Jutti

ਹੋ, ਮੌਕਾ ਕੱਢ ਕੇ ਰੰਗ ਵਟਾ ਲਿਆ, ਗਿਰਗਿਟ ਵਰਗਿਆਂ ਯਾਰਾਂ
ਹੂਕੇ ਸਾਹਾਂ ਤੇ ਧਰੀਆਂ ਧਾਰਾਂ, ਵਕ਼ਤ ਦੀਆਂ ਤਲਵਾਰਾਂ

ਹੋ, ਖੋਟਿਆਂ 'ਚ ਅਸੀਂ ਤੁੱਲਗੇ, ਗੱਲ ਤੁਰੀ ਹਿਸਾਬਾਂ ਦੀ (ਤੁਰੀ ਹਿਸਾਬਾਂ ਦੀ)
ਹੋ, ਸਾਡੀ ਗ਼ਲੀ ਘੱਟ ਲੰਘਦੀ, ਜੁੱਤੀ ਕੱਢਵੀਂ ਨਵਾਬਾਂ ਦੀ (ਨਵਾਬਾਂ ਦੀ)
ਜਿੰਨ੍ਹਾਂ ਕਰ ਉੱਡਦੇ ਰਹੇ, ਓ, ਯਾਰੀ ਮਾਰਗੀ ਜਨਾਬਾਂ ਦੀ
ਹੋ, ਜਿੰਨ੍ਹਾਂ ਕਰ ਉੱਡਦੇ ਰਹੇ, ਯਾਰੀ ਮਾਰਗੀ ਜਨਾਬਾਂ ਦੀ

ਹੋ, ਚੰਗਾ ਹੋਇਆ ਸੱਜਣ ਸਾਡੇ, ਚੜ੍ਹਦੀ ਕਲਾ ਵਿੱਚ ਹੋ ਗਏ
(ਚੜ੍ਹਦੀ ਕਲਾ ਵਿੱਚ ਹੋ ਗਏ, ਚੜ੍ਹਦੀ ਕਲਾ ਵਿੱਚ ਹੋ ਗਏ)
ਹੋ, ਚੰਗਾ ਹੋਇਆ ਸੱਜਣ ਸਾਡੇ, ਚੜ੍ਹਦੀ ਕਲਾ ਵਿੱਚ ਹੋ ਗਏ
ਤਾਂਵੀ ਕਰੀਏ ਸ਼ੁਕਰ ਉਹਨਾਂ ਦਾ, ਭਾਵੇਂ ਬੂਹੇ ਢੋਅ ਗਏ (ਭਾਵੇਂ ਬੂਹੇ ਢੋਅ ਗਏ)

ਹੋ, ਮਨਫ਼ੀ ਨਾ ਸਿਫ਼ਤ ਹੋਊ, ਮੈਥੋਂ ਓਹਦਿਆਂ ਸ਼ਬਾਬਾਂ ਦੀ (ਸ਼ਬਾਬਾਂ ਦੀ)
ਹੋ, ਸਾਡੀ ਗ਼ਲੀ ਘੱਟ ਲੰਘਦੀ, ਜੁੱਤੀ ਕੱਢਵੀਂ ਨਵਾਬਾਂ ਦੀ (ਨਵਾਬਾਂ ਦੀ)
ਜਿੰਨ੍ਹਾਂ ਕਰ ਉੱਡਦੇ ਰਹੇ, ਓ, ਯਾਰੀ ਮਾਰਗੀ ਜਨਾਬਾਂ ਦੀ
ਹੋ, ਜਿੰਨ੍ਹਾਂ ਕਰ ਉੱਡਦੇ ਰਹੇ, ਯਾਰੀ ਮਾਰਗੀ ਜਨਾਬਾਂ ਦੀ

ਓ, ਕਾਤਿਲ ਕੁੜੀ ਸੀ, ਬੀਬੀ ਇੰਦਰਾ ਦੇ ਰਾਜ ਦੀ
ਗੋਡਨੀ ਲਵਾਤੀ ਜਿਹਨੇ, Veet ਜਿਹੇ ਬਾਜ ਦੀ (ਬਾਜ ਦੀ)
ਕਾਤਿਲ ਕੁੜੀ ਸੀ, ਬੀਬੀ ਇੰਦਰਾ ਦੇ ਰਾਜ ਦੀ
ਗੋਡਨੀ ਲਵਾਤੀ ਜਿਹਨੇ, Veet ਜਿਹੇ ਬਾਜ ਦੀ

ਨਾ ਮਿੱਤਰਾਂ ਤੋਂ ਪਰਖ਼ ਹੋਈ, ਕਦੇ ਓਹਦਿਆਂ ਨਕਾਬਾਂ ਦੀ (ਨਕਾਬਾਂ ਦੀ)
ਹੋ, ਸਾਡੀ ਗ਼ਲੀ ਘੱਟ ਲੰਘਦੀ, ਜੁੱਤੀ ਕੱਢਵੀਂ ਨਵਾਬਾਂ ਦੀ (ਨਵਾਬਾਂ ਦੀ)
ਜਿੰਨ੍ਹਾਂ ਕਰ ਉੱਡਦੇ ਰਹੇ, ਓ, ਯਾਰੀ ਮਾਰਗੀ ਜਨਾਬਾਂ ਦੀ
ਹੋ, ਜਿੰਨ੍ਹਾਂ ਕਰ ਉੱਡਦੇ ਰਹੇ, ਯਾਰੀ ਮਾਰਗੀ ਜਨਾਬਾਂ ਦੀ

Credits
Writer(s): Sarvpreet Dhammu
Lyrics powered by www.musixmatch.com

Link