Vail

I don't wanna fall in love
I don't wanna fall in love

ਜਿਹੜਾ ਲੱਭਿਆ ਏ ਐਨਾ ਵੀ ਮਾੜਾ ਨਹੀਂ
ਮੈਨੂੰ ਲੋੜ ਨਹੀਂ ਉਹ ਲੰਮੀਆਂ car'an ਦੀ
ਹੋ, ਜਿਹੜਾ ਲੱਭਿਆ ਏ ਐਨਾ ਵੀ ਮਾੜਾ ਨਹੀਂ
ਮੈਨੂੰ ਲੋੜ ਨਹੀਂ ਉਹ ਲੰਮੀਆਂ car'an ਦੀ

ਲੋਕਾਂ ਲਈ ਸ਼ਰਾਬੀ ਹੋਣੈ, ਪਾਗਲ ਵੀ ਹੋਏਗਾ
ਨਾਕਾਮਯਾਬ ਬੰਦਿਆਂ 'ਚ ਸ਼ਾਮਿਲ ਵੀ ਹੋਏਗਾ

ਨੀ ਜੀਹਦੇ ਵਿੱਚ ਵੈਲ ਕੋਈ ਨਾ
ਹੋ, ਐਸਾ ਜੱਟਾਂ ਦਾ ਤੂੰ ਪੁੱਤ ਦੱਸ ਕਿਹੜਾ

ਨੀ ਹੌਲ਼ੀ-ਹੌਲ਼ੀ ਵੈਲ ਛੱਡ ਜੂ
ਆਪੇ ਛੱਡ ਜੂ ਜਵਾਈ ਮਾਏ ਤੇਰਾ
ਨੀ ਹੌਲ਼ੀ-ਹੌਲ਼ੀ ਵੈਲ ਛੱਡ ਜੂ
ਆਪੇ ਛੱਡ ਜੂ ਜਵਾਈ ਮਾਏ ਤੇਰਾ

ਸੌਂਹ ਖਾ ਕੇ ਮੇਰੀ ਉਹਨੇ ਵੈਲਪੁਣਾ ਛੱਡਤਾ
ਨੀ ਜੱਟ ਪੱਕਾ ਐ ਨੀ ਅੰਮੀਏ ਜੁਬਾਨ ਦਾ
ਹੌਲ਼ੀ-ਹੌਲ਼ੀ case ਜੇ ਨਿਬੇੜੀ ਜਾਂਦਾ ਆ
ਉਹਨੂੰ ਵੀ ਫ਼ਿਕਰ ਆ ਰਕਾਨ ਦਾ

ਸੌਂਹ ਖਾ ਕੇ ਮੇਰੀ ਉਹਨੇ ਵੈਲਪੁਣਾ ਛੱਡਤਾ
ਨੀ ਜੱਟ ਪੱਕਾ ਐ ਨੀ ਅੰਮੀਏ ਜੁਬਾਨ ਦਾ
ਹੌਲ਼ੀ-ਹੌਲ਼ੀ case ਜੇ ਨਿਬੇੜੀ ਜਾਂਦਾ ਆ
ਉਹਨੂੰ ਵੀ ਫ਼ਿਕਰ ਆ ਰਕਾਨ ਦਾ

ਹੋ, ਜੱਟਾਂ ਦਾ ਆ ਪੁੱਤ, ਥੋੜ੍ਹਾ rude ਜਿਹਾ ਤਾਂ ਹੋਏਗਾ
ਸ਼ਹਿਰ ਏ ਬਠਿੰਡਾ, attitude ਜਿਹਾ ਤਾਂ ਹੋਏਗਾ

ਨੀ ਮੇਰੇ ਬਿਣ ਜੀਅ ਨਹੀਂ ਲਾਉਂਦਾ
ਨਾ ਹਵਾਲਾਤਾਂ ਕੋਲੋਂ ਡਰਦਾ ਸੀ ਜਿਹੜਾ

ਨੀ ਹੌਲ਼ੀ-ਹੌਲ਼ੀ ਵੈਲ ਛੱਡ ਜੂ
ਆਪੇ ਛੱਡ ਜੂ ਜਵਾਈ ਮਾਏ ਤੇਰਾ
ਨੀ ਹੌਲ਼ੀ-ਹੌਲ਼ੀ ਵੈਲ ਛੱਡ ਜੂ
ਆਪੇ ਛੱਡ ਜੂ ਜਵਾਈ ਮਾਏ ਤੇਰਾ

ਅੰਮੀਏ, ਨੀ ਸੁਣ ਅੰਮੀਏ
ਅੰਮੀਏ, ਨੀ ਸੁਣ ਅੰਮੀਏ
ਨੀ ਮੈਨੂੰ ਤੂੰ ਵਿਆਹ ਦੇ ਜੱਟ ਨਾਲ
ਗੱਲ ਸਿਰੇ ਲਾ ਦੇ ਜੱਟ ਨਾਲ
ਜਿੰਦ ਮੁੱਕਣ 'ਤੇ ਆਈ ਹੋਈ ਏ
ਜਿੰਦ ਮੁੱਕਣ 'ਤੇ ਆਈ ਹੋਈ ਏ

ਨੀ ਹਾਏ ਕਿਵੇਂ ਜੱਟ ਛੱਡਦਾਂ?
ਨੀ ਕਿਵੇਂ Shree Brar ਛੱਡਦਾਂ?
ਮੈਂ ਤਾਂ ਮੁੰਦਰੀ ਵਟਾਈ ਹੋਈ ਏ
ਨੀ ਮੈਂ ਮੁੰਦਰੀ ਵਟਾਈ ਹੋਈ ਏ



Credits
Writer(s): Avvy Sra, Shree Brar
Lyrics powered by www.musixmatch.com

Link