Khare Bande

ਹੋ ਦੱਸਣਾ ਜੋਂ ਪੈਜੇ, ਉਹ ਨਾਮ ਗੁਮਨਾਮ ਐ
ਹੋ ਪੀੜੀਆਂ ਤੋਂ ਚਲਦਾ ਸਾਡਾ ਜੋਂ ਮੁਕਾਮ ਐ
ਹੋ ਦੱਸਣਾ ਜੋਂ ਪੈਜੇ, ਉਹ ਨਾਮ ਗੁਮਨਾਮ ਐ
ਹੋ ਪੀੜੀਆਂ ਤੋਂ ਚਲਦਾ ਸਾਡਾ ਜੋਂ

ਓ level ਵੀ ਨਾ match ਹੋਇਆ
ਕੱਦ ਵੀ ਨਾ catch ਹੋਇਆ
Effort ਤਾਂ ਐਥੇ ਵੈਸੇ ਬੜਿਆ ਨੇ ਕਰੇ ਨੇ

ਓਹੀ ਬੰਦੇ ਖਰੇ ਨੇ, ਫੱਟ ਜਿੰਨਾ ਜਰੇ ਨੇ
ਗੈਰਤਾ ਦੇ ਨਾਲ ਜਿਹੜੇ ਨੱਕੋ ਨੱਕ ਭਰੇ ਨੇ
ਕਿੱਥੋਂ ਕੋਈ ਜਿੱਤ ਲਓਗਾ, ਪੈਸੇ ਨਾਲ ਖਿੱਚ ਲਊਗਾ
ਜੁਰਤਾ ਦੇ ਨਾਲ ਜੋ ਮੈਦਾਨ ਫ਼ਤਹਿ ਕਰੇ ਨੇ

R Guru

ਹੋ ਕੱਬਾ ਜਿਹਾ ਸੁਭਾਅ ਰੱਖੇ, ਪਾਕੇ ਬਸ ਗਾਹ ਰੱਖੇ
ਜਿੱਦ ਹੀ ਪੁਗਾਉਣ ਨੂੰ ਨੇ ਆਖਰੀ ਏ ਸਾਹ ਰੱਖੇ
(ਆਖਰੀ ਏ ਸਾਹ)
ਹੋ ਕੱਬਾ ਜਿਹਾ ਸੁਭਾਅ ਰੱਖੇ, ਪਾਕੇ ਬਸ ਗਾਹ ਰੱਖੇ
ਜਿੱਦ ਹੀ ਪੁਗਾਉਣ ਨੂੰ ਨੇ ਆਖਰੀ ਏ ਸਾਹ ਰੱਖੇ

ਵੇਖਜੀ ਨਾ fake boot ਮਿਲਦੇ ਜੋਂ fake mood
ਇਹੋ ਜਿਹੇ ਬੰਦਿਆ ਲਈ ਹੱਥ ਵਿੱਚ ਦਾਅ ਰੱਖੇ
ਹੋ ਮੁਫ਼ਤ ਸ਼ਰਾਬਾ ਪੀਕੇ ਪੁੱਗਣ ਨਾ ਯਾਰੀਆ
ਹਿੱਕ ਉੱਤੇ ਸ਼ਹਿਣੇ ਪੈਂਦੇ ਰੋਂਦਾ ਵਾਲੇ ਸ਼ਰੇ ਨੇ

ਓਹੀ ਬੰਦੇ ਖਰੇ ਨੇ, ਫੱਟ ਜਿੰਨਾ ਜਰੇ ਨੇ
ਗੈਰਤਾ ਦੇ ਨਾਲ ਜਿਹੜੇ ਨੱਕੋ ਨੱਕ ਭਰੇ ਨੇ
ਕਿੱਥੋਂ ਕੋਈ ਜਿੱਤ ਲਓਗਾ, ਪੈਸੇ ਨਾਲ ਖਿੱਚ ਲਊਗਾ
ਜੁਰਤਾ ਦੇ ਨਾਲ ਜੋ ਮੈਦਾਨ ਫ਼ਤਹਿ ਕਰੇ ਨੇ

ਹੋ ਸਾਡੇ ਮੂਹਰੇ ਟਿੱਕ ਜੇਂਗਾ, ਵਹਿਮ ਨਾ ਤੂੰ ਪਾਲ ਲਈ
ਜਿੰਨੀ ਛੇਤੀ ਟੱਲਦੀ ਐ
ਟੱਕਰ ਤੂੰ ਟਾਲ ਲਈ
(ਟੱਕਰ ਤੂੰ ਟਾਲ ਲਈ)

