Majha Side

ਨੀ ਮੈਂ ਗੱਬਰੂ ਅੰਬਰਸਰ ਦਾ ਹੋਇਆ ਯਾਰੀਆਂ ਚ ਕਾਣਾ ਕਹੀ ਤਾਂ
ਜੇ ਤੂੰ ਸਾਡੇ ਸ਼ੌਂਕ ਪੁੱਛਦੀ ਦੇਵਾ ਕੱਲਾ ਕੱਲਾ ਸ਼ੌਂਕ ਨੀ ਗਿਣਾ
ਓ ਫੌਜੀ type ਜੀਪ ਘੋੜੀਆਂ ਨੇ ਕਾਲੀਆਂ
ਅੱਖਾਂ ਵਿੱਚੋ ਦਿਸਣ ਰਸੂਖਦਾਰੀਆਂ
ਪੈਸਾ ਧੇਲਾ ਦੇਖ ਕੇ ਨੀ ਲਾਈਆਂ ਯਾਰੀਆਂ
ਤਿੰਨ ਰੱਖੇ mouser ਤੇ ਦੋ ਦੁਨਾਲੀਆਂ
ਓ ਜਿੰਨਾ ਦੇ ਤੂੰ ਭਾਲਦੀ ਨੀ sign ਫਿਰਦੀ
ਦੇਖੀ ਓਹਨਾ ਅੱਗੇ ਲੈਕੇ ਮੇਰਾ ਨਾਮ ਗੋਰੀਏ
ਗੱਬਰੂ ਸੁਣੀ ਦਾ ਨੀ ਓਂ ਮਾਝੇ ਵੱਲ ਦਾ
ਜੀਹਦਾ ਪੁੱਛੇ ਸ਼ਹਿਰ ਯਾ ਗਰਾਂ ਗੋਰੀਏ
ਗੱਬਰੂ ਸੁਣੀ ਦਾ ਨੀ ਓਂ ਮਾਝੇ ਵੱਲ ਦਾ
ਜੀਹਦਾ ਪੁੱਛੇ ਸ਼ਹਿਰ ਯਾ ਗਰਾਂ ਗੋਰੀਏ
ਗੱਬਰੂ ਸੁਣੀ ਦਾ ਨੀ ਓਂ ਮਾਝੇ side ਦਾ
ਜੀਹਦਾ ਪੁੱਛੇ ਸ਼ਹਿਰ ਯਾ ਗਰਾਂ ਗੋਰੀਏ
ਓ ਨਿੱਤ ਨਵਾ ਦਿਨ ਹੁੰਦਾ ਵੈਰੀ ਨਿੱਤ ਨੀ
ਬੋਲ ਬਾਣੀ ਨਾਲ ਲੈਂਦਾ ਦਿਲ ਜਿੱਤ ਨੀ
ਬਚ ਬਚ ਲੰਘੇ ਹੁਸਨਾਂ ਦੀ ਲੁੱਟ ਤੋਂ
ਫੜਿਆ ਕਿਸੇ ਦਾ ਜਰਦਾ ਨੀ ਗੁੱਟ ਤੋਂ
ਖੰਨੇ ਆਲਾ ਗੁਰੀ ਗਿੱਲ ਯਾਰ ਦਸ ਦੇ
ਮਾਲਵੇ ਦੋਆਬੇ ਦਿਲਦਾਰ ਵੱਸਦੇ
ਹੱਕ ਵਿਚ ਓਹਦੇ ਸਰਕਾਰ ਦੱਸਦੇ
ਤੁਰਫ ਤੇ ਆਉਂਦਾ ਕਿਰਦਾਰ ਦੱਸਦੇ
ਓ ਕਿਹੜੀ ਗੱਲੋਂ ਅੱਖ ਗੱਬਰੂ ਤੇ ਰੱਖ ਦੀ
ਜੇ ਮਿਲਣਾ ਤੇ ਦਸ ਜਾ ਐ ਨਾ ਗੋਰੀਏ
ਗੱਬਰੂ ਸੁਣੀ ਦਾ ਨੀ ਓਂ ਮਾਝੇ ਵੱਲ ਦਾ
ਜੀਹਦਾ ਪੁੱਛੇ ਸ਼ਹਿਰ ਯਾ ਗਰਾਂ ਗੋਰੀਏ
