ ਜੱਟਾ ਵੇ"
ਮੇਰੇ ਦਿਲ ਵਿਚ ਰਹਿਣੀ ਇਹੀ ਬਾਤ ਜੱਟਾ ਵੇ
ਸਹੇਲੀਆਂ ਨੂੰ ਗੋਡੇ-ਗੋਡੇ ਚਾਹ ਚੜ੍ਹਿਆ
ਕਹਿਣ "ਨੱਚਣਾ ਅਸੀਂ ਤਾਂ ਸਾਰੀ ਰਾਤ ਜੱਟਾ ਵੇ"

ਕਰੀ ਨਾ ਕੰਜੂਸੀ ਮੁੰਡਿਆ, ਕਰੀ ਨਾ ਕੰਜੂਸੀ ਮੁੰਡਿਆ
ਮੈਨੂੰ ਬਾਹਲੀ ਜਿਹੀ ring ਦਈ ਤੂੰ ਪਾ, ਸੋਹਣਿਆ
(ਮੈਨੂੰ ਬਾਹਲੀ ਜਿਹੀ ring ਦਈ ਤੂੰ ਪਾ, ਸੋਹਣਿਆ)

ਓ, ਸਾਰਾ ਪਿੰਡ ਦੇਖੂ ਖੜ੍ਹ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
ਸਾਰਾ ਪਿੰਡ ਦੇਖੂ ਖੜ੍ਹ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ, ਹਾਂ (ਹਾਂ)

ਵੇ ਮੈਂ ਤਾਂ ਬੇਬੇ-ਬਾਪੂ ਕਦੋਂ ਦੇ ਮਨਾਈ ਫ਼ਿਰਦੀ
"ਮੁੰਡਾ ਮਾਣਕਾਂ ਦਾ," ਬਾਂਹ 'ਤੇ ਲਿਖਾਈ ਫ਼ਿਰਦੀ
("—ਮਾਣਕਾਂ ਦਾ," ਬਾਂਹ 'ਤੇ ਲਿਖਾਈ ਫ਼ਿਰਦੀ)
("—ਮਾਣਕਾਂ ਦਾ," ਬਾਂਹ 'ਤੇ ਲਿਖਾ...")

ਵੇ ਮੈਂ ਤਾਂ ਬੇਬੇ-ਬਾਪੂ ਕਦੋਂ ਦੇ ਮਨਾਈ ਫ਼ਿਰਦੀ
"ਮੁੰਡਾ ਮਾਣਕਾਂ ਦਾ," ਬਾਂਹ 'ਤੇ ਲਿਖਾਈ ਫ਼ਿਰਦੀ
ਮੈਨੂੰ wait ਬਸ ਤੇਰੇ ਇਕ phone call ਦੀ
ਮੈਂ ਤਾਂ India ਦੀ ticket ਕਰਾਈ ਫ਼ਿਰਦੀ

Dad ਖੁੱਲ੍ਹਾ ਪੈਸਾ ਲਾਉਣਗੇ, dad ਖੁੱਲ੍ਹਾ ਪੈਸਾ ਲਾਉਣਗੇ
ਹੋ, ਦੇਖੀਂ dollar'an ਦੀ ਕਰ ਦੇਣੀ ਛਾਂ, ਸੋਹਣਿਆ
(ਹੋ, ਦੇਖੀਂ dollar'an ਦੀ ਕਰ ਦੇਣੀ ਛਾਂ, ਸੋਹਣਿਆ)

ਓ, ਸਾਰਾ ਪਿੰਡ ਦੇਖੂ ਖੜ੍ਹ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
ਸਾਰਾ ਪਿੰਡ ਦੇਖੂ ਖੜ੍ਹ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ
ਸਾਰਾ ਪਿੰਡ ਦੇਖੂ ਖੜ੍ਹ ਕੇ
ਹੋਣਾ ਜਿਸ ਦਿਨ ਤੇਰਾ-ਮੇਰਾ ਵਿਆਹ, ਸੋਹਣਿਆ, ਹਾਂ



Credits
Writer(s): Pranay Ranjan
Lyrics powered by www.musixmatch.com

Link