ਹੋ ਸਾਡੇ ਮੂਹਰੇ ਟਿੱਕ ਜੇਂਗਾ, ਵਹਿਮ ਨਾ ਤੂੰ ਪਾਲ ਲਈ
ਜਿੰਨੀ ਛੇਤੀ ਟੱਲਦੀ ਐ
ਟੱਕਰ ਤੂੰ ਟਾਲ ਲਈ

ਹੋ ਭਾਂਬੜ ਦੇ ਵਾਂਗੂ ਸਾਡੇ ਹੋਂਸਲੇ ਨੇ ਮੱਚਦੇ
ਛੇੜ ਕੇ ਸਾਨੂੰ ਕਿੱਤੇ ਤੂੰ ਖੁੱਦ ਨੂੰ ਨਾ ਉਜਾੜ ਲਈ
ਯੋਧੇ ਨੀ ਕਹਾਉਂਦੇ, ਉ ਕਹਾਉਂਦੇ ਕੁੱਝ ਹੋਰ ਨੇ
ਗੋਲੀ ਦੇ ਖੜਾਕੇ ਨਾਲ਼ ਜੋਂ ਜਾਨ ਚੱਕ ਡਰੇ ਨੇ

ਓ ਅੱਲ੍ਹੜ ਦੀ heartbeat ਜਾਂਦੀ ਫੇਰ ਰੁਕਦੀ
ਗੱਭਰੂ ਸੁਣਾਵੇ ਜਦੋਂ ਆਵਾਜ਼ ਦੁਗ ਦੁਗ ਦੀ
ਨਾ ਹੁੰਦੀ ਭਲਵਾਨੀ ਕਦੇ ਇਕੱਲੇ ਡੋਲਿਆ ਦੇ ਜ਼ੋਰ ਤੇ
ਮਾੜੇ ਦਿੱਲ ਵਾਲੇ ਨੂੰ ਵੀ ਆਸ਼ਕੀ ਨਾ ਪੁੱਗਦੀ

ਹੋ ਲੱਗੇ ਹੋਣ ਚਾਰ ਕੜੇ, ਭਾਵੇਂ ਰੱਖੇ ਹੋਣ ਘੜੇ
ਗੱਲ ਉੱਥੇ ਮੁੱਕੇ, ਜਿੱਥੇ ਮੂਰੇ ਖੜ੍ਹੇ ਹੋਣ ਧੜੇ
ਹੋ ਸੋਨੇ ਨੂੰ ਘਸਾਕੇ ਸੁਨਿਆਰਾ check ਕਰਦਾ
ਧੋਖਾ ਯਾਰ ਨਾਲ ਕਰੇ, ਯਾਰ ਰੱਖ ਪਰਦਾ

ਹੋ ਭਾਵੇਂ ਨਵੀਂ car ਹੋਵੇ, ਸੱਜ ਵਿਆਹੀ ਨਾਰ ਹੋਵੇ
ਅੱਖ ਮੈਲੀ ਰੱਖੇ ਕੋਈ ਕਿਹੜਾ ਏਥੇ ਜਰਦਾ
ਹੋ ਡੁੱਭੇ ਨੂੰ ਡੁਭੋਂਦੇ ਲੋਕ video ਬਣਾਉਂਦੇ ਲੋਕ
ਆਪਣੇ ਜਮੀਰਾ ਤੋਂ ਹੀ ਕਿੰਨੇ ਹੋਗੇ ਪਰੇ ਨੇ

ਓਹੀ ਬੰਦੇ ਖਰੇ ਨੇ, ਫੱਟ ਜਿੰਨਾ ਜਰੇ ਨੇ
ਗ਼ੈਰਤਾ ਦੇ ਨਾਲ਼ ਜਿਹੜੇ ਨੱਕੋ ਨੱਕ ਭਰੇ ਨੇ
ਕਿੱਥੋਂ ਕੋਈ ਜਿੱਤ ਲਓਗਾ, ਪੈਸੇ ਨਾਲ਼ ਖਿੱਚ ਲਊਗਾ
ਜ਼ੁਰਤਾ ਦੇ ਨਾਲ਼ ਜੋ ਮੈਦਾਨ ਫ਼ਤਹਿ ਕਰੇ ਨੇ

