Yaariyan (feat. Zain Imam)

ਬੇਕਦਰਾ ਮੇਰਾ ਯਾਰ, ਰੱਬਾ ਕੀ ਕਰਾਂ?
ਪਾਏ ਨਾ ਦਿਲ ਯੇ ਕਰਾਰ, ਰੱਬਾ ਕੀ ਕਰਾਂ?

ਨੈਣੋਂ ਮੇਂ ਰੱਖਿਆ ਨੂਰ ਸਾ ਤੈਨੂੰ
ਸੀਨੇ 'ਚ ਧੜਕਨ ਸਾ ਤੈਨੂੰ

ਨੈਣੋਂ ਮੇਂ ਰੱਖਿਆ ਨੂਰ ਸਾ ਤੈਨੂੰ
ਸੀਨੇ 'ਚ ਧੜਕਨ ਸਾ ਤੈਨੂੰ
ਨੀਂਦੇਂ ਭੀ ਦੇ ਦੀ, ਦਿਏ ਖ਼ਾਬ ਤੈਨੂੰ
ਸਾਡੀ ਗ਼ਰਾਰੀ, ਸਾਡਾ ਨਾਜ਼ ਤੈਨੂੰ

ਮੈਨੂੰ ਤੂੰ ਛੱਡ ਕੇ, ਗ਼ੈਰਾਂ ਨੂੰ ਫ਼ੜ ਕੇ
ਮੈਨੂੰ ਤੂੰ ਛੱਡ ਕੇ, ਗ਼ੈਰਾਂ ਨੂੰ ਫ਼ੜ ਕੇ
चल दिया नज़रें घुमा के

झूठी तेरी...
झूठी तेरी यारियाँ, हाँ, तेरी यारियाँ
झूठी तेरी यारियाँ, हाँ, तेरी यारियाँ
तेरी-तेरी यारियाँ, हाँ, तेरी यारियाँ
झूठी तेरी यारियाँ, हाँ, तेरी यारियाँ

दिल में बसा के, सीने से ला के
रखा था मैंने तुझे बाद खुदा के

दिल में बसा के, सीने से ला के
रखा था मैंने तुझे बाद खुदा के
यूँ दूर जा के, और मुस्कुरा के
ਦੱਸ ਦੇ ਕੀ ਮਿਲਾ ਮੇਰਾ ਦਿਲ ਠੁਕਰਾ ਕੇ

ਦਿਲ ਖੂਬ ਰੋਇਆ, ਜਾਨੇ ਕਿਆ ਹੋਇਆ
ਦਿਲ ਖੂਬ ਰੋਇਆ, ਜਾਨੇ ਕਿਆ ਹੋਇਆ
चल दिया नज़रें घुमा के

झूठी तेरी...
झूठी तेरी यारियाँ, हाँ, तेरी यारियाँ
झूठी तेरी यारियाँ, हाँ, तेरी यारियाँ
तेरी-तेरी यारियाँ, हाँ, तेरी यारियाँ
झूठी तेरी यारियाँ, हाँ, तेरी यारियाँ

ਜਿਵੇਂ ਕੋਈ ਟੁੱਟਿਆ ਅੰਬਰ ਤੋਂ ਤਾਰਾ
ਸਾਡਾ ਵੀ ਐਵੇਂ ਰੁੱਸ ਗਿਆ ਯਾਰਾ

ਜਿਵੇਂ ਕੋਈ ਟੁੱਟਿਆ ਅੰਬਰ ਤੋਂ ਤਾਰਾ
ਸਾਡਾ ਵੀ ਐਵੇਂ ਰੁੱਸ ਗਿਆ ਯਾਰਾ
तुझ को ही ढूँढे हर वक्त, हर पल
ਤੇਰੇ ਬਿਨਾਂ ਹੋਇਆ ਦਿਲ ਬੰਜਾਰਾ

ਆਪਣਾ ਬਣਾ ਕੇ, ਲਾਰਿਆਂ ਲਾ ਕੇ
ਆਪਣਾ ਬਣਾ ਕੇ, ਲਾਰਿਆਂ ਲਾ ਕੇ
चल दिया नज़रें घुमा के

झूठी तेरी...
झूठी तेरी यारियाँ, हाँ, तेरी यारियाँ
झूठी तेरी यारियाँ, हाँ, तेरी यारियाँ
तेरी-तेरी यारियाँ, हाँ, तेरी यारियाँ
झूठी तेरी यारियाँ, हाँ, तेरी यारियाँ



Credits
Writer(s): Ashraf Ali
Lyrics powered by www.musixmatch.com

Link