Rani Mehlan Di (feat. Ammy Virk)

ਨੀ ਤੂੰ ਰਾਣੀ ਮਹਿਲਾਂ ਦੀ, ਅਸੀ ਆਂ ਗੋਰਕਨਾਥ ਦੇ ਚੇਲੇ

ਦੱਸ ਕਿੱਦਾਂ ਹੋਵਣਗੇ ਨੀ, ਸੁੰਦਰਾ, ਤੇਰੇ-ਸਾਡੇ ਮੇਲੇ
ਦੱਸ ਕਿੱਦਾਂ ਹੋਵਣਗੇ, ਨੀ ਸੁੰਦਰਾ, ਤੇਰੇ-ਸਾਡੇ ਮੇਲੇ

ਕਾਹਨੂੰ ਰਿੜਕੀ ਜਾਨੀ ਐ ਨੀ ਪਾ ਕੇ ਪਾਣੀ ਵਿੱਚ ਮਧਾਣੀ?
ਅਸੀ ਜੋਗੀ ਜੰਗਲ਼ਾਂ ਦੇ, ਨੀ ਸੁੰਦਰਾ, ਤੂੰ ਮਹਿਲਾਂ ਦੀ ਰਾਣੀ

Credits
Writer(s): Ammy Virk
Lyrics powered by www.musixmatch.com

Link