Work Hard

ਖੌਰੇ ਕਿੱਦਾਂ ਖੜਿਆ ਸੀ, ਖੌਰੇ ਕਿੱਦਾਂ ਚੜ੍ਹਿਆ ਸੀ
ਕਿੰਨੇ ਹੱਥ ਛੱਡਿਆਂ ਸੀ, ਕਿੰਨੇ ਹੱਥ ਫੜਿਆ ਸੀ
ਉਸ ਵੇਲੇ ਸਾਨੂ ਬਸ ਰੱਬ ਵੇਖ ਦੈ
ਦੂਜੀ ਥਾਂ ਤੇ ਕਹਿਲੋ ਕੈਦੋ ਤਾਰੇ ਵੇਖਦੇ

ਰਾਤਾਂ ਦੀਆ ਮੇਹਨਤਾ ਨੀ ਕੋਈ ਵੇਖਦਾ
ਦਿਨੇ ਅੱਤ ਕੀਤੀ ਹੋਈ ਤਾਂ ਸਾਰੇ ਵੇਖਦੇ
ਰਾਤਾਂ ਦੀਆ ਮੇਹਨਤਾ ਨੀ ਕੋਈ ਨੀ ਵੇਖਦਾ
ਦਿਨੇ ਅੱਤ ਕੀਤੀ ਹੋਈ ਤਾਂ ਸਾਰੇ ਵੇਖਦੇ

ਨਿਕਲਿਆ ਹੋਣਾ ਘਰੋਂ ਕੋਈਂ ਅੱਕ ਕੇ, ਓਹਦਾ ਨਾਮ ਜਪ ਕੇ
ਮੋਮ ਜੇਹਾ ਕੋਈਂ ਕਿਵੇਂ ਲੋਹਾ ਹੋਗਿਆ, ਪਕ-ਪਕ ਕੇ
ਜਿੱਤ ਦਾ ਹੀ ਜਸ਼ਨ ਮਨਾਉਂਦੇ ਵੇਖਿਆ
ਕੌਣ ਕਿੰਨੀ ਵਾਰੀ ਕਿਥੇ ਹਾਰੇ ਵੇਖਦੇ

ਰਾਤਾਂ ਦੀਆ ਮੇਹਨਤਾ ਨੀ ਕੋਈ ਵੇਖਦਾ
ਦਿਨੇ ਅੱਤ ਕੀਤੀ ਹੋਈ ਤਾਂ ਸਾਰੇ ਵੇਖਦੇ
ਰਾਤਾਂ ਦੀਆ ਮੇਹਨਤਾ ਨੀ ਕੋਈ ਵੇਖਦਾ
ਦਿਨੇ ਅੱਤ ਕੀਤੀ ਹੋਈ ਤਾਂ ਸਾਰੇ ਵੇਖਦੇ

ਐਂਟੀਆਂ ਦੀ ਬਣਦੀ ਹੋਈ ਹਿੱਕ ਠਾਰਦਾ
ਇਹ ਸੀ ਸਾਡੀ ਕਾਰ ਦਾ
ਬੈਠਕੇ ਯਾਰਾ ਨਾਲ ਯਾਰ ਗੇੜੀ ਮਾਰਦਾ
ਨਾਲੇ ਮੁੱਛਾਂ ਚਾੜਦਾ
ਲਾਲਮਾਂ ਤੋ ਪਹਿਲਾ ਮਜਬੂਰੀ ਠਾਲਦੀ
ਔਖੇ ਵੇਲੇ ਲਾਏ ਜਾਦਾ ਲਾਰੇ ਵੇਖਦੇ

ਰਾਤਾਂ ਦੀਆ ਮੇਹਨਤਾ ਨੀ ਕੋਈ ਵੇਖਦਾ
ਦਿਨੇ ਅੱਤ ਕੀਤੀ ਹੋਈ ਤਾਂ ਸਾਰੇ ਵੇਖਦੇ
ਰਾਤਾਂ ਦੀਆ ਮੇਹਨਤਾ ਨੀ ਕੋਈ ਵੇਖਦਾ
ਦਿਨੇ ਅੱਤ ਕੀਤੀ ਹੋਈ ਤਾਂ ਸਾਰੇ ਵੇਖਦੇ

ਓਹ ਤਾਂ ਕਹਿੰਦੇ ਇਹਦਾ ਹੁਣ ਤੁੱਕਾ ਲਗਿਏ
ਓਹ ਵੀ ਸੁੱਕਾ ਲਗਿਏ
ਕੰਮ ਤੇ ਕਦੋ ਦਾ ਮੁੰਡਾ ਕੋਈਂ ਨੀ ਜਾਣਦਾ
ਕੇ ਜਮਾ ਪੁਖਾ ਲਗਿਏ
ਕਾਬਲ ਸਰੂਪ ਵਾਲੀ hit ਹੀ ਵੇਖੀਏ
ਸਾਲ ਕਿੰਨੇ ਸੂਲੀ ਤੇ ਨੀ ਚਾੜੇ ਵੇਖਦੇ

ਰਾਤਾਂ ਦੀਆ ਮੇਹਨਤਾ ਨੀ ਕੋਈ ਵੇਖਦਾ
ਦਿਨੇ ਅੱਤ ਕੀਤੀ ਹੋਈ ਤਾਂ ਸਾਰੇ ਵੇਖਦੇ
ਰਾਤਾਂ ਦੀਆ ਮੇਹਨਤਾ ਨੀ ਕੋਈ ਵੇਖਦਾ
ਦਿਨੇ ਅੱਤ ਕੀਤੀ ਹੋਈ ਤਾਂ ਸਾਰੇ ਵੇਖਦੇ

ਜੱਸੀ ਓਏ



Credits
Writer(s): Jassi X
Lyrics powered by www.musixmatch.com

Link