ਹੋ ਪਿੰਡ ਲੁਧਿਆਣੇ ਪੈਦਾ, ਚੰਡੀਗੜ੍ਹ road ਤੇ
ਓਹਨਾਂ ਚੋ ਨੀ ਜਿਹੜੇ ਗੱਪ ਸਦਾ ਰੋੜਦੇ
(ਗੱਪ ਸਦਾ)
ਹੋ ਪਿੰਡ ਲੁਧਿਆਣੇ ਪੈਦਾ, ਚੰਡੀਗੜ੍ਹ road ਤੇ
ਓਹਨਾਂ ਚੋ ਨੀ ਜਿਹੜੇ ਗੱਪ ਸਦਾ ਰੋੜਦੇ

ਹੋ ਨਾਰਗਲਾ ਵਿੱਚੋ ਉੱਠ ਕੇ ਜਮਾਲਪੁਰ ਵੱਸੇ ਆ
ਦੀਜਿਲੇਂਪੁਰੇ ਸੰਤਾਲ਼ੀ ਚ ਵਿਛੋੜ ਤੇ
ਗੋਤ ਗਰੇਵਾਲ ਅਸੀਂ ਲਿਖਦੇ ਮਾਣ ਨਾਲ
ਮਿਹਨਤਾਂ ਦੇ ਨਾਲ਼ ਏ ਮੁਕਾਮ ਖੜ੍ਹੇ ਕਰੇ ਨੇ

ਓਹੀ ਬੰਦੇ ਖਰੇ ਨੇ, ਫੱਟ ਜਿੰਨਾ ਜਰੇ ਨੇ
ਗ਼ੈਰਤਾ ਦੇ ਨਾਲ਼ ਜਿਹੜੇ ਨੱਕੋ ਨੱਕ ਭਰੇ ਨੇ
ਕਿੱਥੋਂ ਕੋਈ ਜਿੱਤ ਲਓਗਾ, ਪੈਸੇ ਨਾਲ਼ ਖਿੱਚ ਲਊਗਾ
ਜ਼ੁਰਤਾ ਦੇ ਨਾਲ਼ ਜੋ ਮੈਦਾਨ ਫ਼ਤਹਿ ਕਰੇ ਨੇ

ਹੋ ਬੁਹਤਿਆ ਅਸੂਲਾਂ ਦੀ ਜੋ ਗੱਲ ਰਹਿੰਦਾ ਕਰਦਾ
ਮੈਨੂੰ ਲੱਗੇ ਜੂਠ ਦੀ ਦੁਕਾਨ ਨਿੱਤ ਕਰਦਾ
ਹੋ ਲੱਗੇ ਤਾਲਿਬਾਨ ਨਾਲ ਮੈਨੂੰ ਪਿੱਠ ਲਗਦੀ
ਅਸਲੇ ਦੀ ਗੱਲ ਹਰ ਗੱਲ ਨਾਲ ਕਰਦਾ

ਓਹਨਾਂ ਦੇ ਪੈਰਾਂ ਦੇ ਤੂੰ ਨੂੰਹ ਦੇ ਵੀ ਬਰਾਬਰ ਨੀ
ਪੁੱਤ ਮਾਵਾਂ ਦੇ ਜੋ ਸਰਹੱਦਾਂ ਉੱਤੇ ਮਰੇ ਨੇ

ਓਹੀ ਬੰਦੇ ਖਰੇ ਨੇ, ਫੱਟ ਜਿੰਨਾ ਜਰੇ ਨੇ
ਗ਼ੈਰਤਾ ਦੇ ਨਾਲ਼ ਜਿਹੜੇ ਨੱਕੋ ਨੱਕ ਭਰੇ ਨੇ
ਕਿੱਥੋਂ ਕੋਈ ਜਿੱਤ ਲਓਗਾ, ਪੈਸੇ ਨਾਲ਼ ਖਿੱਚ ਲਊਗਾ
ਜ਼ੁਰਤਾ ਦੇ ਨਾਲ਼ ਜੋ ਮੈਦਾਨ ਫ਼ਤਹਿ ਕਰੇ ਨੇ

R Guru
R Guru
R Guru



Credits
Writer(s): Hardeep Grewal, R. Guru
Lyrics powered by www.musixmatch.com

Link