She Don't Know (From "Blessed")

Music MG

She don't know, she don't know
ਦੁਨੀਆ ਜੀਹਦੇ 'ਤੇ crazy
She don't know, she don't know
ਉਹ ਮੁੰਡਾ ਉਹਦੇ 'ਤੇ crazy

She don't know, she don't know
ਦੁਨੀਆ ਜੀਹਦੇ 'ਤੇ crazy
She don't know, she don't know
ਉਹ ਮੁੰਡਾ ਉਹਦੇ 'ਤੇ crazy

ਮੈਂ ਘਰ-ਬਾਰ, ਕੰਮਕਾਰ ਆਇਆ ਛੱਡ ਕੇ
ਪਰ ਉਹ ਕੀ ਜਾਣੇ ਕਿੰਨਾ ਜ਼ਿਆਦਾ ਰਹਿੰਦਾ ਮੈਂ busy

She don't know, she don't know
ਦੁਨੀਆ ਜੀਹਦੇ 'ਤੇ crazy
She don't know, she don't know
ਉਹ ਮੁੰਡਾ ਉਹਦੇ 'ਤੇ crazy

She don't know, she don't know
ਦੁਨੀਆ ਜੀਹਦੇ 'ਤੇ crazy
She don't know, she don't know
ਉਹ ਮੁੰਡਾ ਉਹਦੇ 'ਤੇ crazy

ਹਾਂ, ਦਿਨ ਵਿੱਚੋਂ ਤੇਰੇ ਲਈ time ਕੱਢ ਕੇ
ਕਰਦਾ ਮੈਂ promise ਮਿਲਣ ਆਊਂਗਾ
ਮੈਨੂੰ ਪਤਾ ਐ ਤੂੰ fan Salman Khan ਦੀ
ਉਹਦੇ ਗਾਣੇ ਗਾਕੇ ਤੈਨੂੰ ਮੈਂ ਸੁਣਾਉਂਗਾ

ਹੋਵਾਂ date 'ਤੇ ਨਾ late, ਗੱਲ ਸਿੱਧੀ ਕਰਾਂ, straight
ਹੋਵਾਂ date 'ਤੇ ਨਾ late, ਗੱਲ ਸਿੱਧੀ ਕਰਾਂ, straight
ਹੋਰ ਮੁੰਡਿਆਂ ਦੇ ਵਾਂਗੂ ਕਰਾਂ ਗੱਲਾਂ ਨਾ cheesy

She don't know, she don't know
ਦੁਨੀਆ ਜੀਹਦੇ 'ਤੇ crazy
She don't know, she don't know
ਉਹ ਮੁੰਡਾ ਉਹਦੇ 'ਤੇ crazy

She don't know, she don't know
ਦੁਨੀਆ ਜੀਹਦੇ 'ਤੇ crazy
She don't know, she don't know (Yeah)
ਉਹ ਮੁੰਡਾ ਉਹਦੇ 'ਤੇ crazy (Music MG)

तूने किया कुछ ऐसा
कि मैं बाकी सब लड़कियों के बारे में सोचना छोड़ रहा हूँ
माना कि थोड़ा busy हूँ
तेरी-मेरी शादी के लिए मैं पैसे जोड़ रहा हूँ

कब से करूँ तुझको मैं chase, baby
दिल में मुझे दे-दे थोड़ी space, baby
ना मुझ पे कोई Me Too वाला case, baby
शरीफ़ हूँ मैं, देख मेरा face, baby

मुझ पे अब तेरा जादू है, मेरी ख़ुशबू में तेरी ख़ुशबू है
सारा जग भूला मैं
मेरे लिए Miss World, Miss Universe, baby, तू है

तेरे साथ घूमूँ, तुझे दुनिया दिखाऊँगा
ना, तुझसे कभी दूर ना जाऊँगा
बोल तो सही, दिल खोल तो सही
ऐसे बिना बोले जाएगी तो पागल हो जाऊँगा

She don't know, she don't know
ਦੁਨੀਆ ਜੀਹਦੇ 'ਤੇ crazy
She don't know, she don't know
ਉਹ ਮੁੰਡਾ ਉਹਦੇ 'ਤੇ crazy

She don't know, she don't know
ਦੁਨੀਆ ਜੀਹਦੇ 'ਤੇ crazy
She don't know, she don't know
ਉਹ ਮੁੰਡਾ ਉਹਦੇ 'ਤੇ crazy



Credits
Writer(s): Abhijit Sharad Vaghani, Millind Gaba, Tanishk Bagchi, Dhruv Yogi
Lyrics powered by www.musixmatch.com

Link