It's All About You 2.O

ਹਾਂ, ਤੂੰ ਵੀ ਜੱਟਾ ਤੇਰੀ ਕਾਲੀ Range ਵਰਗਾ
ਗੱਲ ਬੜੀ ਲੰਬੀ, ਇੱਥੇ ਮੁੱਕਦੀ ਨਹੀਂ ਵੇ
ਤੂੰ ਵੀ ਮੈਨੂੰ ਦੇਖਦਾ ਨਹੀਂ ਅੱਖ ਭਰ ਕੇ
ਤੇ ਇਹ ਵੀ ਮੇਰੇ ਕੋਲ ਕਦੇ ਰੁੱਕਦੀ ਨਹੀਂ ਵੇ

Reason ਨੇ ਵੱਡੇ, ਐਵੇਂ ਬਣਦੇ ਨਹੀਂ ਮੂੰਹ
ਬਣਦੇ ਨਹੀਂ ਮੂੰਹ, ਬਣਦੇ ਨਹੀਂ ਮੂੰਹ

ਸੁਣੀ ਚੱਲੀ ਜੱਟਾ, it's all about you
ਤੇਰਾ ਕਰਦੀ ਆਂ ਕਿੰਨਾ, ਮੇਰਾ ਕਰਦਾ ਨਹੀਂ ਤੂੰ
ਸੁਣੀ ਚੱਲੀ ਜੱਟਾ, it's all about you
ਤੇਰਾ ਕਰਦੀ ਆਂ ਕਿੰਨਾ, ਮੇਰਾ ਕਰਦਾ ਨਹੀਂ ਤੂੰ

New York'on Toronto ਆਈ ਤੇਰੇ ਕਰਕੇ
ਤੂੰ ਪਤਾ ਨਹੀਂ ਸੀ ਵਾਦਿਆਂ ਤੋਂ jump ਕਰੇਗਾ
ਮੈਂ ਵੀ ਮਣਦੀ ਚੜ੍ਹਾਈ ਤੇਰੀ, Moose ਆਲਿਆ
ਐਦਾਂ mean ਨਹੀਂ ਕਿ ਮੈਨੂੰ ਹੁਣ dump ਕਰੇਂਗਾ

ਤੇਰੇ ਪਿਆਰ ਨਾਲ ਭਰੂ ਮੇਰੇ ਦਿਲ ਵਾਲਾ ਖੂਹ
ਦਿਲ ਵਾਲਾ ਖੂਹ, ਦਿਲ ਵਾਲ਼ਾ ਖੂਹ

ਸੁਣੀ ਚੱਲੀ ਜੱਟਾ, it's all about you
ਤੇਰਾ ਕਰਦੀ ਆਂ ਕਿੰਨਾ, ਮੇਰਾ ਕਰਦਾ ਨਹੀਂ ਤੂੰ



Credits
Writer(s): Pranay Ranjan
Lyrics powered by www.musixmatch.com

Link