ਗੱਬਰੂ ਸੁਣੀ ਦਾ ਨੀ ਓਂ ਮਾਝੇ side ਦਾ
ਜੀਹਦਾ ਪੁੱਛੇ ਸ਼ਹਿਰ ਯਾ ਗਰਾਂ ਗੋਰੀਏ
ਪੈਰੀ ਪੈਣੇ ਬਜ਼ੁਰਗੋ ਤਗੜੇ ਜੇ
ਉਹ ਜੁੰਦਾ ਰਹਿ ਜਵਾਨਾਂ ਚੜ੍ਹਦੀ ਕਲਾ ਚ
ਲੇ ਫੇਰ ਸੁਣਨਾ ਖਾ ਬਾਪੂ ਕੋਈ ਜਵਾਨੀ ਦੀ ਗੱਲ
ਹਾਹਾਹਾ ਸੁਣ ਵੇ ਪੁੱਤਰ
ਉਹ ਸਰਦਾਰੀ ਵੀ ਕੀਤੀ ਆ ਭਲਵਾਨੀ ਵੀ ਕੀਤੀ ਆ
ਆਹ ਜਿਹੜੀ ਜਵਾਨੀ ਤਾਡੇ ਤੇ ਆ ਸਾਡੇ ਤੇ ਵੀਬੀਤੀ ਆ
ਉਂਝ ਪੀਣ ਦੇ ਆਦੀ ਨਹੀਂ ਪਰ ਚੋਰੀ ਚੋਰੀ ਅਸੀਂ ਵੀ ਪੀਤੀ ਆ
ਜਣੇ ਖਣੇ ਬੰਦੇ ਦੀ ਹਿਮਾਇਤ ਨੀ ਕੀਤੀ
ਪਰ ਜਿਦੀ ਵੀ ਕੀਤੀ ਆ ਹਿਕ ਠੋਕ ਕੇ ਕੀਤੀ ਆ
ਓ ਅੱਡੀਆਂ ਨਾ ਫਿਰਦਾ ਪਤਾਸੇ ਭੋਰ ਦਾ
ਵਾਜ਼ੀਰ ਆਗਾਜ਼ ਕਰੂ ਨਵੇਂ ਦੌਰ ਦਾ
ਕਿਵੇਂ ਸਾਡਾ ਬਾਪੂ ਪੰਜੀ ਪੰਜੀ ਜੋੜ ਦਾ
ਓਵੇ ਮੁੰਡਾ ਜੁੰਡੀ ਦੇ ਨੀ ਯਾਰ ਜੋੜ ਦਾ
ਜਾਂਦੇ ਦਿਨੋਂ ਦਿਨ ਕੰਮ up ਥੱਲੇ ਨੀ ਗਏ
ਫੜੀ ਜਿਦਨ ਦੀ ਰੱਬ ਨੇ ਆ ਬਾਂਹ ਗੋਰੀਏ
ਗੱਬਰੂ ਸੁਣੀ ਦਾ ਨੀ ਓਂ ਮਾਝੇ ਵੱਲ ਦਾ
ਜੀਹਦਾ ਪੁੱਛੇ ਸ਼ਹਿਰ ਯਾ ਗਰਾਂ ਗੋਰੀਏ
ਗੱਬਰੂ ਸੁਣੀ ਦਾ ਨੀ ਓਂ ਮਾਝੇ ਵੱਲ ਦਾ
ਜੀਹਦਾ ਪੁੱਛੇ ਸ਼ਹਿਰ ਯਾ ਗਰਾਂ ਗੋਰੀਏ
ਗੱਬਰੂ ਸੁਣੀ ਦਾ ਨੀ ਓਂ ਮਾਝੇ side ਦਾ
ਜੀਹਦਾ ਪੁੱਛੇ ਸ਼ਹਿਰ ਯਾ ਗਰਾਂ ਗੋਰੀਏ



Credits
Writer(s): Guri Gill, Wazir Patar
Lyrics powered by www.musixmatch.com

Link