Let 'em Play

Aye'yo listen up motherfuckers
I wanna thank me for always being a giver
And tryna give more than I receive
I wanna thank me for tryna do more right than wrong
I wanna thank me (yo) for just being me at all times
(Yeah Proof)

ਓ ਮੋੜੇਆ ਕਿਸੇ ਤੋਂ ਜੱਟ ਮੁੜਿਆ ਹੀ ਨਈ
ਕਹਿੰਦੇ ਰੋਕਣਾ ਐ ਮੈਨੂੰ ਮੈਂ ਹਜੇ ਤੁਰਿਆ ਹੀ ਨਈ
ਬੂਣੁਗਾ-ਬੂਣੁਗਾ ਵਾੰਗ ਕੋਟੀਆਂ dream
ਸਾਲੇ ਉਧੇੜ ਦੇ ਸਿਯੋਨ ਕੋਈਂ ਨਾ ਉਧੇੜ ਲੈਣ ਦੇ

ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ

ਓ ਇਹਨਾਂ ਦਾ ਪਵਾਦੂ ਜੱਟ ਰਾਟ ਗੋਰੀਏ
ਇਹਨਾਂ ਦਾ ਪਵਾਦੂ ਜੱਟ ਡਾਟ ਗੋਰੀਏ
ਮੰਗਦੇ ਆ wish ਕਹਿੰਦੇ ਕਰਨਾ finish
ਜੱਟ choke ਲਾਕੇ ਹੋਇਆ ਨੀ start ਗੋਰੀਏ
ਹੋਂ ਮੰਜੇ ਉੱਤੇ ਬੈਠ ਪੀਵੇ ਚਾਹਾਂ ਕਾੜ੍ਹ ਕੇ
ਜੱਟ ਉੱਗ ਪੈਣਦੇ ਪੱਥਰਾਂ ਨੂੰ ਪਾੜ੍ਹ ਕੇ
ਪਚਦੀ ਨੀ ਅਫੀਮ ਮੈਂ ਆ ਕੱਲਾ ਓ ਆ ਟੀਮ
ਪਾਊਂ ਅੰਦਰੋਂ scheme ਬੂਹਾ ਪੇੜ ਲੈਣ ਦੇ

ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ

ਓ ਗਾਹਾਂ ਤੋਹ ਗਾਹਾਂ ਨੀ ਐਥੇ ਬਹੁਤ ਫਿਰਦੇ
ਜਿਹਨਾਂ ਨੂੰ ਲੱਗੇ ਕੀ ਗਾਹ ਪਾਏ ਹੋਏ ਆ
ਕਹਿੰਦੇ ਜੋ ਹਰਾ ਕੇ ਮੈਨੂੰ ਘਰੇ ਤੋਰਨਾ
ਨੀ ਆਪਾਂ ਨੇ ਹੀ ਤੁਰਨਾ ਸਿਖਾਏ ਹੋਏ ਆ
ਓ ਰੌਲ਼ਾ ਪਾਉਂਦੇ ਰਹਿਣ ਸਾਲੇ ਭਾਣ ਗੋਰੀਏ
Ready ਪਾਏ ਆ ਤੀਰ ਤੇ ਕਮਾਨ ਗੋਰੀਏ
ਓ ਨਿੱਕੀ ਮੋਟੀ ਸਾਮੀ ਸਾਲੇ ਬਣਦੇ ਹਰਾਮੀ
ਜੱਟ ਚੱਕੂਗਾ Grammy ਥੋੜੀ ਦੇਰ ਲੈਣ ਦੇ

ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ

ਓ ਜਿਥੇ ਜਿਥੇ ਤੁਰਾ ਹਿਲਦੀ ਆ ਧਰਤੀ
Anti ਵੀ ਨੇ ਇਸ ਗੱਲ ਨਾਲ agree
ਕੌਣ ਕੀਨੇ ਜੋਗਾ time ਕਰੂ ਫੈਸਲਾ
ਦੱਸੂ ਕੌਣ ਜਿਤੇ ਸਾਡਾ ਰੱਬ referee
ਓ ਮੇਰੇ ਬਾਰੇ ਸੋਚਦੇ ਆ ਸੁੱਤੇ ਗੋਰੀਏ
ਓਹਨਾ ਨਾਲੋਂ ਵਫ਼ਾਦਾਰ ਕੁੱਤੇ ਗੋਰੀਏ
ਬੱਸ ਥੋੜੀ ਦੇਰ ਨੀ ਪਵਾਦੂ ਜੱਟ ਲੇਰ
ਭੱਜੂ ਗਿਦੜਾਂ ਦਾ ਘੇਰ ਪਹੁੰਚ ਸ਼ੇਰ ਲੈਣ ਦੇ (oh god)

ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ

ਓ Surrey ਤੋਂ ਘੁਰਾਲੇ ਤੱਕ ਬਾਲ ਰੱਖਿਆ
ਰੱਖੇ ਹੋਏ ਆ ਬਾਲ ਅਸੀ ਚੁੱਲੇ ਗੋਰੀਏ
ਓਹਨਾ ਦੀਆਂ ਗੱਲਾਂ ignore ਕਰਦਾ
ਲਿਖਣਾ ਤਾਂ ਅਸੀ ਵੀ ਨੀ ਭੁਲੇ ਗੋਰੀਏ
ਓਏ Aujla ਨੀ Aujla ਹੈ ਬਾਹਲ਼ਾ ਫਬ ਦਾ
Aujla ਨੀ Aujla ਐਵੇਂ ਨੀ ਦੱਬਦਾ
ਛਿੱਟੇ ਮਾਰ-ਮਾਰ ਕੌਣ ਬਣਦਾ star
ਨੀ ਹਟਾਦੂ ਤੇਰਾ ਯਾਰ ਪੋਚੇ ਫੇਰ ਲੈਣ ਦੇ

ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਾਲੇ ਖੇਡ ਦੇ ਜਵਾਕ ਕੋਈਂ ਨਾ ਖੇਡ ਲੈਣ ਦੇ

I wanna thank me for believing in me
I wanna thank me for doing all this hard work
May y'all have a beautiful day
Hollywood thank y'all for letting me get it in
And all the Crips and bloods I want y'all to come crip
Walk on my star late on



Credits
Writer(s): Jaskaran Aujla
Lyrics powered by www.musixmatch.com

Link