Yaad

ਬੜੇ ਔਖੇ ਦਿਣ ਤੇਰੇ ਤੋਂ ਬਗੈਰ ਕਟਦੇ
ਡੂੰਘੇ ਜ਼ਖਮ ਨੇ ਪਿਆਰ ਵਾਲੀ ਲੱਗੀ ਸੱਟ ਦੇ
ਬੜੇ ਔਖੇ ਦਿਣ ਤੇਰੇ ਤੋਂ ਬਗੈਰ ਕਟਦੇ
ਡੂੰਘੇ ਜ਼ਖਮ ਨੇ ਪਿਆਰ ਵਾਲੀ ਲੱਗੀ ਸੱਟ ਦੇ

ਖਾਣ ਪੈਂਦਾ ਏ ਹਨੇਰਾ, ਦੱਸ ਕਿਵੇਂ ਮੈਂ ਜਰਾਂ?
ਆਜਾ ਕਿਸੇ ਰਾਤ ਤੂੰ ਵੀ ਤੇਰੀ ਯਾਦ ਦੀ ਤਰ੍ਹਾਂ
ਆਜਾ ਕਿਸੇ ਰਾਤ ਤੂੰ ਵੀ ਤੇਰੀ ਯਾਦ ਦੀ ਤਰ੍ਹਾਂ
ਆਜਾ ਕਿਸੇ ਰਾਤ ਤੂੰ ਵੀ ਤੇਰੀ ਯਾਦ ਦੀ ਤਰ੍ਹਾਂ

ਕੰਧਾਂ ਉਤੇ ਲੱਗੀਆਂ ਨੇ ਜੋ ਤਸਵੀਰਾਂ ਤੇਰੀਆਂ
ਹਾਂ, ਆਸਾਂ ਦੀਆਂ ਜਾਪਦੀਆਂ ਨੇ ਲਕੀਰਾਂ ਮੇਰੀਆਂ

Photo ਦੇਖਣ ਦੀ ਮਾਰੀ, ਬੱਤੀ ਬੰਦ ਨਾ ਕਾਰਾਂ
ਆਜਾ ਕਿਸੇ ਰਾਤ ਤੂੰ ਵੀ ਤੇਰੀ ਯਾਦ ਦੀ ਤਰ੍ਹਾਂ
ਆਜਾ ਕਿਸੇ ਰਾਤ ਤੂੰ ਵੀ ਤੇਰੀ ਯਾਦ ਦੀ ਤਰ੍ਹਾਂ
ਆਜਾ ਕਿਸੇ ਰਾਤ ਤੂੰ ਵੀ ਤੇਰੀ ਯਾਦ ਦੀ ਤਰ੍ਹਾਂ

ਯਾਦਾਂ ਨਾਲ ਤੇਰੀਆਂ ਮੈਂ ਬੁਣਦੀ ਖ਼ਿਆਲ ਸੱਜਣਾ
ਹਾਂ, ਕੱਲਾ-ਕੱਲਾ ਦਿਣ ਲੰਘੇ ਵਾਂਗ ਸਾਲ ਸੱਜਣਾ
ਜਿੱਤ ਸਾਰਿਆਂ ਨੂੰ ਬੈਠੀ, ਬਸ ਤੇਰੇ ਤੋਂ ਹਾਰਾਂ

ਸਾਹ ਚੱਲਦੇ ਨੇ ਸੱਜਣਾ ਤੇਰੀ ਆਸ 'ਤੇ
ਸਾਹ ਚੱਲਦੇ ਨੇ ਸੱਜਣਾ ਤੇਰੀ ਆਸ 'ਤੇ
Ammy, ਮੁੜ ਆਜਾ ਜਿੰਦ ਪਾਵੇਂ ਵਾਸਤੇ
Ammy, ਮੁੜ ਆਜਾ ਜਿੰਦ ਪਾਵੇਂ ਵਾਸਤੇ

ਇੱਕੋ ਦਿਲ ਦੀ ਤਮੰਨਾ ਤੇਰੀ ਬਾਂਹਾਂ 'ਚ ਮਰਾਂ
ਆਜਾ ਕਿਸੇ ਰਾਤ ਤੂੰ ਵੀ ਤੇਰੀ ਯਾਦ ਦੀ ਤਰ੍ਹਾਂ
ਯਾਦ ਦੀ ਤਰ੍ਹਾਂ, ਯਾਦ ਦੀ ਤਰ੍ਹਾਂ



Credits
Writer(s): Ammy Gill
Lyrics powered by www.musixmatch.com

Link