Bebe Di Pasand (DJ Desi Tigerz Remix)

Desi Crew, Desi Crew
Desi Crew, Desi Crew (DJ Desi Tigerz)

ਓ, ਗੱਲ ਸੁਣੀ, ਨੀਂ ਗਵਾਂਢ ਪਿੰਡ ਵਾਲੀਏ
ਉਂਞ ਨਾਲ਼ ਤਾਂ ਤੂੰ ਪੜ੍ਹੇਂ ਤਿੰਨ ਸਾਲ ਦੀ
ਮੇਰੀ ਬੇਬੇ ਵੀ ਤਾਂ ਲਾਡਲੇ ਜੇ ਪੁੱਤ ਲਈ
ਫਿਰੇ ਕੰਨਿਆਂ ਸੁਸ਼ੀਲ ਕੋਈ ਭਾਲਦੀ

ਹੋ, ਮੁੱਖ ਆਉਂਦੀ ਜਾਂਦੀ ਜੱਟੀਏ ਵਿਖਾ ਜਵੀਂ
(ਹੋ, ਮੁੱਖ ਆਉਂਦੀ ਜਾਂਦੀ ਜੱਟੀਏ ਵਿਖਾ ਜਵੀਂ)
ਮੁੱਖ ਆਉਂਦੀ ਜਾਂਦੀ ਜੱਟੀਏ ਵਿਖਾ ਜਵੀਂ
ਪਾਉਂਦੀ ਤੱਕਲ਼ੇ 'ਤੇ ਤੰਦ ਮੇਰੀ ਬੇਬੇ ਨੂੰ

ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ

ਹੋ, ਵੱਡਾ ਵੀਰਾ ਮੇਰਾ ਸੁਣਦਾ ਏ ਖਬਰਾਂ
ਜਦੋਂ ਆਇਆ ਕਰੂ ਘਰੇ, TV ਛੱਡਦੀਂ
(ਜਦੋਂ ਆਇਆ ਕਰੂ ਘਰੇ, TV ਛੱਡਦੀਂ)
ਹੋ, ਵੱਡਾ ਵੀਰਾ ਮੇਰਾ ਸੁਣਦਾ ਏ ਖਬਰਾਂ
ਜਦੋਂ ਆਇਆ ਕਰੂ ਘਰੇ, TV ਛੱਡਦੀਂ

ਹੋ, ਜਦੋਂ radio ਸੁਣੁਗਾ ਬਾਪੂ ਆਥਣੇ
ਉੱਚੀ ਵਾਜ 'ਚ ਵਜਾਉਣੀ CD ਛੱਡਦੀਂ
ਹੋ, ਰੱਖੀਂ ਕੱਢਕੇ ਤੂੰ ਘੁੰਡ ਸਹੁਰਾ ਸਾਹਿਬ ਤੋਂ
(ਹੋ, ਰੱਖੀਂ ਕੱਢਕੇ ਤੂੰ ਘੁੰਡ ਸਹੁਰਾ ਸਾਹਿਬ ਤੋਂ)

ਹੋ, ਰੱਖੀਂ ਕੱਢਕੇ ਤੂੰ ਘੁੰਡ ਸਹੁਰਾ ਸਾਹਿਬ ਤੋਂ
ਚੰਗੀ ਲੱਗਦੀ ਆ ਸੰਗ ਮੇਰੀ ਬੇਬੇ ਨੂੰ

ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ

ਓ, ਜਦੋਂ ਖੜ੍ਹੇਗੀ ਬਰੋਬਰ ਤੂੰ, ਹਾਣਨੇ
ਜੋੜੀ ਲੱਗਣੀ ਦੋਹਾਂ ਦੀ ਸਾਡੀ ਕੈਮ ਨੀਂ
(ਜੋੜੀ ਲੱਗਣੀ ਦੋਹਾਂ ਦੀ ਸਾਡੀ ਕੈਮ ਨੀਂ)
ਹੋ, ਜਦੋਂ ਖੜ੍ਹੇਗੀ ਬਰੋਬਰ ਤੂੰ, ਹਾਣਨੇ
ਜੋੜੀ ਲੱਗਣੀ ਦੋਹਾਂ ਦੀ ਸਾਡੀ ਕੈਮ ਨੀਂ

ਓ, ਕਦੇ late-fet ਹੋਜਾਂ ਰੋਕੀਂ-ਟੋਕੀਂ ਨਾ
ਹੁੰਦਾ ਯਾਰੀਆਂ ਲਈ ਕੱਢਣਾ ਮੈਂ time ਨੀਂ
ਓ, ਨਾਲ਼ੇ ਸੁਖ ਹੋਜੂ ਤੇਰੇ ਆਉਣ ਮਗਰੋਂ
(ਓ, ਨਾਲ਼ੇ ਸੁਖ ਹੋਜੂ ਤੇਰੇ ਆਉਣ ਮਗਰੋਂ)

ਓ, ਨਾਲ਼ੇ ਸੁਖ ਹੋਜੂ ਤੇਰੇ ਆਉਣ ਮਗਰੋਂ
ਚੁਲ੍ਹੇ-ਚੌਂਕੇ ਦੀ ਪਵੰਦ ਮੇਰੀ ਬੇਬੇ ਨੂੰ

ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜੀਂ
ਖ਼ੌਰੇ ਆਜੇਂ ਤੂੰ ਪਸੰਦ ਮੇਰੀ ਬੇਬੇ ਨੂੰ



Credits
Writer(s): Desi Crew, Bunty Bains
Lyrics powered by www.musixmatch.com

Link